ਗੁਰਸਿੱਖ ਦੀ ਦਾਹੜੀ ਨੂੰ ਹੱਥ ਪਾਉਣ ਵਾਲੇ ਟੋਲ ਕਰਿੰਦਿਆਂ ਨੇ ਮੰਗੀ ਲਿਖਤੀ ਮੁਆਫ਼ੀ ਤੇ ਨੱਕ ਨਾਲ ਕੱਢੀਆਂ ਲਕੀਰਾਂ

ਗੁਰਸਿੱਖ ਦੀ ਦਾਹੜੀ ਨੂੰ ਹੱਥ ਪਾਉਣ ਵਾਲੇ ਟੋਲ ਕਰਿੰਦਿਆਂ ਨੇ ਮੰਗੀ ਲਿਖਤੀ ਮੁਆਫ਼ੀ ਤੇ ਨੱਕ ਨਾਲ ਕੱਢੀਆਂ ਲਕੀਰਾਂ
ਸ੍ਰੀ ਚਮਕੌਰ ਸਾਹਿਬ ਦੇ ਪਿੰਡ ਝੱਲੀਆਂ ਕਲਾਂ ਕੋਲ ਐਤਵਾਰ ਦੀ ਰਾਤ 11 ਵਜੇ ਪਿੰਡ ਕੰਧੋਲਾ ਦੇ ਗੁਰਸਿੱਖ ਹਰਦੀਪ ਸਿੰਘ ਇਕ ਬੀਮਾਰ ਕੁੜੀ ਨੂੰ ਰੋਪੜ ਤੋਂ ਲਿਆ ਰਹੇ ਸਨ, ਟੋਲ ਪਲਾਜ਼ਾ ‘ਤੇ ਟਰੱਕਾਂ ਦੀ ਭੀੜ ਸੀ, ਹਰਦੀਪ ਸਿੰਘ ਕੋਲ ਵਾਪਸੀ ਦੀ ਪਰਚੀ ਸੀ ਤਾਂ ਉੁਹਨਾਂ ਨੇ ਟੋਲ ਦੇ ਇਕ ਕਰਿੰਦੇ ਨੂੰ ਬੇਨਤੀ ਕੀਤੀ ਕਿ ਕੁੜੀ ਦੀ ਹਾਲਤ ਠੀਕ ਨਹੀਂ, ਉਹਨਾਂ ਨੇ ਅੱਗੇ ਕਿਸੇ ਡਾਕਟਰ ਨੂੰ ਮਿਲਣਾ ਹੈ, ਖਾਲੀ ਬੰਦ ਰਸਤੇ ਤੋਂ ਉਹਨਾਂ ਦੀ ਗੱਡੀ ਲੰਘਾਅ ਦਿਓ, ਪਰ ਕਰਿੰਦਿਆਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਤੇ ਹੱਥੋਪਾਈ ਹੁੰਦਿਆਂ ਗੁਰਸਿੱਖ ਹਰਦੀਪ ਸਿੰਘ ਦੀ ਦਾੜੀ ਵੀ ਪੁੱਟ ਦਿੱਤੀ, ਇਸ ਤੋਂ ਬਆਦ ਮਾਮਲਾ ਥਾਣੇ ਗਿਆ ਤੇ ਜੋ ਹੋਇਆ ਵੇਖੋ (ਵੀਡੀਓ)

 

Leave a Comment