Simarjit Singh Bains Talking about #Referendum2020 | #Independence

ਬੈਂਸ ਨੇ ਦੇਖੋ ਰੈਫਰੈਂਡਮ 2020 ਬਾਰੇ ਕੀ ਕਿਹਾ ਸਿੱਖਾਂ ਨਾਲ ਹੋ ਰਹੇ ਧੱਕੇ ਬਾਰੇ ਦੇਖੋ ਕੀ ਬੋਲੇ

Simarjeet Singh Singh Bians Talking About 2020 Referendum Independent MLA Simarjit Singh Bains and his 15 advocates were jailed by the Ludhiana authorities on Monday after a demonstration versus the “suspension of services” of a Punjabi news channel by a cable television network operator turned violent.

More than 500 advocates, consisting of females, of Bains collected outside the Grand Walk Mall on Ferozepur roadway. Bains had actually arranged the demonstration versus the Fastway cable television network implicating it of suspending services of Zee Punjabi news channel.

Noticing that scenario might go out of control, police officers from various police headquarters of the city were released in front of the shopping mall real estate the workplace of the cable television network.Simarjeet Singh Singh Bians Talking About 2020 Referendum

As quickly as fans of Simarjit and his sibling Balwinder Singh Bains, likewise an independent MLA, in addition to members of Team Insaaf aimed to get in the shopping center, cops stopped, resulting in a run-in. Later on, cops turned to baton charge to distribute them. In the melee, turbans of numerous protesters, consisting of Simarjit, fell off. Simarjeet Singh Singh Bians Talking About 2020 Referendum

The protesters then tossed stones at authorities workers. Later on, Bains and his 15 fans were assembled They were scheduled under areas 332 (willingly triggering harmed to hinder public servant from his task), 353 (attack or criminal force to hinder public servant from discharge of his responsibility), 354 (attack or criminal force to lady with intent to outrage her modesty), 334 (willingly triggering injured on justification), 323 (penalty for willingly triggering hurt

blocking public servant in discharge of public functions) and 148 (rioting, equipped with fatal weapon) of the Indian Penal Code. Extra deputy commissioner of cops (criminal offense) Balkar Singh stated 10 polices were hurt in stone-pelting by protesters

ਸਿੱਖ ਰੈਫਰੈਂਡਮ 2020 ‘ਤੇ ਬਿਆਨਬਾਜ਼ੀ ਕਾਰਨ ਵਿਰੋਧੀ ਧਿਰ ਨੇਤਾ ਸੁਖਪਾਲ ਖਹਿਰਾ ਪਿਛਲੇ 2 ਦਿਨਾਂ ਤੋਂ ਵਿਵਾਦਾਂ ‘ਚ ਘਿਰ ਹੋਏ ਹਨ।
ਅੱਜ ਸੁਖਪਾਲ ਖਹਿਰਾ ਵੱਲੋਂ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਗਈ ਕਿ ਉਹਨਾਂ ਵੱਲੋਂ ਸਿੱਖ ਰੈਫਰੈਂਡਮ 2020 ਬਾਰੇ ਕੋਈ ਵੀ ਅਜਿਹਾ ਬਿਆਨ ਦਿੱਤਾ ਹੀ ਨਹੀਂ ਗਿਆ ਸੀ ਜਿਸ ਨਾਲ ਵਿਵਾਦ ਪੈਦਾ ਹੋ ਸਕੇ। ਸਿੱਖ ਰੈਫਰੈਂਡਮ ਮੁੱਦਾ ਹੁਣ ਅਮਰੀਕਾ ਅਤੇ ਕੈਨੇਡਾ ਦੀਆਂ ਸੜਕਾਂ ਤੋਂ ਨਿਕਲ ਕੇ ਪੰਜਾਬ ਦੀ ਸਿਆਸਤ ਦੇ ਗਲਿਆਰਿਆਂ ਵਿੱਚ ਆ ਪੁੱਜਾ ਹੈ, ਜਿਸ ਤੇ ਵੱਡੇ ਪੱਧਰ ਤੇ ਬਿਆਨਬਾਜ਼ੀ ਹੋਣੀ ਸ਼ੁਰੂ ਹੋ ਗਈ ਹੈ।

Image result for bains ludhiana

ਪੰਜਾਬ ਵਿੱਚ ਇੱਕ ਪਾਣੀਆਂ ਦਾ ਮੁੱਦੇ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਤੇ ਹੁਣ ਸਿੱਖ ਰੈਫਰੈਂਡਮ ਦੇ ਮੁੱਦੇ ਨੇ ਸਿਆਸੀ ਪਾਰਟੀਆਂ ਵਿੱਚ ਆਪਸੀ ਤਕਰਾਰ ਪੈਦਾ ਕਰ ਦਿੱਤੀ ਹੈ। ਜਿਸ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਅਤੇ ਪੰਜਾਬ ਦੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਆਹਮੋ ਸਾਹਮਣੇ ਆ ਗਏ ਹਨ। ਬਿਕਰਮ ਮਜੀਠੀਆ ਨੇ ਆਪਣੇ ਇੱਕ ਬਿਆਨ ਵਿੱਚ ਜਿਥੇ ਖਹਿਰਾ ਨੂੰ ਬਾਹਰੀ ਤਾਕਤਾਂ ਦੇ ਧੱਕੇ ਚੜਿਆ ਕਰਾਰ ਦਿੱਤਾ ਹੈ।

ਉਥੇ ਹੀ ਉਨ੍ਹਾਂ ਰੈਫਰੈਂਡਮ 2020 ਦੇ ਹਮਾਇਤੀ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਪਾਕਿਸਤਾਨੀ ਏਜੰਸੀ ਆਈ.ਐੱਸ.ਆਈ. ਦਾ ਏਜੰਟ ਕਰਾਰ ਦਿੱਤਾ ਹੈ। ਬਿਕਰਮ ਮਜੀਠੀਆ ਨੇ ਇਲਜ਼ਾਮ ਲਾਇਆ ਕਿ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ, ਬਾਹਰੀ ਤਾਕਤਾਂ ਨਾਲ ਮਿਲ ਪੰਜਾਬ ਅਤੇ ਭਾਰਤ ਨੂੰ ਤੋੜਨ ਦੀਆਂ ਸਾਜਿਸ਼ਾਂ ਕਰ ਰਹੇ ਹਨ।

Image result for bains ludhiana

ਉਧਰ ਸੁਖਪਾਲ ਖਹਿਰਾ ਨੇ ਆਪਣੇ ਇੱਕ ਬਿਆਨ ਵਿੱਚ ਅਸਿੱਧੇ ਤੌਰ ਤੇ ਰੈਫਰੈਂਡਮ 2020 ਦੀ ਹਮਾਇਤ ਕਰਦੇ ਨਜ਼ਰ ਆਏ, ਹਾਲਾਂਕਿ ਉਨ੍ਹਾਂ ਇਸ ਮਾਮਲੇ ਤੇ ਸਿੱਧੀ ਹਮਾਇਤ ਤਾਂ ਨਹੀਂ ਜਤਾਈ ਪਰ ਖਹਿਰਾ ਮੁਤਾਬਕ ਰੈਫਰੈਂਡਮ 2020 ਦੀ ਮੰਗ ਦਾ ਕਾਰਨ ਭਾਰਤ ਵੱਲੋਂ ਹੋਏ ਸਿੱਖਾਂ ਨਾਲ ਵਿਤਕਰਾ ਹੈ।

🎥👇

Leave a Comment

This site uses Akismet to reduce spam. Learn how your comment data is processed.