Seven Kharku Arrested and Claim to Have Links with Babbar Khalsa by Punjab Police


Most of the accused don’t have a criminal record. Four of them are school dropouts in the age group of 18 to 22 years.

Police arrested seven suspected members of terrorist organisation Babbar Khalsa International (BKI) late Friday evening and claimed to have recovered three pistols and 33 bullets from their possession. The arrested include a minor.

The police said the accused were conspiring to kill people who write against Sikhism and Khalistan on the social media. The police also suspect their involvement in the killing of Hindu leaders, including Rashtriya Swayamsevak Sangh (RSS) leader Jagdish Gagneja, Sri Hindu Takht leader Amit Sharma, Shiv Sena Punjab leader Durga Prasad Gupta and pastor Sultan Masih.

Police said BKI commander Surinder Singh Babbar, who has allegedly been hiding in the United Kingdom, is funding and recruiting youths to carry out operations in Punjab.

 

The accused are  :-

  1. Kuldeep Singh,
  2. Jasvir Singh,
  3. Amanpreet Singh,
  4. Manpreet Singh
  5. Onkar Singh,
  6. Jugraj Singh
  7. Amritpal Singh.

They, along with the minor, were produced before a local court on Saturday, which sent them to seven-day police custody.

 The minor has been sent to a rehabilitation centre on judicial remand.

Police commissioner RN Dhoke said the seven were arrested following intelligence inputs. A case was registered under the Unlawful Activities (Prevention) Act and the Arms Act.

“The accused have no criminal record. However, their involvement in the killings of Hindu leaders cannot be ruled out,” Dhoke said.

The police suspect their involvement in five killings where the method to execute the crime was similar.

“Amanpreet Singh is a granthi at a gurdwara and has been radicalising people. Kuldeep Singh is a transporter and Jasvir Singh is his driver. Onkar Singh, Jugraj Singh and Amritpal are school dropouts. Besides the minor, all others are between 18 and 22 years,” Dhoke said.

During interrogation, the police said, the accused admitted to meeting to create disturbance in the state. They allegedly held three meetings in Ludhiana to recruit people. They were in touch with Babbar on social media.

 

 

Read in Punjabi

ਪੰਜਾਬ ਪੁਲਿਸ ਵੱਲੋਂ 7 ਖਾੜਕੂ ਗਿਰਫ਼ਤਾਰ – ਬੱਬਰ ਖ਼ਾਲਸਾ ਨਾਲ ਸੰਬੰਧ ਹੋਣ ਦਾ ਦਾਅਵਾ

Arrested youngesters who were getting fund from Babbar Khalsa militants in Ludhiana. (Source: Express Photo by Gurmeet Singh)

Arrested youngesters who were getting fund from Babbar Khalsa militants in Ludhiana. (Source: Express Photo by Gurmeet Singh)

 

ਲੁਧਿਆਣਾ ਪੁਲਿਸ ਕਮਿਸ਼ਨਰੇਟ ਅਤੇ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਵੱਲੋਂ ਅੱਜ 7 ਖਾੜਕੂਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।ਇਹ ਵੀ ਦਾਅਵਾ ਹੈ ਕਿ ਇਹ ਸਾਰੇ ਬੱਬਰ ਖ਼ਾਲਸਾ ਨਾਲ ਸੰਬੰਧਤ ਹਨ।
ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਸ੍ਰੀ ਆਰ.ਐਨ.ਢੋਕੇ ਨੇ ਦੱਸਿਆ ਕਿ ਇੰਗਲੈਂਡ ਵਿਚ ਰਹਿੰਦੇ ਸੁਰਿੰਦਰ ਸਿੰਘ ਬੱਬਰ ਵੱਲੋਂ ਇਨ੍ਹਾਂ ਖਾੜਕੂਆਂ ਨੂੰ ਆਰਥਿਕ ਮਦਦ ਅਤੇ ਅਸਲਾ ਮੁਹੱਈਆ ਕਰਵਾਇਆ ਜਾ ਰਿਹਾ ਸੀ।

ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਮੁੱਖ ਮੁੱਦਾ ਪੰਥ ਵਿਰੋਧੀ ਸੰਗਠਨਾਂ ਅਤੇ ਖਾਲਿਸਤਾਨ ਦੇ ਖਿਲਾਫ਼ ਬੋਲਣ ਵਾਲੇ ਸੰਗਠਨਾਂ ਨੂੰ ਨਿਸ਼ਾਨਾ ਬਣਾਉਣਾ ਸੀ ਤਾਂ ਜੋ ਇੱਥੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਬਾਰੇ ਗੁਪਤਚਰ ਏਜੰਸੀਆਂ ਵੱਲੋਂ ਸੂਚਨਾ ਮਿਲੀ ਸੀ ਜਿਸ ’ਤੇ ਕਾਰਵਾਈ ਕਰਦਿਆਂ ਲੁਧਿਆਣਾ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ।
ਕਮਿਸ਼ਨਰ ਨੇ ਦਾਅਵਾ ਕੀਤਾ ਕਿ ਇਨ੍ਹਾਂ ਤੋਂ 1 32 ਬੋਰ ਦੇਸੀ ਪਿਸਤੌਲ ਅਤੇ 20 ਕਾਰਤੂਸ ਅਤੇ 2 315 ਬੋਰ ਦੇਸੀ ਪਿਸਤੌਲ ਤੇ 13 ਜ਼ਿੰਦਾ ਰੌਂਦ ਵੀ ਬਰਾਮਦ ਕੀਤੇ ਗਏ ਹਨ।

ਉਹਨਾਂ ਦੱਸਿਆ ਕਿ ਗਿਰਫ਼ਤਾਰ ਕੀਤੇ ਗਏ ਖਾੜਕੂਆਂ ਵਿਚ ਹੇਠ ਲਿਖ਼ੇ ਸ਼ਖ਼ਸ ਸ਼ਾਮਿਲ ਹਨ।

  1. ਕੁਲਦੀਪ ਸਿੰਘ ਉਰਫ਼ ਰਿੰਪੀ ਪੁੱਤਰ ਸੁਰਜੀਤ ਸਿੰਘ ਵਾਸੀ ਮੁਹੱਲਾ ਚੰਦਰਲੋਕ ਕਲੋਨੀ, ਸੁਭਾਸ਼ ਨਗਰ, ਥਾਣਾ ਜੋਧੇਵਾਲ, ਲੁਧਿਆਣਾ
  2. ਜਸਬੀਰ ਸਿੰਘ ੳਬੁਰਫ਼ ਜੱਸਾ ਪੁੱਤਰ ਗੁਰਦੀਪ ਸਿੰਘ ਪਿੰਡ ਬਲੀਪੁਰ, ਜ਼ਿਲ੍ਹਾ ਤਰਨ ਤਾਰਨ
  3. ਅਮਨਪ੍ਰੀਤ ਸਿੰਘ ਉਰਫ਼ ਅਮਨਾ ਪੁੱਤਰ ਜਸਵਿੰਦਰ ਸਿੰਘ, ਵਾਸੀ ਵਾਰਡ ਨੰਬਰ 10, ਮੁਹੱਲਾ ਸ਼ਕਤੀ ਨਗਰ, ਥਾਣਾ ਭੋਗਪੁਰ, ਜ਼ਿਲ੍ਹਾ ਜਲੰਧਰ
  4. ਮਨਪ੍ਰੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਸ਼ੇਖਾ ਕਲਾ, ਥਾਣਾ ਸਮਾਲਕੇ, ਜ਼ਿਲ੍ਹਾ ਮੋਗਾ
  5. ਉਂਕਾਰ ਸਿੰਘ ਪੁੱਤਰ ਮੁਖਵਿੰਦਰ ਸਿੰਘ ਵਾਸੀ ਕਰਮਾ ਵਾਲਾ ਬਜ਼ਾਰ, ਕਪੂਰ ਨਗਰ, ਨੇੜੇ ਗੁਰਦੁਆਰਾ ਸੁਲਤਨਵਿੰਦ ਰੋਡ, ਅੰਮ੍ਰਿਤਸਰ
  6. ਜੁਗਰਾਜ ਸਿੰਘ ਪੁੱਤਰ ਸਵਿੰਦਰ0 ਸਿੰਘ, ਵਾਸੀ ਪਿੰਡ ਚਾਰੂ ਨੰਗਲ, ਥਾਣਾ ਖਿਲਚੀਆਂ, ਜ਼ਿਲ੍ਹਾ ਅੰਮ੍ਰਿਤਸਰ
  7. ਅੰਮ੍ਰਿਤਪਾਲ ਸਿੰਘ ਪੁੱਤਰ ਇੰਦਰਵੀਰ ਸਿੰਘ, ਵਾਸੀ ਪਿੰਡ ਸੁੂਹੀਆਂ ਕਲਾਂ, ਥਾਣਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ।
    ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਖਿਲਾਫ਼ ਥਾਣਾ ਡਿਵੀਜ਼ਨ ਨੰਬਰ 7, ਲੁਧਿਆਣਾ ਵਿਖੇ ਮੁਕੱਦਮਾ ਨੰਬਰ 271 ਦਰਜ ਕੀਤਾ ਗਿਆ ਹੈ।

 

Leave a Comment