About 1984 | Operation Blue Star

Sardar Simranjit Singh Mann is struggling for his Religion

Simranjit Singh Mann is a politician from Punjab. He is president of a Sikh political party, Shiromani Akali Dal. Mann has been arrested or detained some 30 times but he has never been convicted.

 

ਸ:ਸਿਮਰਨਜੀਤ ਸਿੰਘ ਮਾਨ ਦੁਨੀਆਂ ਦਾ ਪਹਿਲਾਂ ਅਜਿਹਾਂ ਲੀਡਰ ਹੈ ਜਿਸ ਤੇ ਆਪਣੀ ਕੋਮ ਦੇ ਹੱਕਾਂ ਲਈ ਬੋਲਣ ਕਰਕੇ 83 ਦੇਸ਼ ਧਰੋਹੀ ਦੇ ਕੇਸ਼ ਸਰਕਾਰ ਨੇ ਦਰਜ਼ ਕੀਤੇ
ਸ:ਸਿਮਰਨਜੀਤ ਮਾਨ ਦੀ ਅਵਾਜ਼ ਨੂੰ ਦੁਵਾਉਣ ਲਈ ਦੇਸ਼ ਦੀਆਂ ਵੱਖ ਵੱਖ ਸਰਕਾਰਾ ਨੇ 1984 ਤੋ ਲੈ ਕੇ ਹੁਣ ਤੱਕ ਉਹਨਾਂ ਤੇ 83 ਦੇਸ਼ ਧਰੋਹੀ ਦੇ ਕੇਸ਼ ਪਾਏ ਪਰ ਸ:ਮਾਨ ਉਹਨਾਂ ਸਾਰੇਆਂ ਵਿੱਚੋ ਤਾਂ ਬਰੀ ਹੋ ਗਏ ਪਰ ਜਿਹਨਾਂ ਕੋਮਾਂ ਲਈ ਇਹ ਸਭ ਉਹਨਾਂ ਨੇ ਝੱਲੇਆਂ ਉਹਨਾਂ ਕੋਮਾਂ ਨੇ ਵਾਰ ਵਾਰ ਵੋਟਾਂ ਵਿੱਚ ਉਹਨਾਂ ਨੂੰ ਹਰਾਂ ਕੇ ਸਰਕਾਰ ਨਾਲੋ ਕਿਸੇ ਪੱਖੋ ਘੱਟ ਨਹੀ ਕੀਤੀ ਪਰ ਉਹ ਫੇਰ ਵੀ ਸਿੱਖ ਕੋਮ ਲਈ ਅਤੇ ਬਾਕੀ ਘੱਟ ਗਿਣਤੀ ਕੋਮਾਂ ਲਈ 30 ਸਾਲ ਤੋ ਲਗਾਤਾਰ ਲੜਦੇ ਆਂ ਰਹੇ ਹਨ।

ਅਗਰ ਸ: ਸਿਮਰਨਜੀਤ ਸਿੰਘ ਮਾਨ ਕਾਨੂੰਨ ਅਨਸਾਰ ਗ਼ਲਤ ਹੁੰਦੇ ਤਾਂ ਉਹਨਾਂ ਨੂੰ ਦੇਸ਼ ਦੀਆਂ ਅਦਾਲਤਾਂ ਬਰੀ ਕਿਉ ਕਰਦੀਆਂ ਅਤੇ ਸ: ਮਾਨ ਨੂੰ ਜੇ ਕਿਸੇ ਕੁਰਸੀ ਦੀ ਭੁੱਖ ਹੁੰਦੀ ਤਾਂ ਉਹ ਆਪਣੀ ਆਈ ਪੀ ਐਸ ਦੀ ਨੋਕਰੀ ਛੱਡ ਕੇ ਸਰਕਾਰਾ ਦੇ ਤਸੀਹੇ ਨਾ ਝੱਲਦੇ ਅਤੇ ਦੂਜੇ ਦੋਗਲੇ ਕਰਦਾਰ ਵਾਲੇ ਆਗੂਆਂ ਵਾਗ ਕਿਸੇ ਵੀ ਗੈਰ ਸਿਧਾਂਤਕ ਪਾਰਟੀ ਨਾਲ ਸਮਝੋਤਾਂ ਕਰ ਲੈਦੇ ਅਤੇ ਕੁਰਸੀ ਦਾ ਨਿੱਘ ਮਾਣਦੇ ਰਹਿਦੇ ਪਰ ਅਸੀ ਲੋਕ ਉਹਨਾਂ ਨੂੰ ਸਮਝ ਨਹੀ ਸਕੇ ਜਿਸ ਕਰਕੇ ਅੱਜ ਦੇਸ਼ ਦੇ ਭ੍ਰਿੰਸਟਾਂਚਾਰ ਨੇਤਾਂ ਸਾਨੂੰ ਲੁੱਟੀ ਜਾਂ ਰਹੇ ਹਨ ਅਤੇ ਅਸੀ ਫੇਰ ਵੀ ਨਹੀ ਸਮਝੇ।ਵੱਖ ਵੱਖ ਗਰੁੱਪ ਭਾਵੇ ਕਾਂਗਰਸ ਅਤੇ ਅਕਾਲੀ, ਬੀ ਜੇ ਪੀ ਦੀ ਵਿਰੋਧਤਾਂ ਕਰਦੇ ਰਹਿਦੇ ਹਨ ਪਰ ਚੋਣਾਂ ਮੋਕੇ ਸ:ਸਿਮਰਨਜੀਤ ਸਿੰਘ ਮਾਨ ਨੂੰ ਹਰਾਉਣ ਲਈ ਫੇਰ ਵੀ ਉਹਨਾਂ ਪਾਰਟੀਆਂ ਦਾ ਹੀ ਕਿਸੇ ਨਾ ਕਿਸੇ ਤਰਾਂ ਸਾਥ ਦਿੰਦੇ ਹਨ ਅਤੇ ਮੀਡੀਆਂ ਜੋ ਆਪਣੇ ਆਪ ਨੂੰ ਸਮਾਜ ਦਾ ਚੋਥਾਂ ਥੰਮ ਅਖਵਾਉਦਾਂ ਹੈ ਉਹ ਵੀ ਸੱਚ ਲਿਖਣ ਤੋ ਡੱਰਦਾਂ ਹੈ ਅਤੇ ਸਮਾਜ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਦਾ ਕੰਮ ਕਰ ਰਿਹਾਂ.

Tags

Leave a Comment

This site uses Akismet to reduce spam. Learn how your comment data is processed.

Close
Close