ExposedPunjab PoliceSikh NewsSikh PrisonersSingha Nal DhakaVideosWake Up

ਸ਼ਰੇਆਮ ਝੂਠ :- ਨਾਭਾ ਜੇਲ੍ਹ ‘ਚ ਬੰਦ ਭਾੲੀ ਹਰਮਿੰਦਰ ਸਿੰਘ ਨਿਹੰਗ ਨੂੰ ਪੁਲਿਸ ਦੀ ਲਿਖਤ ਰਿਪੋਟ ਨੇ ਦੱਸਿਆ ਕਿ ੳੁਹ ‘ੲਿਸ ਵੇਲੇ #ਪਾਕਿਸਤਾਨ ਵਿੱਚ ਹੈ।’

ਜ਼ਰੂਰ ਵੇਖੋ ਅਤੇ ਸ਼ੇਅਰ ਕਰੋ-
ਸ਼ਰੇਆਮ ਝੂਠ :ਪੰਜਾਬ ਪੁਲਿਸ ਦਾ ਹਾਲ ਦੇਖ ਲਓ ਜੇਲ ਵਿੱਚ ਨਜ਼ਰਬੰਦ ਜੱਥੇਦਾਰ ਹਰਮਿੰਦਰ ਸਿੰਘ ਨਿਹੰਗ ਨੂੰ ਪੁਲਿਸ ਦੀ ਲਿਖਤ ਰਿਪੋਟ ਰਾਹੀਂ ਅਦਾਲਤ ਵਿੱਚ ਦੱਸਿਆ ਕਿ ੳੁਹ ‘ੲਿਸ ਵੇਲੇ #ਪਾਕਿਸਤਾਨ ਵਿੱਚ ਹੈ।’

Defense counsel Advocate Navjit Singh had requested the Court in 2016 to try #Jathedar Harminder Singh #Nihang along with other cases but the police had told the Court that Jathedar Harminder Singh was proclaimed offender however he was being detained in Nabha jail at that time.
#ਅੰਮ੍ਰਿਤਸਰ ਤੋਂ ੳੁਨ੍ਹਾਂ ਦੇ ਵਕੀਲ ਨਵਜੀਤ ਸਿੰਘ ਨਾਲ ਗੱਲਬਾਤ – ਪਪਲਪ੍ਰੀਤ ਸਿੰਘ

ਜਦ ਨਾਭਾ ਜੇਲ੍ਹ ‘ਚ ਬੰਦ ਭਾੲੀ ਹਰਮਿੰਦਰ ਸਿੰਘ ਨਿਹੰਗ ਨੂੰ ਪੁਲਿਸ ਦੀ ਲਿਖਤ ਰਿਪੋਟ ਨੇ ਦੱਸਿਆ ਕਿ ੳੁਹ ‘ੲਿਸ ਵੇਲੇ #ਪਾਕਿਸਤਾਨ ਵਿੱਚ ਹੈ।’

Source: Punjab Shield

ਹੋਰ ਪੋਸਟਾਂ ਸ਼ੇਅਰ ਕਰਨ ਦੀ ਥਾਂ, ਆਪਣੀ ਕੌਮ ਖਾਤਰ ਜਿੰਦਗੀ ਦਾਅ ਤੇ ਲਾਉਣ ਵਾਲੇ ਸੂਰਮੇ ਦੀ ਫੋਟੋ ਲਾਇਕ ਅਤੇ ਸ਼ੇਅਰ ਕਰੋ ।

Watch video

“ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ”

Jathedar Harminder Singh Nihang, Chief – Khalistan Liberation Force
– #ਜੱਥੇਦਾਰ ਹਰਮਿੰਦਰ ਸਿੰਘ #ਨਿਹੰਗ ਉਹ ਜੁਝਾਰੂ ਸਿੰਘ ਨੇ ਜਿਹਨਾਂ ਨੇ ਆਪਣੀ ਵਿਦੇਸ਼ਾਂ ਦੀ ਸੁੱਖ ਅਰਾਮ ਭਰੀ ਜਿੰਦਗੀ, ਆਪਣਾ ਕਾਰੋਬਾਰ ਅਤੇ ਪਰਿਵਾਰ ਦਾ ਮੌਹ ਤਿਆਗ ਕੇ ਕੌਮ ਦੀ ਅਣਖ ਅਤੇ ਗੈਰਤ ਖਾਤਰ ਗੁਰੂ ਸਾਹਿਬਾਨ ਦੇ ਦਰਸਾਏ, ਸੰਘਰਸ਼ ਦੇ ਮਾਰਗ ਉੱਤੇ ਤੁਰਨ ਨੂੰ ਚੁਣਿਆ, ਲੰਮਾ ਸਮਾਂ ਰੂਪੋਸ਼ ਰਹਿੰਦਿਆਂ ਕੌਮ ਦੀ ਸੇਵਾ ਕੀਤੀ 2014 ਕਿਸੇ ਗੱਦਾਰ ਦੀ ਸੂਹ ਕਾਰਨ ਥਾਈਲੈਂਡ ਤੋਂ ਹਿੰਦੋਸਤਾਨੀ ਏਜੰਸੀਆਂ ਨੇ ਗਰਿਫਤਾਰ ਕੀਤਾ, ਅਤੇ ਉਦੋਂ ਤੋ ਵੱਖੋ-ਵੱਖਰੀਆਂ ਜੇਲਾਂ ਚ ਰਹਿ ਕੇ ਤੱਸ਼ਦਦ ਝੱਲਿਆ ਅਤੇ ਅੱਜ ਵੀ ਝੱਲ ਰਹੇ ਨੇ, ਕਦੀ ਸੋਚਿਆ ਕਹਿੰਦੇ ਲਈ?? ਸਾਡੇ ਲਈ, ਕੌਮ ਲਈ, ਗੁਰੂ ਸਾਹਿਬਾਨ ਦੇ ਸਤਿਕਾਰ ਲਈ, ਜੇ ਅਸੀਂ ਕੁਝ ਹੋਰ ਨਹੀਂ ਕਰ ਸਕਦੇ ਕੌਮ ਲਈ ਤਾਂ ਘੱਟੋ-ਘੱਟ ਇਹੋ ਜਿਹੇ ਸਿਦਕੀ ਸਿੰਘਾਂ ਦੀ ਚੜਦੀ ਕਲਾ ਦੀ ਅਰਦਾਸ ਤਾਂ ਕਰ ਸਕਦੇ ਹਾਂ, ਹੋਰ ਲੋਕਾਂ ਨੂੰ ਇਹਨਾਂ ਯੋਧਿਆਂ ਦੀ ਘਾਲਣਾ ਵਾਰੇ ਦੱਸ ਤਾਂ ਸਕਦੇ ਹਾਂ ।

#SikhPoliticalPrisoners #Jathedar #SinghSoorma #Nihang #KLF

Tags

Leave a Comment

This site uses Akismet to reduce spam. Learn how your comment data is processed.

Back to top button
Close
Close