ਲੁਧਿਆਣਾ | ਗੁਰਸਿੱਖ ਲੜਕੇ ਨੂੰ ਕੁੱਝ ਗੁੰਡਿਆ ਨੇ ਘਰ ਚ’ ਵੜ ਪੱਗੜੀ ਉਤਾਰ ਕੇ ਵਾਲਾ ਤੌ ਘੜੀਸ ਕੇ ਕੁੱਟਿਆ ।

ਵੀਰੌ ਆਹ #ਗੁਰਸਿੱਖ ਲੜਕਾ ਉਪਿੰਦਰ ਸਿੰਘ ਨੂੰ ਲੁਧਿਆਣਾ ਸ਼ਿਮਲਾਪੁਰੀ ਕੁੱਝ ਗੁੰਡੇ ਲੌਕਾ ਨੇ ਘਰ ਚ’ ਵੜ #ਪੱਗੜੀ ਉਤਾਰ ਕੇ ਵਾਲਾ ਤੌ ਘੜੀਸ ਕੇ ਕੁੱਟਿਆ।ਇਹ ਲੜਕਾ ਹੁਣ ਹਸਪਤਾਲ ਚ’ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ।ਪਰ ਪੁਲਿਸ ਵੱਲੌ ਕੌਈ ਕਾਰਵਾਈ ਨਹੀ ਕੀਤੀ ਜਾ ਰਹੀ।ਇਸ ਗੁਰਸਿੱਖ ਵੀਰ ਦੇ ਪਿੱਤਾ ਦੀ ਵੀ #ਮੌਤ ਹੌ ਚੱਕੀ ਹੈ।ਕ੍ਰਿਪਾ ਕਰਕੇ ਇਸ ਵੀਡਿਓ ਨੂੰ ਵੱਧ ਤੌ ਵੱਧ ਵਾਰਿਰਲ ਕਰੌ ਤਾ ਜੌ ਪੁਲਿਸ ਕਾਰਵਾਈ ਕਰਨ ਤੇ ਮਜਬੂਰ ਹੌ ਜਾਵੇ।
#Help Upinder Singh +919465229899

ਵੀਡੀਉ ਦੇਖੋ

Leave a Comment