ExposedSikh News

New Book | The Butcher of Punjab” Released at Sri Akal Takht Sahib | Based On KPS Gill Titled

CHANDIGARH, Punjab—A new book on the life of the former notorious Punjab DGP KPS Gill named “The Butcher of Punjab” was today released at Sri Akal Takht Sahib. Authored by a pro-militancy writer Sarbjit Singh Ghuman, the book contains 352 pages enlisting the names of police officers who massacred innocent Sikh youths in fake encounters.

The-Butcher-of-Punjab-Releasing-Copy.jpg (700×387)
img_20190110_124114.jpg (570×321)
KPS-Gill-Punjab-Da-Butcher-Kitaab.jpg (570×321)

The book also sheds light on the fateful inside stories of the enforced disappearances of the former Akal Takht Jathedar Shaheed Bhai Gurdev Singh Kaonke and Sikh lawyer Shaheed Sardar Jaswant Singh Khalra.

As per the writer, this is the first book which exposes Gill’s tyrannical image by listing the cases in which “boys of Gill” used extra-judicial methods to create terror and played havoc with the lives of not only militant families but also with the ordinary Sikhs who just had sympathy with the Sikh movement.

Interacting with media, Sarbjit Singh Ghuman termed the development as his humble attempt to bring forth the truth about the working of the police under Gill.

On being questioned about the title of the book, Ghuman said he got the idea after reading the book on the Jalianwala Bagh’s massacre occurred in 1919 with the title “Butcher of Amritsar” referring to General Edward Harry Dyer. He said Gill spilled the blood of young Sikhs throughout Punjab so he named the book as “The Butcher of Punjab”.

Dal Khalsa leaders Satnam Singh and Kanwar Pal Singh said on this occasion that KPS Gill was infamously remembered as a symbol of state-terrorism. They added that KPS Gill enjoyed impunity by the dominant political establishment that emboldened him and his “boys” to carry out illegal operations.

“Despite being considered as the darling of the Indian leaders and the Hindu majority, he stands hated by a vast section of Sikhs for his terror tactics. This book will provide a lesson and mirror to present day cops to evaluate pros and cons of working outside the ambit and the limits of the law of the land” they said.

The first copy of the book was presented to Bibi Paramjit Kaur Khalra wife of Shaheed Jaswant Singh Khalra who was abducted and subsequently eliminated by the then SSP Tarn Taran Ajit “Singh” Sandhu at the behest of the then DGP Gill. The second copy was given to S. Beant Singh, brother of Shaheed General Subegh Singh, who had attained martyrdom during the June-1984 holocaust.

ਅੰਮ੍ਰਿਤਸਰ: ਪੰਜਾਬ ਅੰਦਰ ਡੇਢ ਦਹਾਕਾ ਚੱਲੇ ਸਰਕਾਰੀ ਦਹਿਸ਼ਤਗਰਦੀ ਦੇ ਦੌਰ ਦੌਰਾਨ ਹਜ਼ਾਰਾਂ ਹੀ ਸਿੱਖ ਨੌਜਵਾਨਾਂ ਨੂੰ ਥਾਣਿਆਂ ਤੇ ਤਸੀਹਾ ਕੇਂਦਰਾਂ ਵਿੱਚ ਕੋਹ-ਕੋਹ ਕੇ ਮਾਰਨ ਲਈ ਜ਼ਿੰਮੇਵਾਰ ਦੱਸੇ ਜਾਂਦੇ ਸਾਬਕਾ ਪੁਲਿਸ ਮੁਖੀ ਕੇ.ਪੀ.ਐੱਸ. ਗਿੱਲ ਦੇ ਕਾਰਨਾਮਿਆਂ ਨੂੰ ਬਿਆਨ ਕਰਦੀ ਕਿਤਾਬ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੀ ਗਈ। ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਦਾ ਸੇਕ ਆਪਣੇ ਪਿੰਡੇ ਤੇ ਹੰਢਾਉਣ ਵਾਲੇ ਨੌਜਵਾਨ ਸ. ਸਰਬਜੀਤ ਸਿੰਘ ਘੁਮਾਣ ਵਲੋਂ ਲਿਖੀ ਪੁਸਤਕ ‘ਪੰਜਾਬ ਦਾ ਬੱੁਚੜ’ ਜਾਰੀ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਭਿਖੀਵਿੰਡ ਨੇ ਪਹਿਲੀ ਕਿਤਾਬ ਸ਼ਹੀਦ ਭਾਈ ਜਸਵੰਤ ਸਿੰਘ ਖ਼ਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਸ਼ਹੀਦ ਜਨਰਲ ਸ਼ੁਬੇਗ ਸਿੰਘ ਦੇ ਭਰਾਤਾ ਭਾਈ ਬੇਅੰਤ ਸਿੰਘ ਖਿਆਲਾ ਨੂੰ ਭੇਟ ਕੀਤੀ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਕੀਤੇ ਗਏ ਸਮਾਗਮ ਦੌਰਾਨ ਗਿਆਨੀ ਜਗਤਾਰ ਸਿੰਘ ਨੇ ਕਿਤਾਬ ਦੀਆਂ ਕਾਪੀਆਂ ਕੁਝ ਵਿਸ਼ੇਸ਼ ਤੌਰ ਤੇ ਪੁੱਜੀਆਂ ਉਹਨਾਂ ਬੀਬੀਆਂ ਨੂੰ ਵੀ ਭੇਟ ਕੀਤੀਆਂ ਜਿਨ੍ਹਾਂ ਦੇ ਲਖ਼ਤੇ ਜ਼ਿਗਰ ਜਾਂ ਸਿਰ ਦੇ ਸਾਂਈਂ ਜਾਂ ਭਰਾ, ਗਿੱਲ ਦੇ ਰਾਜ ਭਾਗ ਦੌਰਾਨ ਸਰਕਾਰੀ ਦਹਿਸ਼ਤਗਰਦੀ ਦੀ ਭੇਟ ਚਾੜ੍ਹ ਦਿੱਤੇ ਗਏ।

ਕਿਤਾਬ ਜਾਰੀ ਕਰਨ ਸਮੇਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ. ਕੰਵਰਪਾਲ ਸਿੰਘ, ਸ. ਸਰਬਜੀਤ ਸਿੰਘ ਘੁਮਾਣ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਬੀਬੀ ਪਰਮਜੀਤ ਕੌਰ ਖ਼ਾਲੜਾ ਤੇ ਹੋਰ।

ਇਸ ਮੌਕੇ ਦਲ ਖ਼ਾਲਸਾ ਦੇ ਬੁਲਾਰੇ ਸ. ਕੰਵਰਪਾਲ ਸਿੰਘ, ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਮੈਗਜ਼ੀਨ ਖ਼ਾਲਸਾ ਫ਼ਤਹਿਨਾਮਾ ਦੇ ਸ. ਰਣਜੀਤ ਸਿੰਘ ਸੁਲਤਾਨਵਿੰਡ ਅਤੇ ਬੀਬੀ ਯਸ਼ਪ੍ਰੀਤ ਕੌਰ ਵੀ ਹਾਜਰ ਸਨ। ਭਾਈ ਘੁਮਾਣ ਵਲੋਂ ਬੀਬੀ ਪਰਮਜੀਤ ਕੌਰ ਖਾਲੜਾ, ਭਾਈ ਬੇਅੰਤ ਸਿੰਘ ਖਿਆਲਾ ਤੇ ਸ਼ਹੀਦ ਪਰਿਵਾਰਾਂ ਦੀਆਂ ਬੀਬੀਆਂ ਨੂੰ ਸਨਮਾਨਿਤ ਕੀਤਾ ਗਿਆ। ਗਿਆਨੀ ਜਗਤਾਰ ਸਿੰਘ ਹੁਰਾਂ ਨੇ ਭਾਈ ਘੁਮਾਣ ਅਤੇ ਹੋਰਾਂ ਆਗੂਆਂ ਨੂੰ ਵੀ ਸਿਰੋਪਾਉ ਦੀ ਬਖਸ਼ਿਸ਼ ਕਰਦਿਆਂ ਅਸੀਸਾਂ ਦਿੱਤੀਆਂ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਸਰਬਜੀਤ ਸਿੰਘ ਘੁਮਾਣ ਨੇ ਕਿਹਾ ਕਿ ਕੇ.ਪੀ.ਐਸ.ਗਿੱਲ ਦਾ ਪੰਜਾਬ ਪੁਲਿਸ ਮੁਖੀ ਵਜੋਂ ਕਾਰਜਕਾਲ ਮਨੁੱਖੀ ਹੱਕਾਂ ਦੀਆਂ ਡੀਂਗਾ ਮਾਰਨ ਵਾਲੇ ਭਾਰਤੀ ਨਿਜ਼ਾਮ ਦੇ ਮੱਥੇ ਤੇ ਕਲੰਕ ਹੈ। ਉਨ੍ਹਾਂ ਕਿਹਾ ਕਿ ਗਿੱਲ ਦੇ ਸੋਹਿਲੇ ਪੜ੍ਹਨ ਵਾਲੇ ਤਾਂ ਬਹੁਤ ਅੱਗੇ ਆਏ ਹਨ ਪਰਜਿਨ੍ਹਾਂ ਪਰਿਵਾਰਾਂ ਦੇ ਆਪਣਿਆਂ ਨਾਲ ਗਿੱਲ ਦੇ ਹੁਕਮਾਂ ਤੇ ਬੁੱਚੜਾਂ ਵਰਗਾ ਸਲੂਕ ਕੀਤਾ ਗਿਆ ਉਨ੍ਹਾਂ ਦਾ ਪੱਖ ਅਜੇ ਤੀਕ ਸਾਹਮਣੇ ਨਹੀਂ ਸੀ ਰੱਖਿਆ ਗਿਆ ਤੇ ਇਹ ਕਿਤਾਬ ਇੱਕ ਕੋਸ਼ਿਸ਼ ਹੈ। via sikhsiyasat.net

👉ਸਾਰੇ ਵੀਰਾਂ, ਭੈਣਾਂ ਨੂੰ ਬੇਨਤੀ ਹੈ ਕਿ ਇਸ ਕਿਤਾਬ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਆਪੋ-ਆਪਣੇ ਫੇਸਬੁਕ ਅਕਾਊਂਟਾਂ ਅਤੇ ਵਟਸਐਪ ਗਰੁੱਪਾਂ, ਵਟਸਐਪ ਬਰਾਡਕਾਸਟਾਂ, ਟਵਿਟਰ, ਇੰਸਟਾਗਰਾਮ ਅਤੇ ਆਪੋ ਆਪਣੇ ਯੂ ਟਿਊਬ ਚੈਨਲਾਂ ਰਾਹੀਂ ਵੱਧ ਤੋਂ ਵੱਧ ਸ਼ੇਅਰ ਕਰੇ…। 

ਕਿਤਾਬ ਦਾ ਨਾਂ: ‘ਪੰਜਾਬ ਦਾ ਬੁੱਚੜ’ (ਕੇ.ਪੀ.ਐੱਸ. ਗਿੱਲ)

ਲੇਖਕ: ਸਰਬਜੀਤ ਸਿੰਘ ਘੁਮਾਣ

ਕੀਮਤ: 320 ਰੁਪਏ (ਭਾਰਤ ‘ਚ)

ਬਾਕੀ ਦੇਸ਼ਾਂ : 1250 ਰੁਪਏ, (ਕੈਨੇਡਾ ਲਈ 2000 ਰੁਪਏ)

ਕਿਤਾਬ ਮੰਗਵਾਉਣ ਲਈ ਤੁਸੀਂ ਆਪਣਾ ਪਤਾ ਇਸ ਵਟਸਐਪ ਨੰਬਰ: 98557-89851 ‘ਤੇ ਭੇਜੋ

ਵਟਸਐਪ ਲਿੰਕ: https://wa.me/919855789851

ਪੇਟੀਐਮ ਰਾਹੀਂ ਭੁਗਤਾਣ ਲਈ ਲਿੰਕ: https://p-y.tm/41S9-tl

ਵਿਦੇਸ਼ ‘ਚ ਮੰਗਵਾਉਣ ਲਈ ਪੇਪਾਲ ਦਾ ਲਿੰਕ:https://www.paypal.me/KhalsaFatehnama/19

ਕਿਤਾਬ ਦੀ ਕੀਮਤ ਦਾ ਭੁਗਤਾਣ ਤੋਂ ਬਾਅਦ ਸਾਨੂੰ ਆਪਣਾ ਪਤਾ ਜ਼ਰੂਰ ਵਟਸਐਪ ਕਰੋ।
ਵਟਸਐਪ ਨੰਬਰ: 98557-89851

ਸਾਡੀ ਵੈੱਬਸਾਈਟ ਰਾਹੀਂ ਆਨਲਾਈਨ ਆਰਡਰ ਲਈ ਲਿੰਕ:https://fatehnama.com/product/punjab-da-butcher/

ਕਿਤਾਬ ਬਾਰੇ ਸੰਖੇਪ ਜਾਣਕਾਰੀ: 
ਪੰਜਾਬ ਦੇ ਬੁੱਚੜ (ਕੇ.ਪੀ.ਐੱਸ. ਗਿੱਲ) ਦੀ ਕਮਾਂਡ ਹੇਠ ਜੋ ਜ਼ੁਲਮੀ ਹਨੇਰੀ ਝੁੱਲੀ, ਓਸ ਕਰਕੇ ਜਾਪਦਾ ਸੀ ਜਿਵੇਂ ਪੰਜਾਬ ਵਿੱਚੋਂ ਪੱਗ ਤੇ ਦਾਹੜਾ-ਕੇਸ ਸਦਾ ਲਈ ਮੁੱਕ ਜਾਣਗੇ। ਜਦ ਜੀ ਚਾਹੇ ਕਿਸੇ ਵੀ ਸਿੱਖ ਨੂੰ, ਚਾਹੇ ਓਹ ਕਿਸੇ ਵੀ ਥਾਂ ਕੁਝ ਵੀ ਹੋਵੇ, ਬੁੱਚੜ ਗਿੱਲ ਦੀ ਅਗਵਾਈ ਹੇਠਲੇ ਖ਼ਾਕੀ ਵਰਦੀ ਵਾਲੇ ਕਾਤਲ ਟੋਲੇ ਚੁੱਕ ਕੇ ਲੈ ਜਾਂਦੇ, ਗੈਰ-ਕਨੂੰਨੀ ਹਿਰਾਸਤਾਂ, ਬੇਕਿਰਕੀ ਨਾਲ ਤਸੀਹੇ, ਝੂਠੇ ਮੁਕਾਬਲਿਆਂ ਦਾ ਦੌਰ ਸਿਖ਼ਰ ‘ਤੇ ਰਿਹਾ। 

ਗਿੱਲ ਦੀ ਅਗਵਾਈ ਹੇਠਲੇ ਕਾਤਲ ਟੋਲਿਆਂ ਨੇ ਸਿੱਖਾਂ ਵਰਗੇ ਪਹਿਰਾਵੇ ਵਿਚ ਅਗਵਾ, ਬਲਾਤਕਾਰ, ਲੁੱਟਾਂ-ਖੋਹਾਂ, ਕਤਲਾਂ ਨਾਲ ਹਰੇਕ ਨੂੰ ਦਹਿਸ਼ਤਜ਼ਦਾ ਕੀਤਾ। ਕੈਟਾਂ-ਟਾਊਟਾਂ ਤੇ ਹੋਰ ਸਮਾਜ-ਵਿਰੋਧੀ ਤੱਤਾਂ ਦੀ ਚੜ੍ਹਤ ਰਹੀ ਤੇ ਸਹੀ ਸੋਚ ਵਾਲੇ ਨਾਗਿਰਕ ਆਪਣੀ ਜਾਨ-ਮਾਲ, ਇੱਜ਼ਤ ਤੇ ਸਵੈਮਾਣ ਨੂੰ ਬਚਾਉਣ ਲਈ ਲਿਲਕੜੀਆਂ ਲੈਂਦੇ ਰਹੇ। ਗਿੱਲ ਦੀ ਅਗਵਾਈ ਹੇਠ ਸਾਰਾ ਪੰਜਾਬ ਇਕ ਖੁੱਲ੍ਹੀ ਜੇਲ੍ਹ ਵਾਂਗ ਸੀ ਜਿਵੇਂ ਜੇਲ੍ਹਾਂ ਵਿਚ ਹਜ਼ਾਰਾਂ ਲੋਕਾਂ ਦੇ ਹੁੰਦਿਆਂ ਵੀ ਭੋਰਾ ਅਵਾਜ਼ ਨਹੀ ਹੁੰਦੀ, ਓਵੇਂ ਪੰਜਾਬ ਵਿਚ ਗਿੱਲ ਨੇ ਸਮਸ਼ਾਨਘਾਟ ਵਰਗੀ ਸ਼ਾਂਤੀ ਲਿਆਂਦੀ। — 
——————————————————————————
ਭਾਈ ਸਰਬਜੀਤ ਸਿੰਘ ਘੁਮਾ ਵੱਲੋਂ ਲਿਖੀ ਗਈ ਇਹ ਕਿਤਾਬ.. ਜੋ ਕਿ ਪੰਜਾਬ ਦੇ ਬੁੱਚੜ (ਕੇ.ਪੀ.ਐੱਸ. ਗਿੱਲ ਬੁੱਚੜ ਦੇ ਘੋਰ ਗੁਨਾਹਾਂ ਨੂੰ ਨੰਗਾ ਕਰਦੀ ਹੈ , ਜਨਸੰਘੀਆਂ ਨੂੰ ਚੁਭਣੀ ਸ਼ੁਰੂ ਹੋ ਗਈ ਹੈ , ਅੱਜ ਇੱਕ ਹਿੰਦੂਤਵੀ ਬੀਬੀ ਬੋਲੀ ਹੈ ਕਿ ਸਰਕਾਰ ਲਿਖਾਰੀ ਅਤੇ ਕਿਤਾਬ ਤੇ ਕਾਰਵਾਈ ਕਰੇ ,,.. ਕੱਲ ਨੂੰ ਹੋਰ ਵੀ ਬੋਲਣਗੇ…. 
ਪੂਰੇ ਪੰਜਾਬ ਚ ਇਸ ਭੇੜੀਏ ਦੇ ਜ਼ੁਲਮਾ ਦੀ ਦਾਸਤਾਂ ਦੱਸਣ ਲਈ ,ਆਉ ਫਰਜ਼ ਨਿਭਾਈਏ ਕਿਤਾਬ ਘਰ ਘਰ ਪਹੁੰਚਾਈਏ ।— ਗੁਰੂ ਪੰਥ ਦਾ ਦਾਸ ਹਰਪ੍ਰੀਤ ਸਿੰਘ ਖ਼ਾਲਿਸਤਾਨੀ ,ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ। 

Source from Harpreet Singh Tony Khalistani – SYFB

New Book | The Butcher of Punjab” Released at Sri Akal Takht Sahib |Based On KPS Gill Titled
New Book | The Butcher of Punjab” Released at Sri Akal Takht Sahib |Based On KPS Gill Titled

Khas Gal Baat: Sarabjit Singh Ghuman – Author of The Butcher of Punjab KPS Gill – 

Tags

Leave a Comment

This site uses Akismet to reduce spam. Learn how your comment data is processed.

Back to top button
Close
Close