Baba Ranjit Singh Khalsa DhadrianwaleSikh NewsVideos

Message For The Sgpc & Dsgmc Presidents & For Jasbir Singh Rode | Bhai Ranjit Singh Khalsa

ਢੱਡਰੀਆਂ ਵਾਲੇ ਦਮਦਮੀ ਟਕਸਾਲ .. ਬਾਬਾ ਧੁੰਮਾ ਕਰਨ ਨਾਲ ਸਮਝੌਤਾ ਕਰਨ ਲੲੀ ਤਿਆਰ .. ਪੰਜਾਬੀ ਲਈ ਹੇਠਾਂ ਪੜ੍ਹੋ ਜੀ👇

Sd. Gobind Singh Longowal is the President of the ‘Shiromani Gurdwara Parbandhak Committee’ (SGPC). Sd. Manjit Singh GK is the President of the ‘Delhi Sikh Gurdwara Management Committee’ (DSGMC). Both of these individuals are considered to be religious leaders who are therefore supposed to be truthful and honest. However, it is unfortunate that their recent statements have shown a complete bias against Bhai Ranjiit Singh Khalsa Dhadrianwale.

In a message to these leaders, along with a message to Bhai Jasbir Singh Rode and Baba Harnam Singh Dhumma, the Sikh Parcharak Bhai Ranjit Singh Khalsa Dhadrianwale released a short video on 31 May 2018.

Baba Harnam Singh Dhumma recently gave a statement that Damdami Taksal is neither scared of anyone and nor does it scare anyone else. However, only a week earlier the chief spokesperson of Damdami Taksal, in the presence of Baba Harnam Singh, issued a death threat – if that is not trying to “scare” someone, then what else is?

Bhai Jasbir Singh Rode recently attempted to clim that Bhai Ranjit Singh Khalsa’s side had in fact shot Bhai Bhupinder Singh?? When some of the murderers were arrested two years ago, it was their people who had honoured the arrested for their murderous actions and have been proudly declaring they did the Chabeel attack and will continue to reply to “Guru Nindaks” etc accordingly in the future too. Now, two years later, a new absurd claim is being made which is contrary to their own previous statements? Bhai Jasbir Singh Rode is the nephew of Sant Jarnail Singh Bhindranwale. Sant Jarnail Singh Bhindranwale has been and continues to be respected to the highest level by the Sikh nation. But individuals like Jasbir Singh Rode should be careful not to drag the good name of Sant Jarnail Singh Bhindranwale into their own actions. Any organisation is only as good as those who are leading it. The reputation of any organisation is only tarnished when its leaders do not conduct good actions.

This is not a dispute between two groups as some people are endeavouring to make it out to be. It is simply one group which keeps issuing death threats because they do not agree with the opinions of the other. As soon as that group decides to stop making threats, there will be peace. If Bhai Ranjit Singh Khalsa Dhadrianwale was truly a “Guru Nindak”, how certain groups are trying to portray him as, with the help of their edited video clips, then the mass ground-level Sikh Sangat would pull him off the stages. The fact is, there is no “Guru Nindya” occurring in any way whatsoever. If they can find “Guru Nindya” occurring, then why is it that they have not yet summoned Bhai Ranjit Singh Khalsa to the Akal Takht?

ਢੱਡਰੀਆਂ ਵਾਲੇ ਦਮਦਮੀ ਟਕਸਾਲ.. ਬਾਬਾ ਧੁੰਮਾ ਕਰਨ ਨਾਲ ਸਮਝੌਤਾ ਕਰਨ ਲੲੀ ਤਿਆਰ.. ਦਮਦਮੀ ਟਕਸਾਲ ਅਤੇ ਢੱਡਰੀਆਂ ਵਾਲਿਆਂ ਦੇ ਵਿਵਾਦ ਬਾਰੇ ਤਾਂ ਸਭ ਜਾਣਦੇ ਹੀ ਹੋ .. ਇਸ ਨੂੰ ਖਤਮ ਕਰਨ ਲੲੀ ਢੱਡਰੀਆਂ ਵਾਲਿਆਂ ਨੇ ਪਹਿਲ ਕਦਮੀ ਕੀਤੀ ਹੈ ..

ਸਿੱਖ ਪੰਥ ਦੇ ਸਿਰਮੌਰ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਅੱਜ ਗੁਰਦੁਆਰਾ ਸ੍ਰੀ ਪ੍ਰਮੇਸ਼ਵਰ ਦੁਆਰ ਵਿਖੇ ਕਿਹਾ ਕਿ ਜੇਕਰ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਪਹਿਲਾਂ ਜਨਤਕ ਤੌਰ ‘ਤੇ ਮੁਆਫ਼ੀ ਮੰਗਦੇ ਹਨ ਤਾਂ ਮੈਂ ਖੁਦ ਉਨ੍ਹਾਂ ਨਾਲ ਗੱਲ ਕਰ ਲਵਾਂਗਾ। ਮੈਂ ਕਦੇ ਵੀ ਕਿਸੇ ਲੜਾਈ-ਝਗੜੇ ਦੇ ਪੱਖ ਵਿਚ ਨਹੀਂ ਅਤੇ ਨਾ ਹੀ ਸਿੱਖ ਕੌਮ ਨੂੰ ਢਾਅ ਲਾਉਣ ਵਾਲੇ ਕਾਰਜਾਂ ਵਿਚ ਵਿਸ਼ਵਾਸ ਰਖਦਾਂ ਹਾਂ। ਭਾਈ ਢੱਡਰੀਆਂ ਵਾਲੇ ਨੇ ਕਿਹਾ ਕਿ ਜੇਕਰ ਸ੍ਰੀ ਅਕਾਲ ਤਖ਼ਤ ਸਾਰੀਆਂ ਸੰਪਰਦਾਵਾਂ ਨੂੰ ਪੰਥ ਦੇ ਇਕ ਝੰਡੇ ਥੱਲੇ ਇਕੱਠਾ ਕਰੇ ਤਾਂ ਮੈਂ ਆਪਣੇ ਅਸਥਾਨ ਪ੍ਰਮੇਸ਼ਵਰ ਦਵਾਰ ਦਾ ਸਭ ਕੁਝ (ਜ਼ਮੀਨ, ਜਾਇਦਾਦ) ਪੰਥ ਨੂੰ ਦੇ ਦੇਵਾਂਗਾ।

ਇਸ ਲਈ ਅਜਿਹੇ ਮਾਮਲਿਆਂ ਵਿਚ ਪੰਥ ਦੀ ਸਿਰਮੌਰ ਜਥੇਬੰਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਚ ਆਗੂਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਸਮੁੱਚੀ ਸਿੱਖ ਕੌਮ ਇਕ ਮੰਚ ‘ਤੇ ਇਕੱਠੀ ਹੋਵੇ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦੀ ਰਹੇ। ਜੇਕਰ ਮੈਂ ਸੁਰੱਖਿਆ ਨਾ ਲਵਾਂ ਤਾਂ ਮੈਨੂੰ ਮਾਰ ਦਿੱਤਾ ਜਾਏਗਾ। ਮੈਨੂੰ ਸਿੱਧੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਦਮਦਮੀ ਟਕਸਾਲ ਖਿਲਾਫ ਨਹੀਂ ਬੋਲਿਆ ਪਰ ਉਹ ਮੈਨੂੰ ਤੰਗ ਕਰਦੇ ਹਨ ਅਤੇ ਲੜਾਈ ਵੀ ਉਨ੍ਹਾਂ ਨੇ ਹੀ ਸ਼ੁਰੂ ਕੀਤੀ ਸੀ।

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਮੈਂ ਕਦੇ ਵੀ ਸਰੋਵਰ ਤੇ ਲੰਗਰ ਖਿਲਾਫ ਨਹੀਂ ਬੋਲਿਆ। ਸਿਰਫ ਇਹੀ ਕਿਹਾ ਸੀ ਕਿ ਪਾਣੀ ਦੇ ਨਾਲ ਬਾਣੀ ਵੀ ਲੈ ਕੇ ਆਓ। ਉਨ੍ਹਾਂ ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ ਮੇਰੇ ‘ਤੇ ਹੋਏ ਮਾਮਲੇ ਵਿਚ ਕੋਈ ਵੀ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਆਗੂ ਨਹੀਂ ਬੋਲਦਾ। ਮੇਰਾ ਪ੍ਰਚਾਰ ਸਿੱਖੀ ਦੇ ਪਸਾਰ ਲਈ ਹੈ, ਜੋ ਕਿ ਜਾਰੀ ਰਹੇਗਾ।

ਮੇਰੇ ਪ੍ਰਚਾਰ ਬਾਰੇ ਦੇਸ਼ਾਂ-ਵਿਦੇਸ਼ਾਂ ਵਿਚ ਸਾਰੀਆਂ ਸੰਗਤਾਂ ਜਾਣਦੀਆਂ ਹਨ। ਕੁਝ ਲੋਕ ਉਨ੍ਹਾਂ ਨੂੰ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਮੈਂ ਸੰਗਤ ਵਿਚ ਆਪਣੀ ਗੱਲ ਰੱਖੀ ਹੈ ਅਤੇ ਕਿਸੇ ਵੀ ਕਾਨੂੰਨੀ ਦਾਅਪੇਚ ਵਿਚ ਨਹੀਂ ਫਸਿਆ। ਸਿਰਫ ਇਕੋ ਕੇਸ ਕਤਲ ਦੇ ਮਾਮਲੇ ਨੂੰ ਲੈ ਕੇ ਚੱਲ ਰਿਹਾ ਹੈ। ਉਸ ਤੋਂ ਇਲਾਵਾ ਹੋਰ ਕੋਈ ਕੇਸ ਮੈਂ ਨਹੀਂ ਕੀਤਾ। ਮੈਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ।

ਅਸੀਂ ਡੈਮੋਕਰੇਸੀ ਵਿਚ ਵਿਸ਼ਵਾਸ ਰਖਦੇ ਹਾਂ ਅਤੇ ਵੇਖਣਾ ਸਰਕਾਰ ਨੇ ਹੈ। ਭਾਈ ਢੱਡਰੀਆਂ ਵਾਲਿਆਂ ਨੇ ਇਹ ਵੀ ਕਿਹਾ ਕਿ ਸਰਕਾਰ ਧਮਕੀਆਂ ਦੇਣ ਵਾਲਿਆਂ ਖਿਲਾਫ ਕੁਝ ਨਹੀਂ ਕਰ ਰਹੀ। ਜੇਕਰ ਅਸੀਂ ਕੁਝ ਬੋਲਾਂਗੇ ਤਾਂ ਸਰਕਾਰ ਸਾਨੂੰ ਵੀ ਕੁਝ ਨਾ ਕਹੇ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਮੈਨੂੰ ਧਮਕੀਆਂ ਦਿੱਤੀਆਂ ਗਈਆਂ, ਉਸ ਸਮੇਂ ਟਕਸਾਲ ਮੁਖੀ ਵੀ ਉਥੇ ਮੌਜੂਦ ਸਨ। ਇਹ ਸਾਰਾ ਘਟਨਕ੍ਰਮ ਉਨ੍ਹਾਂ ਦੀ ਮੌਜੂਦਗੀ ਵਿਚ ਹੀ ਹੋਇਆ ਹੈ।

ਵੀਡੀਉ ਦੇਖੋ ਅਤੇ ਵਿਚਾਰ ਦਿਉ 👇
WATCH HERE SPECIAL VIDEO |

ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਪ੍ਰਧਾਨ ਨੂੰ ਨਿਮਰਤਾ ਸਹਿਤ ਬੇਨਤੀ:

Tags

Leave a Comment

This site uses Akismet to reduce spam. Learn how your comment data is processed.

Back to top button
Close
Close