About 1984 | Operation Blue Star

Shaheedi Of Bhai Anokh Singh Babbar – Akeer dham Takk Nitnem nahi shadia !

ਭਾਈ ਅਨੋਖ ਸਿੰਘ ਬੱਬਰ ਦੇ ਸ਼ਹੀਦੀ

ਜਦੌ ਜਾਲਮ ਪੁਲਿੱਸ ਨੇ ਸਾਡੇ ਬੱਬਰ ਸੂਰਮੇ ਭਾਈ ਅਨੌਖ ਸਿੰਘ ਬੱਬਰ ਦੀ ਖੌਪਰੀ ਉਤਾਰ ਦਿੱਤੀ ਤੇ ਦੌਵੇ ਅੱਖਾ ਕੱਢ ਕੇ ਪੁਲਿੱਸੀਏ ਕਮਰੇ ਵਿਚੌ ਬਾਹਰ ਚਲੇ ਗਏ,ਤਾ ਪੈਰਾ ਦੀ ਖੜਾਕ ਸੁੱਣ ਕੇ ਭਾਈ ਅਨੌਖ ਸਿੰਘ ਜੀ ਨੇ ਪਾਣੀ ਨਹੀ ਮੰਗਿਆ ਸਗੌ ਕਿਹਾ ਭਾਈ ਸਾਹਿਬ ਜੀ ਦੱਸਣਾ ਕੇ ਸ਼ਾਮਾ ਹੌ ਗਈਆ ਹਨ,ਮੈ ਰਹਿਰਾਸ ਸਾਹਿਬ ਜੀ ਦਾ ਪਾਠ ਕਰਨਾ ਸੀ,—-
-ਹਿੰਦੌਸਤਾਨ ਦੀ ਜ਼ਾਲਮ ਪੁਲਿਸ ਵਲੌ ਸਾਡੇ ਬੱਬਰ ਖਾਲਸਾ ਦੇ ਸੂਰਮੇ ਸ਼ਹੀਦ ਭਾਈ ਅਨੌਖ ਸਿੰਘ ਬੱਬਰ ਵੀਰ ਦੀ ਖੌਪਰੀ ਲਾਹੁਣ ਅਤੇ ਦੌਵੇ ਅੱਖਾ ਕੱਢਣ ਤੇ ਵੀ ਆਪਣਾ ਨਿੱਤਨੇਮ ਤੇ ਸਿਮਰਨ ਨਹੀ ਸੀ ਛੱਡਿਆ—–
———
-ਜਦੌ ਸਾਡੇ ਬੱਬਰ ਸੂਰਮੇ ਵੀਰ ਅਨੌਖ ਸਿੰਘ ਬੱਬਰ ਤੇ ਹਿੰਦੌਸਤਾਨੀ ਸਰਕਾਰੀ ਪੁਲਿਸ ਨੇ ਭਆਰੀ ਤਸ਼ੱਦਦ ਕਰਨ ਤੌ ਬਾਅਦ ਭਾਈ ਅਨੌਖ ਸਿੰਘ ਬੱਬਰ ਵਾਹਿਗੁਰੂ,ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਰਹੇ ਫਿਰ ਜਾਲਮ ਪੁਲਿਸ ਨੇ ਭਾਈ ਸਾਹਿਬ ਦੀ ਇਕ ਅੱਖ ਬਾਹਰ ਕੱਢ ਦਿੱਤੀ ਤੇ ਦੂਜੀ ਅੱਖ ਨੂੰ ਵੀ ਖਰਾਬ ਕਰ ਦਿੱਤਾ, ਕਹਿੰਦੇ ਜਦੌ ਭਾਈ ਸਾਹਿਬ ਇਸ ਹਾਲਤ ਵਿਚ ਸਨ ਤਾ ਪੁਲਿਸ ਵਾਲੇ ਉਸ ਕਮਰੇ ਵਿਚੌ ਬਾਹਰ ਚਲੇ ਗਏ ਤੇ ਕਿਤੇ ਕੌਈ ਹੌਰ ਸਿੰਘ ਗਲਤੀ ਨਾਲ ਭਆਈ ਅਨੌਖ ਸਿੰਘ ਬੱਬਰ ਦੇ ਕਮਰੇ ਵਿਚ ਆ ਗਏੇ ਤਾ ਭਾਈ ਅਨੌਖ ਸਿੰਘ ਬੱਬਰ ਨੇ ਖੜਾਕ ਸੁਣਦਿਆ ਕਿਹਾ ਕਿ ਭਾਈ ਸਾਹਿਬ ਦੱਸਣਾ ਕੇ ਸ਼ਾਮਾ ਹੌ ਗਈਆ ਹਨ ਮੈ ਰਹਿਰਾਸ ਸਾਹਿਬ ਜੀ ਦਾ ਨਿਤਨੇਮ ਕਰਨਾ ਹੈ, ਵਾਹਿਗਰੂ ਉਸ ਸਿੰਘ ਦੀਆ ਭੁੱਬਾ ਨਿਕਲ ਗਈਆ ਕਿ ਵਾਹਿਗੁਰੂ, ਪੁਲਿਸ ਨੇ ਇਨਾ ਭਾਰੀ ਤਸ਼ੱਦਦ ਕੀਤਾ ਹੌਵੇ ਤੇ ਭਾਈ ਸਾਹਿਬ ਦੀਆ ਦੌਵੇ ਅੱਖਾ ਬੇਰਹਿਮੀ ਨਾਲ ਕੱਡ ਦਿੱਤੀਆ ਹੌਣ, ਅਤੇ ਖੌਪਰੀ ਲਾਹ ਦਿੱਤੀ ਹੌਵੇ, ਫਿਰ ਵੀ ਭਾਈ ਸਾਹਿਬ ਹਾਏ ਕਹਿਣ ਦੀ ਵਜਾਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਰਹੇ ਹਨ ਤੇ ਆਪਣਾ ਨਿੱਤਨੇਮ ਨਹੀ ਛੱਡਿਆ,ਸੀ, ਜੇਕਰ ਸਾਨੂੰ ਕਿਤੇ ਥੌੜਾ-ਬਹੁਤਾ ਬੁਖਾਰ ਵੀ ਚੜ ਜਾਵੇ ਤਾ ਸਾਨੂੰ ਬਹਾਨਾ ਮਿਲ ਜਾਦਾ ਨਿੱਤਨੇਮ ਨਾ ਕਰਨ ਦਾ,
ਹੇ ਵਾਹਿਗੁਰੂ ਭਾਈ ਸਾਹਿਬ ਸ਼ਹੀਦ ਭਾਈ ਅਨੌਖ ਸਿੰਘ ਬੱਬਰ ਵਰਗੇ ਸੂਰਮੇ ਧੰਨ ਧੰਨ ਧੰਨ ਹਨ ਜਿਹੜੇ ਜਾਲਮ ਪੁਲਿਸ ਵਲੌ ਆਪਣੈ ਹੱਡ-ਪੈਰ ਭੱਨਵਾ ਕੇ ਤੇ ਆਪਣੀਆ ਦੌਵੇ ਅੱਖਾ ਕੱਢਵਾਕੇ ਵੀ, ਅਤੇ ਆਪਣੀ ਖੌਪਰੀ ਲੁਹਾ ਕੇ ਵੀ, ਆਪਣੇ ਇਸ ਹਾਲਤ ਵਿਚ ਆਪਣੇ ਸਰੀਰ ਨੂੰ ਸੰਭਾਲਣ ਦੀ ਵਾਜਾਏ ਗੁਰੂ ਸਾਹਿਬ ਵਲੌ ਬਖਸ਼ੇ ਹੌਏ ਨਿੱਤਨੇਮ ਨੂੰ ਸੰਭਾਲ ਰਹੇ ਹਨ,ਖਾਲਸਾ ਜੀ ਭੁੱਬਾ ਨਿਕਲ ਜਾਦੀਆ ਹਨ, ਭਾਈ ਅਨੌਖ ਸਿੰਘ ਬੱਬਰ ਵੀਰ ਦੀ ਜੀਵਨ ਗਾਥਾ ਪੜਕੇ,
ਹੇ ਸੱਚਪਾਤਿਸ਼ਾਹ ਧੰਨ ਹੈ ਤੂੰ ਤੇ ਧੰਨ ਹਨ ਭਾਈ ਅਨੌਖ ਸਿੰਘ ਬੱਬਰ ਵਰਗੇ ਬੱਬਰ ਸੂਰਮੇ ਜਿੰਨਾ ਨੇ ਆਪਣੀ ਜ਼ਿੰਦਗੀ ਵਿਚ ਆਉਣ ਵਾਲੇ ਅਨੇਕਾ ਦੁੱਖਾ-ਸੁੱਖਾ ਵਿਚ ਵੀ ਕਦੇ ਆਪਣਾ ਨਿੱਤਨੇਮ ਨਹੀ ਛੱਡਿਆ,
ਜਿਹੜੇ ਵੀਰ-ਭੈਣ ਅੱਜ ਸੁੱਖਾ ਵਿਚ ਵੀ ਅਮਰਿਤ ਵੇਲਾ ਤੇ ਨਿਤਨੇਮ ਤੇ ਸਿਮਰਨ ਨਹੀ ਕਰਦੇ ਉਹ ਵੀਰ ਭੇਣ ਭਾਈ ਅਨੌਖ ਸਿੰਘ ਬੱਬਰ ਦਾ ਜੀਵਨ ਵਾਰੇ ਜਰੂਰ ਪੜਨ, ਨਿੱਤਨੇਮ ਤੌ ਬਿੰਨਾ ਅਸੀ ਕਦੇ ਵੀ ਆਪਣੇ ਮਿੱਥੇ ਹੌਏ ਨਿਸ਼ਾਨੇ ਨੂੰ ਪਰਾਪਤ ਨਹੀ ਕਰ ਸਾਕਦੇ ਕਿਓ ਕਿ ਨਿੱਤਨੇਮ ਤੇ ਸਿਮਰਨ ਕਰਨ ਨਾਲ ਸਾਨੂੰ ਗੁਰੂ ਸਾਹਿਬ ਵਲੌ ਬਖਸ਼ੀ ਹੌਈ ਅਧਿਆਤਮਿਕ ਸ਼ਕਤੀ ਮਿਲਦੀ ਹੈ ਜਿਸ ਨਾਲ ਅਸੀ ਆਪਣੀ ਮੰਜਲ ਤੇ ਪਹੁੰਚਣ ਲਈ ਹਰ ਮਸੀਬਤ ਦਾ ਸਾਹਮਣਾ ਕਰਨ ਤੇ ਪਰਾਪਤੀ ਲਈ ਸਹਾਈ ਹੁੰਦਾ ਹੈ———–

 

Shaheedi Of Bhai Anokh Singh Babbar

One day Bhai Sahib was arrested by Vairoval Police in the Amritsar area. For many days Bhai Sahib was kept hanging upside down in the police station. Foot-long metal rods were heated up and hammered into his legs, from the heels upward. A pin was put through his private parts and an electricity connection was attached to it so that he could be shocked. Hot metal rods were also passed through his chest. But the Guru’s Singh took the tortures calmly. All the torturers heard was “Vahiguru”. No cries of pain, no screams.

After the torture, Bhai Sahib was left on the ground, unable to move. The time for Rehraas arrived. Bhai Sahib opened his eyelids but the sockets that held his eyes were hollow. His beautiful beard was soaked in blood. Those eyes which were once lost in deep meditation had been taken out by the dushts.

Bhai Sahib called out, “Sentry! Bhai Sahib Ji, what time is it?” He felt around himself with his hands to find the guard.

“It’s 7.15 Babio. What? What has happend to your eyes??”

The Sentry looked at Bhai Sahib’s face and felt frightened.

“Oh, it must be time for Sodar then. Sodar tera kayhaa…” Bhai Anokh Singh began to recite Rehraas Sahib lying on the ground. Even though his body was shattered, Bhai Sahib recited the paath in a sweet voice. The Sentry too felt the vairaag.

After Sodar, Bhai Sahib, still lying on the ground began Ardaas. It was a daily part of his routine. “Ten Gurus, Punj Pyaaray, Chaar Sahibzaaday, The Guru’s Jhanday and Boongay…” Bhai Sahib then began his personal ardaas: “Hay Akaal Purakh Suchay Paatshah Guru Nanak dev Gareeb Nivaaj Satguru, the day which rose in your bhaaNaa has passed in happiness, meditating on your naam. Suchay Paatshah, night has arrived, may it too pass while remembering your Naam and in your BhaaNaa….Satguru, May I be a Shaheed…Suchay Patshaah, save me from becoming a traitor…Satguru, may the Sikhi and kesh you have given me last with me till my final breaths…Such Paatshah, have mercy on all…. Bolay So Nihaal…Sat Sree Akaal!!”

The Jaikara Bhai Sahib sounded echoed throughout the police station. The Sentry ran to the station-head and surrendered his rifle and tabled his resignation.

“I can’t do this job that forces people to kill saints…I can’t…” He kept repeating himself.

The SSP cursed, “They are all magicians… another of our officers has left the service because of this paath!!”

And then another atrocity was committed. Bhai Sahib’s tongue was cut off using a metal cutting saw. Streams of blood flowed from Bhai Sahib’s mouth but the faithful Singh raised his hands in Ardaas and thanked Vahiguru.

In the end, the police became tired of all this and shot Bhai Sahib in the station. When the shot was fired, a motor cycle was started so that the gun could not be heard. Over night, Bhai Sahib’s body was thrown into the river Beas.

Tags

Leave a Comment

This site uses Akismet to reduce spam. Learn how your comment data is processed.

Back to top button
Close
Close