One More Arrested | Police Gets Remand of Taljit Singh Jimmy in Ravinder Gosain Case   Recently updated !


Ludhiana: The Ludhiana police presented Taljit Singh @ Jimmy Singh before a duty magistrate and received his police remand for 3 days. Taljit Singh @ Jimmy Singh who was arrested by Punjab police from IGI Airport in Delhi after his arrival from England on October 31 was committed to judicial custody by a Baghapurana court yesterday.

Jimmy was presented before the duty magistrate Dr. Susheel Bodh at around 7 pm under FIR No. 442/2017 u/sections 304, 34 of IPC and 25, 27 of Arms Act. This FIR was registered in relation to the killing of RSS leader Ravinder Gosain on October 17.

Image used for representational purpose only

Advocate Jaspal Singh Manjhpur said that no person was presented before the court at Ludhiana judicial complex in this case till 5 pm and he was informed by the police in late evening about court appearance of Jimmy Singh/Taljit Singh before a duty magistrate at his residence.

Advo. Manjhpur said that the family members of Jimmy Singh are informed about his police remand in this case. source from sikhsiyasat.net

ਇੱਕ ਹੋਰ ਸਿੱਖ ਨੌਜਵਾਨ ਤਲਜੀਤ ਸਿੰਘ ਜਿੰਮੀ ਜੋ ਝੂਠੇ ਕੇਸ ‘ਚ ਫਸਾਇਆ ਗਿਆ ਹੈ…ਜਾਣੋ ਕੌਣ ਹੈ ਜਿੰਮੀ ??

ਪੰਜਾਬ ਵਿਚ ਬੀਤੇ ਸਮੇਂ ਦੌਰਾਨ ਹੋਏ ਫਿਰਕਾਪ੍ਰਸਤ ਹਿੰਦੂ ਆਗੂਆਂ ਦੇ ਕਤਲਾਂ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਸਿੱਖ ਨੌਜਵਾਨ ਤਲਜੀਤ ਸਿੰਘ ਜਿੰਮੀ ਨੂੰ ਅੱਜ ਲੁਧਿਆਣਾ ਦੀ ਹੇਠਲੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਆਰ.ਐਸ.ਐਸ ਆਗੂ ਰਵਿੰਦਰ ਗੋਸਾਈਂ ਕਤਲ ਕੇਸ ਵਿਚ ਜਿੰਮੀ ਨੂੰ ਅਦਾਲਤ ਨੇ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਜਦਕਿ ਅਮਿਤ ਸ਼ਰਮਾ ਕਤਲ ਕੇਸ ਵਿਚ ਅਦਾਲਤ ਵਲੋਂ ਜਿੰਮੀ ਦਾ ਇਕ ਦਿਨਾਂ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਪੁਲਿਸ ਵਲੋਂ ਅਮਿਤ ਸ਼ਰਮਾ ਕਤਲ ਕੇਸ ਵਿਚ ਪੰਜ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ।

Image may contain: 1 person, hat and closeup

ਜਿਕਰਯੋਗ ਹੈ ਕਿ ਤਲਜੀਤ ਸਿੰਘ ਜਿੰਮੀ ਜੰਮੂ ਸੂਬੇ ਨਾਲ ਸਬੰਧਿਤ ਹੈ ਅਤੇ ਪਿਛਲੇ 9 ਸਾਲਾਂ ਤੋਂ ਯੂ.ਕੇ ਵਿਚ ਰਹਿ ਰਿਹਾ ਸੀ ਅਤੇ ਜਦੋਂ ਬੀਤੀ 31 ਅਕਤੂਬਰ ਨੂੰ ਜਿੰਮੀ 9 ਸਾਲਾਂ ਬਾਅਦ ਘਰ ਵਾਪਿਸ ਪਰਤ ਰਿਹਾ ਸੀ ਤਾਂ ਦਿੱਲੀ ਹਵਾਈ ਅੱਡੇ ਤੋਂ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁਲਿਸ ਨੇ ਜਿੰਮੀ ਉੱਤੇ ਦੋਸ਼ ਲਾਇਆ ਹੈ ਕਿ ਉਪਰੋਕਤ ਕਤਲਾਂ ਦੀ ਸਾਜਿਸ਼ ਘੜ੍ਹਨ ਵਿਚ ਉਸ ਸ਼ਾਮਿਲ ਸੀ। ਜਦਕਿ ਜਿੰਮੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਬਿਲਕੁਲ ਬੇਕਸੂਰ ਹੈ ਅਤੇ ਜੇ ਉਸ ਦੀ ਕਿਸੇ ਅਜਿਹੀ ਕਾਰਵਾਈ ਵਿਚ ਸ਼ਮੂਲੀਅਤ ਹੁੰਦੀ ਤਾਂ ਉਹ ਖੁਦ ਭਾਰਤ ਵਾਪਿਸ ਕਿਉਂ ਆਉਂਦਾ।

 Watch video 

Leave a Comment