MediaSikh NewsSikh ProtestsVideos

Farmers Protest | 6th Day | Over Several Demands, Block Railway Track | Amritsar | 8 Trains Cancelled

 ਕਿਸਾਨਾਂ-ਮਜ਼ਦੂਰਾਂ ਵੱਲੋਂ ਚਲਾਏ ‘ਜੇਲ੍ਹ ਭਰੋ’ ਮੋਰਚੇ ਪ੍ਰਤੀ ਅੰਮ੍ਰਿਤਸਰ-ਦਿੱਲੀ ਮੁੱਖ ਰੇਲ ਮਾਰਗ ਉਪਰ ਧਰਨਾ ਦੇ ਕੇ ਜਾਮ ਕੀਤਾ

Amritsar: 22 trains were cancelled and 24 other were diverted as hundreds of farmers of the Kisan Mazdoor Sangharsh Samiti sat on a dharna on the Amritsar-Delhi railway line near Jandiala Guru town on Monday.

Some of the demands that are being raised by the farmers are the implementation of Swaminathan report, due payments for sugarcane farmers and loan and debt waivers, as promised in the government’s election manifesto.​

Despite of heavy deployment of police in the area farmers continued to pour in from the interiors of the state, camping in Devi Das Pura village, as they declared they will continue to sit on the tracks till their demands are met.

The railway tracks on the route have been taken over with pandals and protesters throng the area, sitting intently and listening to various farm leaders, who take turns to address the gathering.

At the end of every speech, a chorus of slogans like “Swaminathan Report Lagu Karwa ke RahengeKarza Mafi le ke rahenge,” pierce the air.

WhatsApp Image 2019-03-05 at 11.35.16 AM

“We are simply demanding the government fulfill the demands which have earlier been agreed to. We had 2-3 meetings with Capt. Amarinder Singh, but there is no point meeting him again,” district president of the Kisan Mazdoor Sangharsh Samiti, Satnam Singh Pannu said.

Accusing the chief minister of the state of going back on his promise of loan waivers, Pannu revealed that farmers in the state are beginning to receive ‘kurki’ (auction) notices from banks and are being harassed. 

Talking about the plight of sugarcane farmers, Pannu said, “400 crore of sugarcane farmers is due with the government for the last one-and-a-half years. You pay us this money along with the interest. We are paying interests on the loans. You are sitting on farmer’s hard-earned money and we are being forced to live a miserable life.”

He further accused the government of ignoring these due payments.

WhatsApp Image 2019-03-05 at 11.33.38 AM (1)

Through the morcha, Pannu and his supporters are also raising the issue of farmers’ suicide. In May last year, a small farmer Jatinder Singh of Kachharbhann in the Zira sub-division, ended his life after failing to repay his loans. His death generated a lot of unrest among the farmers of the community, with them accusing Congress leader Inderjit Singh Zira and his son and Zira MLA Kulbir Singh Zira of compelling Jatinder Singh to take his life.

Pannu, too, said the state government failed to initiate any action against the father-son duo.

“Capt. Amarinder Singh is not ready to arrest Inderjit Singh Zira and his son Kulbir Singh Zira. The government had agreed to this demand of ours but hasn’t acted on it till date,” he said.​

 

ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵੱਲੋਂ ‘ਜੇਲ੍ਹ ਭਰੋ ਅੰਦੋਲਨ’ ਦੇ ਪੰਜਵੇਂ ਦਿਨ ਵੀ ਧਰਨਾ ਜਾਰੀ

53794406_2597622230313005_1261772116374585344_n.jpg (960×749)

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਭਾਰੀ ਗਿਣਤੀ ਵਿਚ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵੱਲੋਂ ਜੇਲ੍ਹ ਭਰੋ ਅੰਦੋਲਨ ਦੇ ਅੱਜ ਛੇਵੇਂ ਦਿਨ ਵੀਂ ਪੰਜਾਬ ਸਰਕਾਰ ਦੀ ਬੇਰੁਖ਼ੀ ਤੇ ਕਿਸਾਨ ਵਿਰੋਧੀ ਵਤੀਰੇ ਨੂੰ ਵੇਖਦਿਆਂ ਪਿੰਡ ਦੇਵੀਦਾਸਪੁਰ (ਜੰਡਿਆਲਾ ਗੁਰੂ) ਨਜ਼ਦੀਕ ਮੁੱਖ ਰੇਲ ਮਾਰਗ ਦਿੱਲੀ- ਅੰਮ੍ਰਿਤਸਰ ਨੂੰ ਅਣਮਿਥੇ ਸਮੇਂ ਲਈ ਦਿੱਤਾ ਜਾ ਰਿਹਾ ਧਰਨਾ ਨਿਰੰਤਰ ਜਾਰੀ ਹੈ।

ਅੰਮ੍ਰਿਤਸਰ: ਜੰਡਿਆਲਾ ਗੁਰੂ ਨੇੜੇ ਰੇਲਵੇ ਪਟੜੀ ’ਤੇ ਧਰਨਾ ਦੇ ਰਹੇ ਕਿਸਾਨਾਂ ਤੇ ਮਜ਼ਦੂਰਾਂ ਦਾ ਸੰਘਰਸ਼ ਦੂਜੇ ਦਿਨ ਹੋਰ ਤੇਜ਼ ਹੋ ਗਿਆ ਹੈ। ਧਰਨੇ ਕਾਰਨ ਇਸ ਰੂਟ ਤੋਂ ਜਾਣ ਵਾਲੀਆਂ 22 ਰੇਲਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਦਕਿ 24 ਦਾ ਰਾਹ ਬਦਲ ਦਿੱਤਾ ਗਿਆ ਹੈ। ਨੌਂ ਰੇਲਾਂ ਜੰਡਿਆਲਾ ਤੋਂ ਪਹਿਲਾਂ ਬਿਆਸ ਸਟੇਸ਼ਨ ’ਤੇ ਹੀ ਰੋਕ ਲਈਆਂ ਗਈਆਂ।

ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਮੀਟਿੰਗ ਰੱਖੀ ਸੀ ਪਰ ਕਿਸਾਨਾਂ ਨੇ ਉਨ੍ਹਾਂ ਨਾਲ ਗੱਲਬਾਤ ਦੀ ਮੰਗ ਠੁਕਰਾਉਂਦਿਆਂ ਕਿਹਾ ਕਿ ਮੰਗਾਂ ਮੰਨੀਆਂ ਜਾਣ ’ਤੇ ਹੀ ਉਹ ਟਰੈਕ ਖਾਲੀ ਕਰਨਗੇ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਪਹਿਲਾਂ 28 ਫਰਵਰੀ ਨੂੰ ਕਿਸਾਨ ਆਗੂਆਂ ਨੂੰ ਮੀਟਿੰਗ ਲਈ ਬੁਲਾਇਆ ਸੀ ਪਰ ਐਨ ਮੌਕੇ ’ਤੇ ਉਨ੍ਹਾਂ ਇਹ ਮੀਟਿੰਗ ਰੱਦ ਕਰ ਦਿੱਤੀ। ਇਸ ਤੋਂ ਬਾਅਦ 5 ਮਾਰਚ, ਯਾਨੀ ਅੱਜ ਦੇ ਦਿਨ ਮੀਟਿੰਗ ਰੱਖੀ ਸੀ ਪਰ ਹੁਣ ਕਿਸਾਨ ਆਗੂ ਮੀਟਿੰਗ ਵਿੱਚ ਜਾਣ ਤੋਂ ਮੁੱਕਰ ਗਏ ਹਨ।

ਕਿਸਾਨਾਂ ਦੇ ਧਰਨੇ ਦੀ ਵਜ੍ਹਾ ਕਰਕੇ ਅੰਮ੍ਰਿਤਸਰ ਤੋਂ ਵਾਇਆ ਬਿਆਸ ਜਾਣ ਵਾਲੀ ਰੇਲਵੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਕਰਕੇ ਵੱਡੀ ਗਿਣਤੀ ਮੁਸਾਫ਼ਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਤੋਂ ਵੱਖ-ਵੱਖ ਰੂਟਾਂ ’ਤੇ ਚੱਲਣ ਵਾਲੀਆਂ ਕਈ ਰੇਲਾਂ ਦਾ ਰਾਹ ਬਦਲ ਦਿੱਤਾ ਗਿਆ ਹੈ। ਰੇਲਾਂ ਨੂੰ ਵਾਇਆ ਤਰਨ ਤਾਰਨ ਬਦਲਿਆ ਗਿਆ ਹੈ ਤੇ ਕੁਝ ਨੂੰ ਰੱਦ ਕੀਤਾ ਗਿਆ ਹੈ।


2556863__kisannn.jpg (640×480)

rtfg-1.jpg (391×317)

ਇਸ ਸਭ ਦੇ ਵਿੱਚ ਸਰਕਾਰ ਵੀ ਧਰਨਾ ਖੁੱਲ੍ਹਵਾਉਣ ਲਈ ਯਤਨਸ਼ੀਲ ਨਹੀਂ ਵਿਖਾਈ ਦੇ ਰਹੀ। ਬੀਤੀ ਰਾਤ ਕੋਈ ਵੀ ਅਧਿਕਾਰੀ ਕਿਸਾਨਾਂ ਦੀ ਗੱਲ ਸੁਣਨ ਲਈ ਨਹੀਂ ਬਹੁੜਿਆ। ਹਾਲਾਂਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਾਤ ਕਰੀਬ 10 ਵਜੇ ਕਿਸਾਨਾਂ ਨਾਲ ਗੱਲਬਾਤ ਕਰਨ ਆਏ ਪਰ ਜਲਦੀ ਚਲੇ ਗਏ। ਉਸ ਤੋਂ ਬਾਅਦ ਕਿਸਾਨ ਧਰਨੇ ’ਤੇ ਡਟੇ ਹੋਏ ਹਨ। ਸਰਕਾਰ ਵੱਲੋਂ ਕੋਈ ਅਧਿਕਾਰੀ ਨਹੀਂ ਪਹੁੰਚਿਆ।

 

Tags

Leave a Comment

This site uses Akismet to reduce spam. Learn how your comment data is processed.

Back to top button
Close
Close