Sikh & Muslim Brother | Be aware of This Hate Propaganda Sponsored By RSS & Indian Security Agencies


Please Share :ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ, – ਇਹ ਫੋਟੋ ਕਿਸੇ #ਮਸਜਿਦ ਦੀ ਨਹੀਂ ਹੈ I
Dear Sikh & Muslim Brother Please, Be aware of#RSS & Indian secret agencies nefarious designs to create Communal tensions between #Sikhs &#Muslims .
ਸਿੱਖਾਂ ਅਤੇ ਮੁਸਲਮਾਨਾਂ ਨੂੰ ਆਪਸ ਵਿੱਚ ਲੜਾਉਣ ਲਈ ਹਿੰਦੂਤਵੀ ਏਜੰਸੀਆਂ ਬਹੁਤ ਕੋਸ਼ਿਸ਼ ਕਰ ਰਹੀਆਂ ਹਨ ਸਾਨੂੰ ਸਭ ਨੂੰ ਸੁਚੇਤ ਰਹਿਣ ਦੀ ਲੋੜ ਹੈ I

ਵੇਸੇ ਤੇ ਆਪ ਨੂੰ ਪਤਾ ਹੀ ਹੋਵੇਗਾ ਇਹ ਫੋਟੋ ਕਿਸੇ ਮਸਜਿਦ ਦੀ ਨਹੀਂ ਹੈ ਇਹ ਕਿਸੇ ਕਬਰ ਦੀ ਫੋਟੋ ਹੈ, ਅਤੇ ਕਬਰਾਂ ਦੀ ਪੂਜਾ ਕਰਨ ਦੀ ਇਸਲਾਮ ਵਿੱਚ ਵੀ ਮਨਾਹੀ ਹੈ ਪਰ ਹਿੰਦੂ ਏਜੰਸੀਆਂ ਅਤੇ ਮੀਡੀਆ ਇਸ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਨਫਰਤ ਪੈਦਾ ਕਰਨਾਂ ਚਾਹੁੰਦੇ ਹਨ, ਸਾਨੂੰ ਸਮਝਣਾ ਚਾਹੀਦਾ ਹੈ ਕਿ ਸਾਡੀ ਕਿਸੇ ਵੀ ਕਾਰਵਾਈ ਨੂੰ ਬਾਹਮਣ ਕਿੱਦਾਂ ਆਪਣੇਂ ਹੱਕ ਚ ਵਰਤਦਾ ਆ, ਜੇਕਰ ਸਿੱਖ ਅਤੇ ਮੁਸਲਿਮ ਆਪਸ ਚ ਲੜ੍ਹਣਗੇ ਤਾਂ ਲਈ ਬਾਹਮਣ ਇਹਦੇ ਤੋਂ ਵੱਧ ਸੁਨਹਿਰੀ ਮੌਕਾ ਕੋਈ ਨਹੀਂ ਹੋਵੇਗਾ, ਸਿੱਖ -ਮੁਸਲਿਮ ਆਪਸ ਚ ਲੜ੍ਹ ਲੜ੍ਹ ਕਮਜ਼ੋਰ ਹੋਈ ਜਾਣਗੇ ਤੇ ਬਾਅਦ ਚ ਬਾਹਮਣ ਵਲੋਂ ਦੋਨਾਂ ਦਾ ਖਾਤਮਾਂ ਕਰਨਾਂ ਬਹੁਤ ਈ ਸੌਖਾ ਹੋ ਜਾਵੇਗਾ —- ਪਰ ਜੇਕਰ ਸਿੱਖ, ਮੁਸਲਿਮ ਅਤੇ ਬਾਕੀ ਘੱਟ ਗਿਣਤੀ ਭਾਈਚਾਰੇ ਇੱਕਜੁਟ ਹੋ ਜਾਂਦੇ ਆ ਤਾਂ ਹਿੰਦੂਤਵੀਆਂ ਦੀ ਹਾਰ ਪੱਕੀ ਆ —

Sikh Muslim aware Hate Propaganda Sponsored  RSS Indian

ਸੋ, ਭਰਾਵੋ ਹਰੇਕ ਕਦਮ ਸੋਚ ਸਮਝ ਕੇ ਪੁੱਟੋ , ਦਰਬਾਰ ਸਾਹਿਬ ਦੇ ਬਾਹਰ ਝੂਠ ਦੇ 36 ਮੰਦਿਰ ਬਣਾਏ ਹੋਏ ਆ ਹਿੰਦੂਆਂ ਨੇ , ਕੱਢ ਲਓ ਆਪਣਾਂ ਗੁੱਸਾ ਗਿਲਾ ਓਥੇ ਜਾਕੇ —- ਨਹੀਂ ਤਾਂ ਕਈ ਇਤਿਹਾਸਿਕ ਗੁਰਦਵਾਰਿਆਂ ਤੇ ਕਬਜ਼ੇ ਕਰਕੇ ਓਥੇ ਮੰਦਿਰ ਬਣਾਏ ਦਿੱਤੇ ਆ ਬਾਹਮਣਾਂ ਨੇ —-ਛੁਡਾ ਕੇ ਦਿਖਾਓ ਬਾਹਮਣਾਂ ਕੋਲ਼ੋਂ ਆਪਣੇਂ ਗੁਰਦਵਾਰੇ —-
-ਸਰਦਾਰ ਜਪ ਸਿੰਘ

Facebook page Link @ – योगी आदित्यनाथ की सेना

video link @ – https://www.facebook.com/YogiSenaGkp/videos/1539441416143421/

#FakePropaganda #RSS

Leave a Comment