SGPC Member Sukhdev Singh Bhaur Arrested by Nawanshehr Police

CHANDIGARH—SGPC member Sukhdev Singh Bhaur, who also heads the Panthik Front , was today arrested from Chandigarh by the Nawanshehr police. He was taken into custody by the Police immediately after attending the funeral of his mother in law.

Sukhdev Singh Bhaur

Sources have informed that the Nawanshehr police have arrested Sukhdev Singh Bhaur for making “objectionable” comments against Sant Ramanand (Ballan) of the Ravidas community during his speech at Bargari on September 3.

Sikh24 has learnt that an FIR No. 69 was registered today under sections 295-A of IPC and 66 of IT Act against Sukhdev Singh Bhaur in the police station of Banga for hurting the religious sentiments of Ravidasi community.

Strongly condemning the arrest of Sukhdev Singh Bhaur, the AISSF president S. Karnail Singh Peer Mohammad has said that what could be worse than it for the Sikh community that no sacrilege culprit has been arrested despite a 100 day long struggle at Bargari, but a renowned Sikh leader has been arrested immediately after registration of an FIR.

It is pertinent to note here that some miscreants related to Sant Ramanand were giving unnecessary hype to a fair comment by Sukhdev Singh Bhaur for which he had even apologized yesterday.

Meanwhile, the SAD (Badal) is being suspected in the back of Sukhdev Singh Bhaur’s arrest to pass a gesture of threat to other SGPC members. Via sikh24.com

Live Video of Sukhdev Singh Bhaur’s speech at Bargari:

ਇਕ ਹੋਰ ਸਾਜਸ਼ ???? ਜਥੇਦਾਰ ਸੁੱਖਦੇਵ ਸਿੰਘ ਭੌਰ ਮੈਬਰ ਸ਼੍ਰੋਮਣੀ ਕਮੇਟੀ ਦੀ ਗ੍ਰਿਫਤਾਰੀ ਕੈਪਟਨ,ਬਾਦਲ ਸਾਂਝ ਦਾ ਸਬੂਤ ਪੰਥਕ ਕਹਿੰਦੇ ਵੀ ਚੁੱਪ ਕਿਉਕਿ ਬੇਅਦਬੀ ਉਪਰ ਰਾਜਨੀਤੀ ਦੀ ਖੇਡ ਨਹੀ ਸੀ ਚਲਣੀ?ਲੜੀ ਨੰਬਰ,17
ਗੁਰੂ ਗ੍ਰੰਥ ਸਾਹਿਬ ਜੀ ਦੀਆ ਬੇਅਦਬੀ ਘਟਨਾਵਾਂ ਉਪਰ ਪੰਜਾਬ ਦੀ ਕਾਂਗਰਸ, ਅਕਾਲੀਆ, ਪੰਥਕ ਕਹਾਉਣ ਵਾਲਿਆ ਵਲੋਂ ਜਿਸ ਢੰਗ ਨਾਲ ਰਾਜਨੀਤੀ ਚਾਲਾਂ ਚੱਲੀਆਂ ਜਾ ਰਹੀਆਂ ਹਨ। ਇਹ ਦੇਖ, ਸੁਣ ਕੇ ਕਲੇਜਾ ਪਾਟਣ ਨੂੰ ਆ ਰਿਹਾ। ਪੰਥ ਦਰਦੀ ਇਕ ਟੁਟੀ ਜਿਹੀ ਆਸ ਨਾਲ ਹਾਂ ਨਾਲ ਹਾਂ ਮਿਲਾਉਣ ਦੀ ਆਦਤ ਦਾ ਸ਼ਿਕਾਰ ਹੋਏ ਪਏ ਹਨ। ਸਿੱਖ ਆਗੂਆਂ ਉਪਰ ਸਿੱਖਾਂ ਨੂੰ ਬਿਲਕੁਲ ਵਿਸ਼ਵਾਸ਼ ਖ਼ਤਮ ਹੋ ਚੁਕਾ ਹੈ। ਪਰ ਡੰਡੇ, ਝੰਡੇ ਚੁੱਕੀ ਤੁਰੀ ਫਿਰਦੇ ਹਨ।ਆਗੂ ਇਹ ਸਮਝੀ ਜਾਂਦੇ ਹਨ। ਸਾਡੀ ਮਾਨਤਾ ਬਣੀ ਜਾਂਦੀ ਹੈ। ਲੀਡਰੀ ਕਾਇਮ ਹੋ ਰਹੀ ਹੈ। ਚਲੋ ਏਨੀ ਪ੍ਰਾਪਤੀ ਸਹੀ। ਡਾਲਰ ਸਾਲਰ,ਰਸਦ ਪਾਣੀ ਸਹੀ। ਕਾਂਗਰਸੀ ,ਜਾ ਬੀਜੇਪੀ ਆਗੂਆਂ ਦੀ ਅਗਵਾਈ ਹੇਠ ਕਦੇ ਕੋਈ ਪੰਥਕ ਮੰਗਾ ਜਾ ਮੁਦੇ ਪੂਰੇ ਨਹੀ ਹੋ ਸਕਦੇ । ਇਹ ਗੱਲ ਸਮਝਣ ਦੀ ਲੋੜ ਹੈ।ਸਰਦਾਰ ਸੁੱਖਦੇਵ ਸਿੰਘ ਭੌਰ ਨੇ ਬੇਅਦਬੀ ਕਾਂਡ ਦੀਆਂ ਜੜ੍ਹਾਂ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਨੇ ਲਾਈਆਂ ਸਨ ਇਹ ਸਾਰੀ ਦਾਸਤਾਨ ਇਕ ਇਕੱਠ ਵਿਚ ਪ੍ਰਗਟ ਕੀਤੀ। ਸ ਸੁੱਖਦੇਵ ਸਿੰਘ ਭੌਰ ਦੀ ਭਾਵਪੂਰਕ ਸਪੀਚ ਪ੍ਰਤੱਖ ਹਿਰਦੇ ਵਿਚੋਂ ਉਠਦੀ ਪੰਥਕ ਪੀੜਾਂ ਹਰ ਕੋਈ ਮਹਿਸੂਸ ਕਰਦਾ ਸੀ। ਇਹ ਸਪੀਚ ਯੂ ਟੁਬ ਉਪਰ ਮਜੂਦ ਹੈ।ਇਸ ਪੰਥਕ ਪੀੜਾ ਨੇ ਸਾਰਿਆਂ ਸੁਣਨ ਵਾਲਿਆਂ ਨੂੰ ਵੀ ਮੁਸ਼ਕਲ ਵਿਚ ਪਾ ਦਿਤਾ । ਇਹ ਅਸਲੀ ਪੰਥਕ ਦਰਦ ਦੀ ਖੁਸ਼ਬੂ ਆਹ ਸਿੱਖਾਂ ਨੂੰ ਨਾ ਆ ਜਾਂਵੇ। ਅਸਲੀ ਨਕਲੀ ਦਾ ਨਿਖੇੜਾ ਨਾਹ ਹੋਵੇ। ਹੱਥਾਂ ਪੈਰਾਂ ਦੀ ਪੈ ਗਈ।ਉਪਰ ਕਾਂਗਰਸੀਆਂ, ਅਕਾਲੀਆ ਨੂੰ ਬਿਪਤਾ ਬਣ ਗਈ। ਆਪਾ ਕਮਿਸ਼ਨਾਂ,ਤੇ ਮੋਰਚਿਆਂ, ਸਰਬਤ ਖਾਲਸੇ ਦੇ ਚਕਰਾ ਵਿਚ ਸਿੱਖਾਂ ਨੂੰ ਉਲਝਾ ਕੇ ਬੇਅਦਬੀ ਦੇ ਸਿਆਸਤ ਵਿਚ ਆਪਣਾ ਉੱਲੂ ਸਿਧਾ ਕਰ ਰਹੇ ਹਾਂ। ਜਥੇਦਾਰ ਸੁੱਖਦੇਵ ਸਿੰਘ ਭੌਰ ਨੇ ਅੱਧੇ ਘੰਟੇ ਦੀ ਸਪੀਚ ਵਿਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਮਾਰਿਆ । ਸਾਡੀ ਤਾਂ ਪਾਣੀ ਰਿੜਕਣ ਦੀ ਸਾਜਸ਼ ਬਾਹਰ ਆ ਜਾਵੇਗੀ। ਸ ਸੁਖਬੀਰ ਸਿੰਘ ਦੀ ਸਰਕਾਰ ਅੱਜ ਵੀ ਕਾਇਮ ਹੈ। ਇਹ ਗੱਲ ਕਾਂਗਰਸੀ ਮੰਤਰੀ ਨੇ ਪੰਜਾਬ ਅਸੈਂਬਲੀ ਅੰਦਰ ਕੈਪਟਨ ਨੂੰ ਕਹੀ ਸੀ। ਕੈਪਟਨ ਹੱਸ ਕੇ ਗੱਲ ਦਾ ਟਾਲ ਗਏ ਸੀ। ਅਸੀ ਇਹ ਗੱਲ ਡੰਕੇ ਦੀ ਚੋਟ ਨਾਲ ਕਹਿੰਦੇ ਹਾਂ। ਸ ਸੁਖਦੇਵ ਸਿੰਘ ਭੌਰ ਦੀ ਗ੍ਰਿਫਤਾਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਚਾਚੇ ਕੈਪਟਨ ਨੂੰ ਕਹਿ ਕੇ ਕਰਵਾਈ ਹੈ। ਇਹ ਸਾਡਾ ਖਦਸ਼ਾ ਉਹ ਸੱਚ ਹੈ। ਜਿਸ ਨੂੰ ਕੋਈ ਕਮਿਸ਼ਨ ਬਾਹਰ ਨਹੀ ਲਿਆ ਸਕਦਾ। ਆਖਰ ਚਾਚਾ ਆਪਣੇ ਜਮਾਤੀ ਭਰਾ ਨੂੰ ਜਿਤਾਉਣ ਦਾ ਕਾਰਨ ਵੀ ਬਣ ਚੁਕਾ ਹੈ। ਸੋ ਅਸੀ ਅਜੇ ਨਹੀ ਕਹਿੰਦੇ ਬਰਗਾੜੀ ਮੋਰਚੇ ਦਾ ਨਤੀਜਾ ਕੀ ਨਿਕਲੇਗਾ। ਪਰ ਇਮਾਨਦਾਰੀ ਨੇਕ ਨੀਅਤ ਨਾਲ ਕੁਝ ਵੀ ਹਾਸਲ ਹੋ ਸਕਦਾ ਹੈ। ਨੀਅਤ ਵਿਚ ਫਰਕ ਪ੍ਰਗਟ ਹੋਣ ਤੇ ਕੌਮੀ ਹਿਰਦੇ ਵਲੂੰਦਰੇਂ ਜਾਣ ਦਾ ਖਦਸਾ ਬਣ ਚੁਕਾ ਹੈ। ਕਮਜ਼ੋਰ ਨੀਹਾਂ ਉਪਰ ਪੰਥਕ ਮਹਿਲ ਨਹੀ ਉਸਾਰੇ ਜਾ ਸਕਦੇਵਹਿਗੁਰੂ ਕਰੇ ਸਾਡਾ ਇਹ ਵੀਚਾਰ ਗ਼ਲਤ ਹੋ ਜਾਂਵੇ। ਪਰ ਅਕਾਲੀ ਦਲ ਵਾਲੇ ਦੋ ਮੂੰਹੀ ਸਪ ਵਾਂਗੂ ਰਾਜਨੀਤੀ ਕਰਦੇ ਹਨ। ਮੋਰਚੇ ਦੀ ਵੰਗਡੋਰ ਕਿਸ ਦੇ ਹੱਥ ਹੈ। ਸਰਬਤ ਖਾਲਸਾ ਦੀਆਂ ਤਾਰਾਂ ਕਿਥੇ ਜੁੜੀਆ ਸਨ। ਸਰਬਤ ਖਾਲਸਾ ਦੇ ਆਗੂਆਂ ਭਾਈ ਹਵਾਰਾ, ਅਜਨਾਲਾ ਦੀਆਂ ਸੁਰਾਂ ਸਾਂਤ ਕਿਉ ਹਨ। ਕੌਮੀ ਦਰਦ ਰਖਣ ਵਾਲੇ ਚੁੱਪ ਕਿਉਂ ਹਨ। ਕਾਂਗਰਸੀ ਤੇ ਬੀਜੇਪੀ ਅਕਾਲੀ ਦਲ ਵਾਲੇ ਪਾਣੀ ਚ ਮਧਾਣੀ ਮਾਰ ਕੇ ਮੱਖਣ ਕੱਢਣ ਲਗੇ ਹਨ। ਆਪਾ ਸਾਰੇ ਇਸ ਆਸ ਵਿਚ ਹਾਂ। ਕਿ ਕਦੋਂ ਮੱਖਣ ਨਿਕਲੇ? । ਮਧਾਣੀ ਚਲਾਉਣ ਦਾ ਕੰਮ ਸਾਡੇ ਹਮਦਰਦਾਂ ਕੋਲ ਹੈ। ਪਾਣੀ ਦਾ ਕੰਮ ਸੁਖਬੀਰ ਬਾਦਲ ਕਰ ਰਿਹਾ ਹੈ ।। ਮਧਾਣੀ ਕੈਪਟਨ ਹੋਰੀ ਹਨ। ਚਲਾਉਣ ਵਾਲੇ ਸਰਬਤ ਖਾਲਸੇ ਦੇ ਮੁਦਈ ਹਨ।ਨਿਕਲਣ ਵਾਲੇ ਮੱਖਣ ਦੇ ਗਫੇ ਆਪਾ ਛੱਕਣ ਨੂੰ ਕਾਹਲੇ ਹਾ । ਸ ਸੁਖਦੇਵ ਸਿੰਘ ਭੌਰ ਜੀ ਨੂੰ ਹਿੰਮਤ ਤੇ ਸੱਚ ਬੋਲਣ ਦਾ ਪ੍ਰਸ਼ਾਦ ਇਕ ਟੋਲੇ ਨੂੰ ਲਾਲਚ,ਦੇ ਕੇ,ਉਕਸਾ ਕੇ ਅਗੇ ਲਾ ਕੇ ਬਹਾਨਾ ਬਣਾ ਲਿਆ ਗਿਆ ਹੈ। ਇਸ ਨੂੰ ਹੀ ਅੱਜ ਦੀ ਰਾਜਨੀਤੀ ਕਹਿੰਦੇ ਹਨ। ਇਹ ਛੇਵੇਂ ਗੁਰੂ ਦੀ ਰਾਜਨੀਤੀ ਨਹੀ ਹੈ। ਸੋ ਪੰਥ ਪ੍ਰਸਤਾ ਨੂੰ ਸਾਰੇ ਮਾਜਰੇ ਉਪਰ ਇਮਾਨਦਾਰੀ ਪਹੁੰਚ ਅਪਨਾਉਣ ਦੀ ਲੋੜ ਹੈ। ਗੁਰੂ ਦੀ ਬੇਅਦਬੀ ਦੇ ਦੋਸ਼ੀ ਅਤੇ ਇਸ ਉਪਰ ਰਾਜਨੀਤੀ ਕਰਨ ਵਾਲੇ ਲੋਕਾਂ ਨੂੰ ਪਹਿਚਾਨਣ ਲੋੜ ਹੈ। ਜਥੇਦਾਰ ਭੋਰ ਦੀ ਗ੍ਰਿਫਤਾਰੀ ਪੰਥਕ ਦਰਦ ਨੂੰ ਮੇਟਣ ਦੀ ਮੂੰਹ ਬੋਲਦੀ ਤਸਵੀਰ ਹੈ। ਇਹ ਸਰਕਾਰ ਦੀ ਆਤਮਾ ਦੀ ਮੌਤ ਦੀ ਗਵਾਹੀ ਹੈ ਸਾਬਤ ਕਰਦੀ ਹੈ ।
ਧਨਵਾਦ ,ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਮੁਖੀ ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ 9878011670

Leave a Comment