Unfairly in Jail | KLF Bhai Daya Singh Lahoria | Human Rights Abuse of #SikhPoliticalPrisoners


Who is Bhai Daya Singh Lahoria ?

Bhai Daya Singh Lahoria has been incarcerated in Tihar Jail Delhi since 1997 and is the co-accused in the same case as Professor Devidnerpal Singh Bhullar. His wife, Bibi Kamaljeet Kaur Lahoria spent over 11 years in prison and has still a case pending in Calcutta.

Her torture by the Indian authorities is alarming and disturbing. Whilst she was pregnant with her Son; Surinder Singh, the police officers continued to torture her. In her own words

As I lay on the floor, the policemen searched me and found some, medicine tablets. Responding to questions of the policemen in charge, I explained that 1was pregnant and that the tablets were for morning sickness. He chillingly stated to the others “take care of her.” One of the other policemen pleaded to no avail that “we must be careful, because she is pregnant,” but his statements had no impact. The officer stated, “I want you to beat her good.” Another policeman stated, “Kick her in the stomach! !!”

The Sikh Organization For Prisoner Welfare  have been supporting both Bhai Daya Singh Lahoria and Bibi Kamaljit Kaur, by providing monthly support, prisoner welfare, medical aid and paying for the legal aid (bail, lawyers etc).

Read in Punjabi

 

ਤਿਹਾੜ ਜੇਲ੍ਹ ਅੰਦਰ ਪੁਲਿਸ ਵਲੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜੁਝਾਰੂ ਭਾਈ ਦਿਆ ਸਿੰਘ ਲਾਹੋਰਿਆ ਤੇ ਜ਼ਾਲਿਮਾਨਾ ਕਹਿਰ I

ਨਵੀਂ ਦਿੱਲੀ ੧੫ ਸਤੰਬਰ (ਮਨਪ੍ਰੀਤ ਸਿੰਘ ਖਾਲਸਾ): ਤਿਹਾੜ ਜੇਲ੍ਹ ਅੰਦਰ ਬੰਦ ਭਾਈ ਦਿਆ ਸਿੰਘ ਲਾਹੋਰਿਆ ਅਤੇ ਭਾਈ ਜਗਤਾਰ ਸਿੰਘ ਹਵਾਰਾ ਨਾਲ ਜੇਲ੍ਹ ਪ੍ਰਸਾਸ਼ਨ ਵਲੋਂ ਬਦਸਲੂਕੀਆਂ ਜਾਰੀ ਹਨ । ਅਜ ਭਾਈ ਲਾਹੋਰਿਆ ਨਾਲ ਮੁਲਾਕਾਤ ਕਰਕੇ ਆਏ ਭਾਈ ਹਰਵਿੰਦਰ ਸਿੰਘ ਨੇ ਦਸਿਆ ਕਿ ਬੀਤੀ ੧੩ ਸਤੰਬਰ ੨੦੧੭ ਦਿਨ ਬੁਧਵਾਰ ਨੂੰ ਹਾਈ ਰਿਸਕ ਦੇ ਵਾਰਡ ਅੰਦਰ ਪੁਲਿਸ ਵਲੋਂ ਬਿਨਾ ਕਿਸੇ ਕਾਰਣ ਤੋਂ ਭਾਰੀ ਕੁਟਮਾਰ ਕੀਤੀ ਗਈ ।

ਤਿਹਾੜ ਜੇਲ੍ਹ ਨੰ ੩ ਦੇ ਹਾਈ ਰਿਸਕ ਵਾਰਡ ਵਿਚ ਭਾਈ ਦਿਆ ਸਿੰਘ ਲਾਹੋਰਿਆ ਬੰਦ ਹਨ ਤੇ ਇਨ੍ਹਾਂ ਦੇ ਨਾਲ ਹੀ ਮੁਸਲਮਾਨ ਕੈਦੀ ਵੀ ਹਨ ।ਭਾਈ ਦਿਆ ਸਿੰਘ ਦਾ ਜੇਲ੍ਹ ਅੰਦਰ ਦਾ ਰਿਕਾਰਡ ਬਹੁਤ ਹੀ ਵਧੀਆ ਹੈ ਅਤੇ ਜੇਲ੍ਹ ਅੰਦਰ ਉਨ੍ਹਾਂ ਦੀ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀ ਹੋਈ ਹੈ ।

ਹਰਵਿੰਦਰ ਸਿੰਘ ਨੇ ਦਸਿਆ ਕਿ ਜੇਲ੍ਹ ਪ੍ਰਸਾਸ਼ਨ ਵਲੋਂ ਇਕ ਸੋਨੂੰ ਨਾਮ ਦੇ ਕੈਦੀ ਉਪਰ ਲੜਾਈ ਝਗੜੇ ਦਾ ਝੂਠਾ ਕੇਸ ਬਣਾ ਕੇ ਪੁਰੇ ਹਾਈ ਰਿਸਕ ਵਾਰਡ ਦੇ ਕੈਦੀਆ ਦੀ ਕੁਟ ਮਾਰ ਨੂੰ ਜਾਇਜ ਸਾਬਿਤ ਕਰਨਾ ਚਾਹੁੰਦੀ ਹੈ, ਜਦਕਿ ਜੇਲ੍ਹ ਦੇ ਹੋਰ ਕੈਦੀਆਂ ਅਨੁਸਾਰ ਅੰਦਰ ਇਸ ਤਰ੍ਹਾਂ ਦੀ ਕੋਈ ਭੜਕਾਹਟ ਵਾਲੀ ਕਾਰਵਾਈ ਨਹੀ ਹੋਈ ਸੀ । ਉਨ੍ਹਾਂ ਕਿਹਾ ਕਿ ਜੇਲ੍ਹ ਦੇ ਸੀਸੀਟੀਵੀ ਦੇ ਕੈਮਰੇ ਵੀ ਜਦੋਂ ਪੁਲਿਸ ਫੋਰਸ ਜੇਲ੍ਹ ਅੰਦਰ ਜਾ ਅਤੇ ਵਾਪਿਸ ਆ ਰਹੀ ਸੀ ਬੰਦ ਕਰ ਦਿਤੇ ਗਏ ਤਾਂ ਕਿ ਇਸ ਮਾਮਲੇ ਦੀ ਕਿਸੇ ਕਿਸਮ ਦੀ ਰਿਕਾਰਡਿੰਗ ਨਾ ਹੋ ਸਕੇ ।

ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸਾਸ਼ਨ ਵਲੋਂ ਪੁਲਿਸਿਆ ਕੁਟਮਾਰ ਵਿਚ ਜ਼ਖਮੀ ਹੋਏ ਕੈਦੀਆਂ ਨੂੰ ਕਿਸੇ ਕਿਸਮ ਦਾ ਇਲਾਜ ਨਹੀ ਕਰਵਾਇਆ ਗਿਆ ਹੈ ਤੇ ਕੈਦੀ ਹੁਣ ਤਕ ਇਲਾਜ ਤੋਂ ਵਾਝੇਂ ਦਰਦਾਂ ਨਾਲ ਕਰਾਹ ਰਹੇ ਹਨ । ਜੇਲ੍ਹ ਡਾਕਟਰ ਵਲੋਂ ਜ਼ਖਮੀਆਂ ਦੀ ਗਿਣਤੀ ਦਾ ਰਿਕਾਰਡ ਵਿਚ ਨਾ ਆ ਸਕੇ ਇਸ ਕਰਕੇ ਉਨ੍ਹਾਂ ਦੇ ਇਲਾਜ ਨੂੰ ਅਖੋ ਪਰੋਖੇ ਰਖ ਕੇ ਮਨੁਖੀ ਅਧਿਕਾਰਾਂ ਦੀ ਘੋਰ ਉਲਘੰਣਾ ਕੀਤੀ ਜਾ ਰਹੀ ਹੈ ।

ਇਸ ਪੁਰੇ ਮਾਮਲੇ ਵਿਚ ਜੇਲ੍ਹ ਨੰ ੩ ਦੇ ਸੁਪਰਟੈਂਦੇਟ ਹਰੀਸ਼ ਤਿਆਗੀ, ਨਾਇਕ ਐਮ ਅੰਦਰਸਨ ਅਤੇ ਕਾਂਸਟੇਬਲ ਐਮ ਸੁਰੇਸ਼ ਦੀ ਮੁੱਖ ਭਮਿਕਾ ਸੀ । ਭਾਈ ਬਿੰਦੀ ਨੇ ਜੇਲ੍ਹ ਪ੍ਰਸਾਸ਼ਨ ਨੂੰ ਇਸ ਮਾਮਲੇ ਦੀ ਤਹ ਤਕ ਜਾ ਕੇ ਹੋਈ ਕਾਰਵਾਈ ਵਿਚ ਦੌਸ਼ੀਆਂ ਖਿਲਾਫ ਸਖਤ ਕਦਮ ਚੁਕਣ ਦੀ ਅਪੀਲ ਕੀਤੀ ਹੈ । ਜੇਲ੍ਹ ਸੰਵਿਧਾਨ ਮੁਜਬ ਜੇਲ੍ਹ ਅੰਦਰ ਬੰਦ ਕੈਦੀਆਂ ਉਪਰ ਘਟ ਤੋਂ ਘਟ ਬਲ ਦਾ ਉਪਯੋਗ ਕਰਨ ਦਾ ਪ੍ਰਾਵਧਾਨ ਹੈ ਨਾ ਕਿ ਵੱਧ ਤੋਂ ਵੱਧ । ਭਾਈ ਦਿਆ ਸਿੰਘ ਲਾਹੋਰਿਆ ਵਲੋਂ ਦਿੱਲੀ ਕਮੇਟੀ ਦੇ ਪ੍ਰਧਾਨ, ਮਨੁਖੀ ਅਧਿਕਾਰਾਂ ਦੇ ਕਾਰਕੂਨਾਂ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਕਾਰਵਾਈ ਕਰਨ ਲਈ ਅਪੀਲ ਕੀਤੀ ਹੈ ।
ੲਿਸੇ ਤਰ੍ਹਾਂ ਭਾੲੀ ਜਗਤਾਰ ਸਿੰਘ ਹਵਾਰਾ ਨੂੰ ਲਗਾਤਾਰ ਬੰਦ ਰਖਿਅਾ ਜਾ ਰਿਹਾ ਹੈ ਤੇ ਜੇਲ ਨਿਯਮ ਅਨੁਸਾਰ ਮਿਲਦੀ ਤਿੰਨ ਘੰਟੇ ਦੀ ਖੁਲ ਨਾ ਦੇਕੇ ਬਣਦੇ ਮਨੁਖੀ ਹੱਕਾ ਦੀ ਘੋਰ ੳੁਲੰਘਣਾ ਕੀਤੀ ਜਾ ਰਹੀ ਹੈ !

Human Rights abuse of #SikhPoliticalPrisoners |

Human Rights abuse of #SikhPoliticalPrisoners |

Leave a Comment