Protest | Ros March in Amritsar For The Arrest Of Sakshi Bhardwaj | Sikh Channel Special Reports


The latest instance is a series of virulently anti-Sikh videos by a woman named Sakshi Bhardwaj that have gone viral on social media.

The videos are highly provocative as Bhardwaj makes derogatory remarks about Sikh gurus and the Sikh community. She calls Sikhs “hypocrites” and “anti-national”. In another video, she refers to the community as “women who have long hair and wear bangles”.

ਸਿੱਖ ਚੈਨਲ ਵਿਸ਼ੇਸ਼ ਰਿਪੋਰਟ: (Oct 1, 2017) ਹਿੰਦੂ ਮਹਾਂ ਸਭਾ ਨਾਲ ਸੰਬੰਧਿਤ ਲੜਕੀ ਸਾਕਸ਼ੀ ਭਾਰਦਵਾਜ ਦੇ ਵਿਰੁੱਧ ਰੋਸ ਮਾਰਚ ਤੇ ਗ੍ਰਿਫਤਾਰੀ ਦੀ ਮੰਗ ਤੇ ਅੱਜ ਅੰਮ੍ਰਿਤਸਰ ਵਿੱਚ ਵੱਡੇ ਪੱਧਰ ਤੇ ਨੋਜਵਾਨਾ ਅਤੇ ਸਿੱਖ ਸੰਗਤਾਂ ਨੇ ਮਿਲਕੇ ਰੋਸ਼ ਮਾਰਚ ਕੱਢਿਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਹਿਬਾਨ ਨੂੰ ਅਤੇ ਪੁਲਿਸ ਦੇ ਸੀਨੀਅ੍ਰ ਅ੍ਧਿਕਾਰੀਆਂ ਨੂੰ ਮੰਗ ਪੱਤਰ ਸੋਪੇਂ ਗਏ I

NOTE: ੲਿਸ ਲੜਕੀ ਨੇ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸਿੱਖ ਗੁਰੂ ਸਾਹਿਬਾਨਾਂ, ਪੰਜ ਕਕਾਰਾਂ ਤੇ ਸਿੱਖੀ-ਸਿੱਖੀ ਖਿਲਾਫ਼ ਘਟੀਅਾ ਦਰਜੇ ਦੀ ਭੱਦੀ ਸ਼ਬਦਾਵਲੀ ਵਰਤੀ ਹੈ I ()

 

Leave a Comment