Sarbat Khalsa Jathedar Amrik Singh Ajnala left ‘Jathedari’

ਭਾਈ ਅਮਰੀਕ ਸਿੰਘ ਅਜਨਾਲਾ ਨੇ ਤਖ਼ਤ ਸ਼੍ਰੀ ਕੇਸਗੜ ਸਾਹਿਬ ਦੇ ਜੱਥੇਦਾਰ ਦੀ ਸੇਵਾ ਤੋਂ ਦਿੱਤਾ ਅਸਤੀਫਾ 

ਭਾਈ ਸਾਹਿਬ ਨੂੰ 10 ਨਵੰਬਰ 2015 ਦੇ #ਸਰਬੱਤ_ਖਾਲਸਾ’ਚ ਤਖ਼ਤ ਸ਼੍ਰੀ ਕੇਸਗੜ ਸਾਹਿਬ ਦੀ ਜੱਥੇਦਾਰੀ ਨਾਲ ਨਿਵਾਜਿਆ ਗਿਆ ਸੀ

ਉਹਨਾਂ ਅੱਜ ਐਲਾਨ ਕੀਤਾ ਕਿ ਉਹ ਹੁਣ ਤੋਂ ਬਾਅਦ ਕਿਸੇ ਮੀਟਿੰਗ ਸ਼ਾਮਲ ਨਹੀੰ ਹੋਣਗੇ। ਉਹਨਾਂ ਕਿਹਾ ਅਸੀਂ ਕੌਮ ਨੂੰ ਉਮੀਦਾਂ ਮੁਤਾਬਕ ਸਹੀ ਦਿਸ਼ਾ ਨਹੀਂ ਦੇ ਸਕੇ ਇਸ ਲਈ ਇਹ ਸੇਵਾ ਛੱਡ ਰਹੇ ਹਾਂ।

Leave a Comment