Protest | Nihang Singh Reply to Shiv Sena's Hindu leader Sudhir Kumar Suri

Protest | Nihang Singh Reply to Shiv Sena’s Hindu leader Sudhir Kumar Suri

ਭਾਈ ਰਣਜੀਤ ਸਿੰਘ ਸਤਿਕਾਰ ਕਮੇਟੀ ਵਾਲੇ ਨੂੰ ਕੁੱਟਣ ਤੋ ਬਾਦ ਨਿਹੰਗਾਂ ਸਿੰਘਾਂ ਨੇ ਅੱਜ ਸਿਵ ਸੈਨਾ ਦੇ ਸੂਰੀ ਨੂੰ ਦਿੱਤੀ ਚੇਤਾਵਨੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੋ ਵਾਰੀ ਸਮਜੌਦੀ ਹੁੰਦੀ ਆ ਤੀਜੀ ਵਾਰ ਸਿਰ ਨੇਜੇਆ ਤੇ ਟੰਗ ਲੈਂਦੀ ..

ਆ ਜੈਕਾਰੇ ਸਡਦੇ ਜਾਂਦੇ ਆ ਘੋੜੇ ਆ ਤੇ ਸੂਰੀ ਨੂੰ ਤਾ ਹਜਾਰ ਵਾਰੀ ਕਹਿ ਤਾ ਹਟ ਜਾ ਉਏ ਹਟ ਜਾ ਉਏ ਇੰਨੀ ਵਾਰ ਦਾ ਆਪਣੇ ਬੱਚੇ ਨੂੰ ਨੀ ਸਮਝਾਉਂਦਾ ਦੋ ਵਾਰੀ ਹਟ ਜਾ ਹਟ ਜਾ ਕਹਿ ਕੇ ਜੁਤੀ ਲਾ ਲੈਦਾ ਹੁਣ ਸਮਾਂ ਆ ਗਿਆ ਨਹਿੰਗ ਸਿੰਘਾਂ ਨੇ ਸੂਰੀ ਮਾੜੀ ਸ਼ਬਦਾਵਲੀ ਵਰਤਣ ਤੇ ਆਖਰੀ ਚੇਤਾਵਨੀ ਦਿੱਤੀ ਹੈ ਗੁਰੂ ਦੀਆਂ ਫੌਜਾਂ ਨੇ ਹੁਣ ਸੂਰੀ ਨੂੰ ਚੇਤਾਵਨੀ ਦਿੱਤੀ ਹੈ ਹੁਣ ਦੇਖਦੇ ਹਾਂ ਸੂਰੀ ਕੀ ਬੋਲਦਾ ਬਹੁਤ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਦਾ ਸੀ

ਅਤੇ ਨਾਲ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆ ਨੂੰ ਚੇਤਾਵਨੀ ਆ ਅਗਰ ਇਕ ਵਾਰੀ ਸੋਧਾ ਲੱਗ ਗਿਆ ਫਿਰ ਨਹੀਂ ਹਿੰਮਤ ਪੈਣੀ ਕਿਸੇ ਪਾਪੀ ਦੀ । ਸੋਚਣ ਵਾਲੀ ਗੱਲ ਹੈ ਕੇ ਦੇਖੋ ਆਪਾ ਨੂੰ ਕੋਈ ਗਲਤ ਗਲ ਕਹਿ ਜਾਵੇ ਆਪਾ ਇੱਕ ਵਾਰ ਚੇਤਾਵਨੀ ਦਿੰਦੇ ਹਾਂ ਹੁਣ ਜੇ ਵਾਰ ਵਾਰ ਗਲਤੀ ਕਰੋ ਨਿਹੰਗ ਫਿਰ ਸਿੱਧਾ ਸੋਧਾ ਲਾ ਦਿੰਦੇ ..ਦਸਤਾਰ ਵਿੱਚ ਫਰਹਰਾ ਲਾਉਣ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਸਾਹਿਬ ਸਮੇਂ ਹੋਈ ਹੈ। ਬਿਲਾਸਪੁਰ ਦੇ ਰਾਜੇ ਅਜਮੇਰ ਚੰਦ ਨੇ ਆਨੰਦਪੁਰ ਸਾਹਿਬ ਤੇ 16 ਜਨਵਰੀ 1704 ਨੂੰ ਹਮਲਾ ਕੀਤਾ।

ਇਸ ਜੰਗ ਵਿੱਚ ਭਾਈ ਮਾਨ ਸਿੰਘ ਨਿਸ਼ਾਨਚੀ ਪੁੱਤਰ ਭਾਈ ਜੀਤਾ ਸਿੰਘ ਨਿਸ਼ਾਨ ਸਾਹਿਬ ਫੜ ਕੇ ਅੱਗੇ ਲੜ ਰਿਹਾ ਸੀ। ਭਾਈ ਸਾਹਿਬ ਨੂੰ ਜਦੋਂ ਇੱਕ ਗੋਲੀ ਪਹਾੜੀ ਫੌਜਾਂ ਦੀ ਆ ਕੇ ਲੱਗੀ ਤਾਂ ਉਹ ਜ਼ਖਮੀ ਹੋ ਕੇ ਹੇਠਾਂ ਡਿੱਗ ਪਏ। ਇਸ ਨਾਲ ਨਿਸ਼ਾਨ ਸਾਹਿਬ ਵੀ ਹੇਠਾਂ ਡਿੱਗ ਪਿਆ। ਇਹ ਇਤਲਾਹ ਜਦੋਂ ਗੁਰੂ ਸਾਹਿਬ ਨੂੰ ਪੁੱਜੀ ਤਾਂ ਉਨ੍ਹਾਂ ਆਪਣੀ ਛੋਟੀ ਦਸਤਾਰ ਵਿਚੋਂ ਇੱਕ ਲੀਰ ਪਾੜ ਕੇ ਦਸਤਾਰ ਦੇ ਉੱਪਰ ਸਜਾ ਲਈ ਅਤੇ ਹੁਕਮ ਕੀਤਾ ਕਿ ਹਰ ਸਿੰਘ ਅੱਗੇ ਤੋਂ ਮੈਦਾਨੇ-ਜੰਗ ਵਿੱਚ ਆਪਣੀ ਦਸਤਾਰ ਉੱਤੇ ਨਿਸ਼ਾਨ ਸਾਹਿਬ (ਫਰਹਰਾ) ਸਜਾਇਆ ਕਰਨਗੇ।

ਗੁਰੂ ਸਾਹਿਬ ਨੂੰ ਵੇਖਦੇ ਹੀ ਭਾਈ ਉਦੈ ਸਿੰਘ, ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੁਹਕਮ ਸਿੰਘ, ਭਾਈ ਆਲਮ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਨੇ ਵੀ ਆਪਣੀਆਂ ਕੇਸਕੀਆਂ ਵਿਚੋਂ ਲੀਰਾਂ ਪਾੜ ਕੇ ਦਸਤਾਰਾਂ ਦੇ ਉੱਪਰ ਸਜਾ ਲਈਆਂ। ਇਹ ਦ੍ਰਿਸ਼ ਵੇਖ ਕੇ ਗੁਰੂ ਸਾਹਿਬ ਨੇ ਐਲਾਨਨਾਮਾ ਕੀਤਾ ਕਿ ਇਹ ਨਿਸ਼ਾਨ ਸਾਹਿਬ ਵਾਲੇ ਨੀਲੇ ਬਾਣੇ ਦਾ ਜਥਾ ਪੰਥ ਵਿੱਚ ਬੜਾ ਪ੍ਰਸਿੱਧ ਹੋਵੇਗਾ। ਇਸ ਤਰ੍ਹਾਂ ਨਿਹੰਗਾਂ ਦਾ ਜਨਮ ਮੰਨਿਆ ਜਾਂਦਾ ਹੈ

 

Singh again reply to Shiv Sena’s Suri.

ਸਿੰਘਾਂ ਸੂਰੀ ਖਿਲਾਫ ਦਿੱਤਾ ਧਰਨਾ , SSP ਦਫਤਰ Tony Jaid ਸੂਰੀ ਖਿਲਾਫ ਦਿੱਤਾ ਪਰਚਾ
Sikh Protest agents Shiv Sena’s Hindu leader Sudhir Kumar Suri

full video of Shiv Sena’s Suri
ਦੇਖੋ ਸੂਰੀ ਕਿਵੇਂ ਭੜਕਾ ਰਿਹਾ ਲੋਕਾਂ ਨੂੰ – ਮੁਲਕ ਦਾ ਬੇੜਾ ਗ਼ਰਕ ਕਰਤਾ ਇਹਨਾਂ ਧਰਮ ਦੇ ਠੇਕੇਦਾਰਾਂ ਨੇ

ਨਿਹੰਗ ਸਿੰਘਾਂ ਨੇ ਭਾਈ ਰਣਜੀਤ ਸਿੰਘ (ਸਤਿਕਾਰ ਕਮੇਟੀ ਵਾਲੇ) ਤੇ ਕੀਤਾ ਜਾਨਲੇਵਾ ਹਮਲਾ

Leave a Comment