Sant Jarnail Singh Khalsa Bhindranwale Ji Da Jeevan


In English

Let us explain about Sant Ji also called Sant telephoned them !!

1.Daily Bhindranwale 101 Path of  Jap Sahib every day Saints ?

  1. In a week which took five Granthi scribe jugular (Throat)?

  2. Sri Guru Granth Sahib and Dasam Granth Sahib jugular?

  3.  Hear the word of which thousands of people are ready to die?

  4. The ministry of imbibing nectar 5,000 people in 1 day?

  5. religion for the Chief Minister’s post reject?

  6. A country like the US residency for millions of dollars and religion reject?

  7. considered an enemy of the Hindu religion and the same person built the temple of the Hindus?

  8. Before any orator who PHD head lower?

  9. Such a crying child should not only worth five kionki Oh Guru’s sphere of money?

  10. Run the tank guns and did not give up?

  11. The final stage of a Hindu child cancer in the body and they also up 92% despite the disease that the child be cured?

Read In Punjabi

ਬਹੁਤ ਹੈਰਾਨੀ ਤੇ ਦੁੱਖ ਹੁੰਦਾ ਹੈ ਜਦੋਂ ਸਿੱਖਾਂ ਦੇ ਮੂੰਹੋਂ ਇਹ ਗੱਲ ਸੁਣੀਂ ਦੀ ਹੈ,
ਕਿ ਅਖੇ ਜੀ ਭਿੰਡਰਾਂਵਾਲਾ ਬਹੁਤ ਗਲਤ ਬੰਦਾ ਸੀ ਤੇ ਉਹ ਕੋਈ ਸੰਤ ਨਹੀਂ ਸੀ!
ਹਿੰਦੋਸਤਾਨੀ ਪਰੇਮੀ ਸਿੱਖੋ ਤੁਸੀਂ ਦੱਸ ਦਿਓ ਸੰਤ ਕੀਹਨੂੰ ਕਹਿੰਦੇ ਨੇ ??

ਆਓ ਸੰਤ ਜਰਨੈਲ ਸਿੰਘ ਜੀ ਵਾਰੇ ਦੱਸੀਏ ਤੁਹਾਨੂੰ ਕਿ ਓਹਨਾਂ ਨੂੰ ਸੰਤ ਕਿਓਂ ਕਹਿੰਦੇ ਹਾਂ !!
1. ਹੈ ਕੋਈ ਜੋ ਹਰ ਰੋਜ਼ ਭਿੰਡਰਾਂਵਾਲ਼ਿਆਂ ਸੰਤਾਂ ਵਾਂਗ ਹਰ ਰੋਜ਼ 101 ਪਾਠ ਜਪੁਜੀ ਸਾਹਿਬ ਦੇ ਕਰਦਾ ਹੋਵੇ(ਨਿਤਨੇਮ ਤੋ ਵੱਖ) ?
2. ਹੈ ਕੋਈ ਜਿਸ ਨੇ ਇਕ ਹਫਤੇ ਵਿੱਚ ਪੰਜ ਗਰੰਥੀ ਦਾ ਪਾਠ ਕੰਠ ਕਰ ਲਿਆ ਹੋਵੇ?
(ਪੰਜ ਗਰੰਥੀ ਵਿੱਚ 10 ਬਾਣੀਆਂ ਆਉਂਦੀਆਂ ਹਨ)
3. ਹੈ ਕੋਈ ਜਿਸ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਤੇ ਦਸਮ ਗਰੰਥ ਸਾਹਿਬ ਕੰਠ ਹੋਵੇ?
4. ਹੈ ਕੋਈ ਜਿਸ ਦੇ ਬਚਨ ਸੁਣ ਕੇ ਹਜ਼ਾਰਾਂ ਲੋਕ ਸ਼ਹੀਦ ਹੋਣ ਨੂੰ ਤਿਆਰ ਹੋ ਜਾਣ?
5. ਹੈ ਕੋਈ ਜਿਸ ਦੇ ਪ੍ਰਚਾਰ ਨਾਲ 1 ਦਿਨ ਵਿੱਚ 5000 ਲੋਕ ਅੰਮ੍ਰਿਤ ਛਕ ਲੈਣ?
6. ਹੈ ਕੋਈ ਜਿਸ ਨੇ ਧਰਮ ਦੀ ਖਾਤਰ ਮੁੱਖ ਮੰਤਰੀ ਦੀ post reject ਕੀਤੀ ਹੋਵੇ?
7. ਹੈ ਕੋਈ ਜਿਸ ਨੇ ਅਮਰੀਕਾ ਵਰਗੇ ਦੇਸ਼ ਦੀ residency ਤੇ ਲੱਖਾਂ ਡਾੱਲਰ ਧਰਮ ਖਾਤਰ reject ਕੀਤੇ ਹੋਣ?
8. ਹੈ ਕੋਈ ਜਿਸ ਨੂੰ ਹਿੰਦੂ ਧਰਮ ਦਾ ਦੁਸ਼ਮਣ ਸਮਝਿਆ ਜਾਂਦਾ ਹੋਵੇ ਤੇ ਓਸੇ ਬੰਦੇ ਨੇ ਹਿੰਦੂਆਂ ਦੇ ਮੰਦਰ ਬਣਾਏ ਹੋਣ?
9. ਹੈ ਕੋਈ ਐਸਾ ਬੁਲਾਰਾ ਜਿਸ ਅੱਗੇ P.H.D ਵਾਲ਼ਿਆਂ ਦੇ ਵੀ ਸਿਰ ਨੀਵੇਂ ਹੋ ਜਾਣ?
10. ਹੈ ਕੋਈ ਐਸਾ ਜੋ ਆਪਣੇ ਰੋਂਦੇ ਹੋਏ ਬੱਚੇ ਨੂੰ ਪੰਜ ਰੁਪਏ ਸਿਰਫ ਇਸ ਲਈ ਨਾ ਦੇਵੇ ਕਿਓਂਕਿ ਓਹ ਪੈਸੇ ਗੁਰੂ ਘਰ ਦੀ ਗੋਲਕ ਦੇ ਨੇ?
11. ਹੈ ਕੋਈ ਜਿਸ ਨੇ ਟੈਂਕ ਤੋਪਾਂ ਚੱਲਣ ਤੇ ਵੀ ਹਾਰ ਨਾ ਮੰਨੀ ਹੋਵੇ?
12. ਹੈ ਕੋਈ ਜਿਸ ਨੇ ਕਿਸੇ ਹਿੰਦੂ ਬੱਚੇ ਦੀ ਕੈਂਸਰ ਦੀ ਬਿਮਾਰੀ ਆਖਰੀ ਸਟੇਜ ਤੇ ਓਹ ਵੀ ਸਰੀਰ ਵਿੱਚ 92% ਤਕ ਬਿਮਾਰੀ ਹੋਣ ਦੇ ਬਾਵਜੂਦ ਓਸ ਬੱਚੇ ਨੂੰ ਠੀਕ ਕੀਤਾ ਹੋਵੇ?

ਧੰਨ ਧੰਨ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਜ਼ਿੰਦਾਬਾਦ