Shaheed Bhai Sohanjit Singh | Brutally Tortured | 14 March 2011

ਪੰਜਾਬ ਪੁਲਿਸ ਦੇ ਕੀਤੇ ਤਸ਼ੱਦਦ ਦੌਰਾਨ ਸ਼ਹੀਦੀ ਜਾਮ ਪੀਣ ਵਾਲਾ ਜੁਝਾਰੂ ਪੰਜਾਬੀ ਲਈ ਹੇਠਾਂ ਪਰੋ

AMRITSAR: A week after his arrest by the State Special Operation Cell (SSOC), the alleged member of Khalistan Commando Force Sohan Singh alias Sohanjit Singh died under mysterious circumstances in police custody on Monday.

Police claims that Sohan Singh had committed suicide by hanging himself from the roof while his wife Bhinder Kaur blamed police for torturing her husband to death. A judicial probe has been ordered into his death.

Sohan Singh was arrested by SSOC on March 7 2011 and was on remand. Deputy Commissioner of Police AS Chahal claimed that Sohan Singh committed suicide by hanging himself from fan with his turban adding that he was into “terrorism”.

Sohan Singh was believed to be a close associate of Pakistan-based Paramjit Singh Panjwar, chief of Khalistan Commando Force (KFC).

He was arrested with on .32 bore revolver, a magazine and five live cartridges from his possession. Police had also declared a reward of Rs 1 lakh for the information leading to his arrest. He was wanted in a failed bomb blast attempt near Circuit House in Amritsar in May last year.

Sohan Singh’s wife Bhinder Kaur alleged that her husband could never commit suicide since he was a strong person. “He has died due to police torture,” she alleged, adding that police had picked him from his residence at Sur Singh village and not from near bus stand – as was claimed by police.

Meanwhile, Khalra Mission Organization has demanded probe into the death of Sohan Singh from the sitting judge of Punjab and Haryana High Court. Chairman of mission Kirpal Singh Randhawa has demanded action against Assistant Inspector General (AIG) Manminder Singh of SSOC.

ਪੰਜਾਬ ਪੁਲਿਸ ਦੇ ਕੀਤੇ ਤਸ਼ੱਦਦ ਦੌਰਾਨ ਸ਼ਹੀਦੀ ਜਾਮ ਪੀਣ ਵਾਲਾ ਜੁਝਾਰੂ ਜਾਣੋ ਪੂਰੀ ਖ਼ਬਰ ਭਾਈ ਸੋਹਣਜੀਤ ਸਿੰਘ ਨੂੰ “ਸਟੇਟ ਅਪਰੇਸ਼ਨ ਸੈਲ” ਵੱਲੋਂ ਗਰਿਫ਼ਤਾਰ ਕੀਤੇ ਜਾਣ ਤੋਂ ਲੱਗਭਗ ਇੱਕ ਹਫਤੇ ਬਾਅਦ ਰਹੱਸਮਈ ਹਾਲਾਤਾ ਵਿੱਚ ਪੁਲਸ ਹਿਰਾਸਤ ਦੌਰਾਨ ਮੌਤ ਹੋ ਗਈ ਸੀ। ਪੁਲਸ ਦਾ ਕਹਿਣਾ ਸੀ ਕਿ ਭਾਈ ਸੋਹਣ ਸਿੰਘ ਨੇ ਪੱਖੇ ਨਾਲ ਫਾਹਾ ਲੈ ਕੇ ਆਤਮਹੱਤਿਆ ਕੀਤੀ ਹੈ


ਪਰ ਭਾਈ ਸੋਹਣ ਸਿੰਘ ਦੀ ਸਿੰਘਣੀ ਬੀਬੀ ਭਿੰਦਰ ਕੌਰ ਦਾ ਕਹਿਣਾ ਸੀ ਕਿ ਪੁਲਸ ਨੇ ਤਸ਼ੱਦਦ ਕਰਕੇ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਹੈ। ਪੁਲਸ ਨੇ ਨਿਆਇਕ ਜਾਂਚ ਦੇ ਹੁਕਮ ਦਿੱਤੇ ਸੀ।ਭਾਈ ਸੋਹਣ ਸਿੰਘ “ਸਟੇਟ ਸਪੈਸ਼ਲ ਅਪਰੇਸ਼ਨ ਸੈਲ” ਵੱਲੋਂ 7 ਮਾਰਚ ਨੂੰ ਗਰਿਫ਼ਤਾਰ ਕੀਤੇ ਗਏ ਸਨ ਤੇ ਓਹ ਰਿਮਾਂਡ ਤੇ ਸੀ। ਡਿਪਟੀ ਕਮਿਸ਼ਨਰ ਪੁਲਸ ਏ.ਐਸ. ਚਾਹਲ ਦਾ ਕਹਿਣਾ ਸੀ


ਕਿ ਭਾਈ ਸੋਹਣ ਸਿੰਘ ਨੇ ਪੱਖੇ ਨਾਲ ਫਾਹਾ ਲੈ ਕੇ ਆਤਮਹੱਤਿਆ ਕੀਤੀ ਤੇ ਉਹਨੇ ਫਾਹਾ ਲੈਣ ਲਈ ਆਪਣੀ ਹੀ ਦਸਤਾਰ ਦੀ ਵਰਤੋਂ ਕੀਤੀ ਹੈ, ਉਹ “ਅੱਤਵਾਦੀ” ਕਾਰਵਾਈਆ ਵਿੱਚ ਸ਼ਾਮਿਲ ਸੀ।ਪੁਲਸ ਦਾ ਕਹਿਣਾ ਸੀ ਕਿ ਸੋਹਣ ਸਿੰਘ ਦੇ ਸੈਲ ਵਿਚੋਂ ਕੇਸਰੀ ਦਸਤਾਰ ਤੇ ਵੱਡਾ ਸਟੂਲ ਉਹਨਾ ਨੂੰ ਮਿਲਿਆ,ਜਿਹਨਾ ਦੀ ਵਰਤੋਂ ਸੋਹਣ ਸਿੰਘ ਨੇ ਫਾਹਾ ਲੈਣ ਲਈ ਕੀਤੀ। ਭਾਈ ਸੋਹਣ ਸਿੰਘ ਹਮੇਸ਼ਾ ਨੀਲੀ ਦਸਤਾਰ ਬੰਨ੍ਹਦੇ ਸਨ ਤੇ ਕੈਦੀ ਨੂੰ ਕਦੇ ਵੀ ਸਟੂਲ ਨਹੀਂ ਦਿੱਤਾ ਜਾਂਦਾ। (ਉਹਨੇ ਤੇ ਬਹੁਤ ਭਾਰੀ ਤਸ਼ੱਦਦ ਕੀਤਾ ਗਿਆ ਸੀ,ਉਹ ਬਿਮਾਰ ਵੀ ਰਹਿੰਦੇ ਸਨ)


“ਖਾਲੜਾ ਮਿਸ਼ਨ ਆਰਗੇਨਾਈਜੇਸ਼ਨ” ਨੇ ਵੀ ਮੰਗ ਕੀਤੀ ਹੈ ਕਿ ਭਾਈ ਸਾਹਿਬ ਦੇ ਕਤਲ ਦੀ ਜਾਂਚ ਕਿਸੇ ਹਾਈ ਦੇ ਜੱਜ ਤੋਂ ਕਰਵਾਈ ਜਾਵੇ।ਬੀਬੀ ਭਿੰਦਰ ਕੌਰ ਦਾ ਕਹਿਣਾ ਸੀ ਭਾਈ ਸਾਹਿਬ ਬਹੁਤ ਚੜ੍ਹਦੀ ਕਲਾ ਵਾਲੇ ਸਨ ਤੇ ਕਦੇ ਵੀ ਅਾਤਮਹੱਤਿਆ ਨਹੀਂ ਕਰ ਸਕਦੇ।ਬੀਬੀ ਭਿੰਦਰ ਕੌਰ ਦਾ ਇਲਜ਼ਾਮ ਸੀ ਕਿ ਭਾਈ ਸਾਹਿਬ ਦੀ ਸ਼ਹਾਦਤ ਪੁਲਸ ਤਸ਼ੱਦਦ ਕਰਕੇ ਹੋਈ ਹੈ, ਬੀਬੀ ਜੀ ਨੇ ਕਿਹਾ ਕਿ ਪੁਲਸ ਨੇ ਭਾਈ ਸਾਹਿਬ ਨੂੰ ਉਹਨਾ ਦੇ ਘਰੋਂ ਸੁਰਸਿੰਘ ਤੋਂ ਚੁੱਕਿਆ ਨਾ ਕਿ ਬੱਸ ਸਟੈਂਡ ਜਿਵੇਂ ਪੁਲਸ ਦਾਅਵਾ ਕਰਦੀ ਸੀ।ਪੰਜਾਬ ਪੁਲਿਸ ਦੇ ਕੀਤੇ ਤਸ਼ੱਦਦ ਦੌਰਾਨ ਸ਼ਹੀਦੀ ਜਾਮ ਪੀਣ ਵਾਲਾ ਜੁਝਾਰੂ ਜਾਣੋ ਪੂਰੀ ਖ਼ਬਰ । ਵਲੋਂ punjabivideo.in

Leave a Comment

This site uses Akismet to reduce spam. Learn how your comment data is processed.