Sikh Genocide 1984Sikh News

Sikh Genocide: Delhi HC Confirms Five-Year Jail Sentence of 89 Convicts

ਸਿੱਖ ਨਸਲਕੁਸ਼ੀ ਦੇ ਮਾਮਲੇ ਚ 5-5 ਸਾਲ ਦੀ ਸਜਾ ਬਹਾਲ ਕਰਨ ਚ ਭਾਰਤੀ ਅਦਾਲਤ ਨੂੰ 22 ਸਾਲ ਲੱਗੇ

ਸਿੱਖ ਨਸਲਕੁਸ਼ੀ ਦੇ ਮਾਮਲੇ ਚ 5-5 ਸਾਲ ਦੀ ਸਜਾ ਬਹਾਲ ਕਰਨ ਚ ਭਾਰਤੀ ਅਦਾਲਤ ਨੂੰ 22 ਸਾਲ ਲੱਗੇ

1996 ਵਿੱਚ ਸੈਸ਼ਨ ਅਦਾਲਤ ਨੇ 94 ਮੁਲਜਮਾਂ ਵਿੱਚੋਂ 5 ਨੂੰ ਬਰੀ ਕਰ ਦਿੱਤਾ ਸੀ ਜਿਸ ਵਿੱਚੋਂ ਤਕਰੀਬਨ 16 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ 3 ਜਣੇ ਭਗੌੜੇ ਦੱਸੇ ਜਾ ਰਹੇ ਹਨ।

The convicts had challenged the August 27, 1996, judgement of a sessions court which had convicted 88 out of the 107 people arrested on November 2, 1984 for rioting, burning houses and curfew violation in Trilokpuri.

New Delhi: The Delhi high court on Wednesday, November 28, upheld the conviction of around 80 people and awarded them five year jail term for rioting, burning houses and violation of curfew during the 1984 anti-Sikh riots.

Justice R.K. Gauba dismissed their 22-year old appeals against conviction by a trial court and asked all the convicts to surrender forthwith to undergo the prison term.

The convicts had challenged the August 27, 1996 judgement of a Sessions Court which had convicted 88 out of the 107 people arrested on November 2, 1984 for rioting, burning houses and curfew violation in Trilokpuri area of East Delhi

After the assassination of the then prime minister Indira Gandhi on October 31, 1984, the next couple of days witnessed widespread rioting and killings of Sikhs in the national capital and beyond.

According to the FIR lodged in connection with the Trilokpuri incident, 95 people had died in the rioting and 100 houses were burnt, said senior advocate H.S. Phoolka, who has been representing the riot victims in various matters.

Of the 88 convicts who moved the high court, several have died during the pendency of their appeals and the case against them has abated, police had earlier said.

 

ਦਿੱੱਲੀ: 1984 ਵਿੱਚ ਭਾਰਤ ਦੇ ਵੱਖ ਸੂਬਿਆਂ ਅਤੇ ਮੁੱਖ ਤੌਰ ‘ਤੇ ਦਿੱਲੀ ਵਿੱਚ ਵਾਪਰਿਆ ਸਿੱਖ ਨਸਲਕੁਸ਼ੀ ਦਾ ਵਰਤਾਰਾ ਹਰੇਕ ਸਿੱਖ ਲਈ ਨਾ-ਭੁੱਲਣਯੋਗ ਹੈ, ਜਦੋਂ ਭਾਰਤੀ ਉਪਮਹਾਦੀਪ ਦੇ ਸੱਭਿਆਚਾਰ, ਆਰਥਿਕਤਾ ਅਤੇ ਸਮਾਜਕ ਤਾਣੇ-ਬਾਣੇ ਵਿੱਚ ਵੱਡੀ ਥਾਂ ਰੱਖਣ ਵਾਲੇ ਸਿੱਖਾਂ ਦਾ ਗਲਾਂ ਵਿੱਚ ਟਾਇਰ ਪਾ ਕੇ ਅੱਗਾਂ ਲਾਉਣ ਜਿਹੇ ਭਿਆਨਕ ਤਰੀਕਿਆਂ ਨਾਲ ਕਤਲੇਆਮ ਕੀਤਾ ਗਿਆ ।

ਇਸ ਕਤਲੇਆਮ ਦੇ ਦੋਸ਼ੀਆਂ ਨੂੰ ਹਾਲੇ ਤੀਕ ਵੀ ਸਜਾਵਾਂ ਨਹੀਂ ਦਿੱਤੀਆਂ ਗਈਆਂ । ਹਜਾਰਾਂ ਦੋਸ਼ੀ ਹਾਲੇ ਵੀ ਖੁਲ੍ਹੇ ਫਿਰਦੇ ਹਨ ਅਤੇ ਇਸ ਕਤਲੇਆਮ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਆਗੂਆਂ ਨੂੰ ਉੱਚੇ ਅਹੁਦਿਆਂ ਨਾਲ ਤਰੱਕੀਆਂ ਦਿੱਤੀਆਂ ਗਈਆਂ ਹਨ ।

1996 ਤੋਂ ਲਮਕੇ ਆ ਰਹੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਦੇ ਮੁਕੱਦਮੇ ਵਿੱਚ ਹਾਈਕੋਰਟ ਨੇ ਕਲ੍ਹ 70 ਦੋਸ਼ੀਆਂ ਦੀ ਸਜਾ ਬਰਕਰਾਰ ਰੱਖਣ ਦਾ ਫੈਸਲਾ ਸੁਣਾਇਆ ਹੈ । 1996 ਵਿੱਚ ਸੈਸ਼ਨ ਅਦਾਲਤ ਨੇ 94 ਮੁਲਜਮਾਂ ਵਿੱਚੋਂ 5 ਨੂੰ ਬਰੀ ਕਰ ਦਿੱਤਾ ਸੀ ਜਿਸ ਵਿੱਚੋਂ ਤਕਰੀਬਨ 16 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ 3 ਜਣੇ ਭਗੌੜੇ ਦੱਸੇ ਜਾ ਰਹੇ ਹਨ।

27 ਅਗਸਤ 1996 ਵਿੱਚ ਦਿੱਲੀ ਦੀ ਇੱਕ ਸੈਸ਼ਨ ਕੋਰਟ ਵਲੋਂ ਤਿਰਲੋਕਪੁਰੀ ਇਲਾਕੇ ਵਿੱਚ ਹੋਏ ਸਿੱਖਾਂ ਦੇ ਕਤਲੇਆਮ, ਘਰਾਂ ਦੀ ਲੁੱਟ ਅਤੇ ਸਿੱਖ ਬੀਬੀਆਂ ਦੀ ਬੇਪਤੀ ਦੇ ਦੋਸ਼ਾਂ ਹੇਠ 89 ਮੁਲਜਮਾਂ ਨੂੰ ਪੰਜ-ਪੰਜ ਸਾਲ ਦੀ ਸਜਾ ਸੁਣਾਈ ਗਈ ਸੀ। ਅਗਲੇ ਹੀ ਮਹੀਨੇ ਸਤੰਬਰ ਵਿੱਚ ਮੁਲਜਮਾਂ ਵਲੋਂ ਹਾਈ ਕੋਰਟ ਵਿੱਚ ਇਸ ਫੈਸਲੇ ਦੇ ਵਿਰੁੱਧ ਅਪੀਲ ਦਾਇਰ ਕਰ ਦਿੱਤੀ ਗਈ ਸੀ।

ਇਹ ਫੈਸਲਾ ਹਾਈਕੋਰਟ ਜੱਜ ਜਸਟਿਸ ਆਰ.ਕੇ ਗੌਬਾ  ਵਲੋਂ ਸੁਣਾਇਆ ਗਿਆ ਹੈ ।

ਤਿਰਲੋਕਪੁਰੀ ਇਲਾਕੇ ਵਿੱਚ ਸਰਕਾਰ ਦੇ ਕਾਗਜੀ ਰਿਕਾਰਡ ਅਨੁਸਾਰ 95 ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ ਸੀ।

ਪ੍ਰਸ਼ਾਸਨ ਵਲੋਂ ਮਰ ਚੁੱਕੇ ਦੋਸ਼ੀਆਂ ਦੀ ਸਹੀ ਗਿਣਤੀ ਪਤਾ ਕਰਨ ਦੀ ਵੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ।

“ਅੰਗਰੇਜੀ ਅਖਬਾਰ ‘ਦੀ ਹਿੰਦੂ ‘ ਅਨੁਸਾਰ 16 ਬੰਦਿਆਂ ਦੀ ਮੌਤ ਹੋ ਚੁੱਕੀ ਹੈ ।”

“ਜਦਕਿ ਪੰਜਾਬੀ ਅਖਬਾਰ ਅਜੀਤ ਵਿੱਚ ਪੁਲਸ ਮੁਲਾਜ਼ਮਾਂ ਦੇ ਹਵਾਲੇ ਨਾਲ ਛਪਿਆ ਐ ਕਿ ਸਿਰਫ 47 ਦੋਸ਼ੀ ਹੀਂ ਜਿੰਦਾ ਹਨ ਐਡਵੋਕੇਟ ਫੂਲਕਾ ਦਾ ਕਹਿਣੈ ਕਿ 47 ਦੋਸ਼ੀ ਹੀ ਜਿੰਦਾ ਬਚੇ ਹੋਣ ਦੀ ਗੱਲ ਫਿਲਹਾਲ ਪੱਕੇ ਤੌਰ ਉੱਤੇ ਨਹੀਂ ਆਖੀ ਜਾ ਸਕਦੀ “।

Tags
Show More

Leave a Comment

This site uses Akismet to reduce spam. Learn how your comment data is processed.

Close
Close