Sikh Political Prisoner Bhai Harminder Singh Minto Dies in Patiala Jail | Cardiac Arrest Reported

ਦੁਖਦਾੲੀ ਖਬਰ: ਜੁਝਾਰੂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਜੇਲ੍ਹ ਪ੍ਰਸਾਸ਼ਨ ਦੀ ਅਣਗਹਿਲੀ ਅਤੇ ਪੁਲਿਸ ਤਸ਼ੱਦਦ ਕਾਰਨ ਹੋਈ- ਯੂਨਾਈਟਿਡ ਖਾਲਸਾ ਦਲ ਯੂ ਕੇ

Patiala: Sikh Political Prisoner and Khalistan Liberation Force (KLF) chief Bhai Harminder Singh Mintoo reportedly died this evening in Patiala jail.

As per initial reports Bhai Harminder Singh Mintoo suffered cardiac arrest in Patiala jail this evening after which he was taken to Government Rajindera Hospital in Patiala where he was declared ‘brought dead’. Bhai Mintoo was suffering from heart ailment.

Bhai Harminder Singh Mintoo’s lawyer Advocate Jaspal Singh Manjhpur confirmed he received information about Bhai Mintoo’s demise this evening. Via SikhSiyasat

It is with great sadness that we can confirm that Harminder Singh Mintoo, Sikh Prisoner of Conscience has this afternoon passed away.
He was suffering from a longterm heart complaint and reports reaching us suggest he was vomiting blood.
Our prayers are with his family via Sikh relief

ਨਾਭਾ ਜੇਲ੍ਹ ਬਰੇਕ ਮਾਮਲੇ ‘ਚ ਸ਼ਾਮਲ ਖਾੜਕੂ ਹਰਮਿੰਦਰ ਸਿੰਘ ਮਿੰਟੂ ਦੀ ਮੌਤ

ਸਿੱਖ ਸਿਆਸੀ ਸੂਰਮਾ ਭਾਈ ਹਰਿਮੰਦਰ ਸਿੰਘ ਜੀ ਮਿੰਟੂ ,ਪਟਿਆਲ਼ੇ ਦੀ ਜੇਲ ਵਿੱਚ ਨਜ਼ਰ ਬੰਦ ਨੂੰ ਪਿਛਲੇ ਲੰਮੇ ਸਮੇਂ ਤੋਂ ਦਿਲ ਦੀ ਬਿਮਾਰੀ ਦੀ ਸ਼ਕਾਇਤ ਸੀ । ਮਿੰਟੂ ਨੂੰ ਸੀਨੇ ਵਿੱਚ ਦਰਦ ਦੀ ਸ਼ਿਕਾਇਤ ‘ਤੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ ਸੀ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਸਿੱਖ ਰਿਲਿਫ਼ ਨੂੰ ਮਿਲੀ ਜਾਨਕਾਰੀ ਅਨੁਸਾਰ ਅੱਜ ਦੁਪਹਿਰੇ ਉਹਨਾਂ ਨੂੰ ਖ਼ੂਨ ਦੀਅਂ ਉਲਟਿਆ ਆਉਣ ਕਾਰਣ ਅਕਾਲ ਚਲਾਣਾ ਕਰ ਗਏ ਹਨ।

ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਦੇ ਮ੍ਰਿਤਕ ਘਰ ਵਿਚ ਰੱਖਿਆ ਗਿਆ ਹੈ। ਹਸਪਤਾਲ ਦੇ ਬਾਹਰ ਡੀ.ਐੱਸ.ਪੀ ਸੌਰਵ ਜਿੰਦਲ ਦੀ ਅਗਵਾਈ ਵਿਚ ਭਾਰੀ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।

ਬਾਕੀ ਪੂਰੀ ਜਾਣਕਾਰੀ ਮਿਲਣ ਤੋਂ ਬਾਦ ਹੀ ਸੱਚ ਦਾ ਪ੍ਰਗਟਾਵਾ ਕੀਤਾ ਜਾ ਸਕਦਾ ਜੀ.

Leave a Comment

This site uses Akismet to reduce spam. Learn how your comment data is processed.