Sikh News

Taljit Singh Jimmy’s Remand Extended for Two Days

ਤਲਜੀਤ ਸਿੰਘ ਉਰਫ ਜਿੰਮੀ ਸਿੰਘ ਦੇ ਖੰਨਾ ਵਿਚਲੇ ਪੁਲਿਸ ਰਿਮਾਂਡ ‘ਚ 2 ਦਿਨ ਦਾ ਵਾਧਾ

ਲੁਧਿਆਣਾ: ਖੰਨਾ ਪੁਲਿਸ ਨੇ ਅੱਜ (12 ਦਸੰਬਰ, 2017) ਤਲਜੀਤ ਸਿੰਘ ਉਰਫ ਜਿੰਮੀ ਸਿੰਘ ਨੂੰ ਪਾਇਲ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਤਲਜੀਤ ਸਿੰਘ ਦੇ ਪੁਲਿਸ ਰਿਮਾਂਡ ਵਿਚ 2 ਦਿਨਾਂ ਦਾ ਵਾਧਾ ਕਰ ਦਿੱਤਾ। ਤਲਜੀਤ ਸਿੰਘ ਉਰਫ ਜਿੰਮੀ ਸਿੰਘ ਵਲੋਂ ਵਕੀਲ ਜਸਵੀਰ ਸਿੰਘ ਔਜਲਾ ਅਦਾਲਤ ‘ਚ ਪੇਸ਼ ਹੋਏ।
ਜ਼ਿਕਰਯੋਗ ਹੈ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਥਾਣਾ ਮਲੌਦ ਅਧੀਨ ਪੈਂਦੇ ਜਗੇੜਾ ਪਿੰਡ ‘ਚ ਡੇਰਾ ਸਿਰਸਾ ਦੀ ਕੰਟੀਨ ਚਲਾਉਂਦੇ ਪਿਉ-ਪੁੱਤ ਦਾ 25 ਫਰਵਰੀ 2017 ਨੂੰ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ ਸੀ। ਦੱਸਣਯੋਗ ਹੈ ਇਸ ਵੇਲੇ ਬਰਤਾਨਵੀ ਨਾਗਰਕਿ ਜਗਤਾਰ ਸਿੰਘ ਜੌਹਲ, ਰਮਨਦੀਪ ਸਿੰਘ ਬੱਗਾ (ਪਿੰਡ ਚੂਹੜਵਾਲ, ਜ਼ਿਲ੍ਹਾ ਲੁਧਿਆਣਾ), ਹਰਦੀਪ ਸਿੰਘ ਸ਼ੇਰਾ (ਵਾਸੀ ਅਮਲੋਹ) ਵੀ ਖੰਨਾ ਪੁਲਿਸ ਦੀ ਰਿਮਾਂਡ ਵਿਚ ਹਨ।

KHANNA, Punjab—UK based Taljit Singh alias Jimmy was produced before the Court of Khanna’s duty magistrate Radhika Puri on December 10 by the Khanna police in a case pertaining to murder of two Sirsa cult disciples. On the request of Khanna police, Jimmy’s police remand was extended for two days by the Court.

It may be recalled here that two Sirsa cult disciples namely Satpal Sharma and his son Ramesh Sharma were shot dead on February 25 this year at village Jageda near Ahmedgarh (on Ludhiana-Malerkotla highway) by two masked assailants. 

Initially at the time of incident occurrence, the Khanna Police had termed it as a case of personal rivalry but now the arrested Sikh youths are being accused for the murder. At the time of incident, the SHO of Malaudh Police Station had said that it may be a case of personal rivalry because the killers targeted only Satpal and his son, and did not hurt the other cult followers at the spot.

UK resident Taljit Singh alias Jimmy, who is a native of Jammu, was arrested on October 31 on his arrival to India at New Delhi. Later, three other Sikh youths namely UK citizen Jagtar Singh Johal alias Jaggi, Ramandeep Singh and Hardeep Singh Shera were arrested last month also in connection with serial murders in Punjab following Jimmy’s arrest.

Tags
Show More

Leave a Comment

This site uses Akismet to reduce spam. Learn how your comment data is processed.

Close
Close