Police Raids on Sikh Home | Who Punjabi’s Protest to Put Their Mother-tongue at The First Place


ਅਖ਼ੇ ਜੀ ਅਸੀਂ ਆਜ਼ਾਦ ਆਂ —— ਆਹ ਲੈ ਲਓ ਆਜ਼ਾਦੀ —– ਭਰਾਵੋ ,ਇੱਕ ਦਿਨ ਤਾਂ ਪੰਜਾਬ ਨੂੰ ਖੜ੍ਹਨਾ ਈ ਪੈਣਾਂ ਆ ਭਾਰਤ ਦੇ ਸਾਹਮਣੇਂ ——
ਪੰਜਾਬ ‘ਚ ਪੰਜਾਬੀ ਮਾਂ ਬੋਲੀ ਨੂੰ ਲਾਗੂ ਕਰਵਾਉਣ ਦਾ ਮਾਮਲਾ
ਲੱਖਾ ਸਧਾਣਾ ਤੇ ਬਾਬਾ ਹਰਦੀਪ ਸਿੰਘ ਦੇ ਟਿਕਾਣਿਆਂ ‘ਤੇ ਸੀ. ਆਈ. ਏ. ਪੁਲਿਸ ਦੀ ਛਾਪੇਮਾਰੀ
ਲੱਖਾ ਸਧਾਣਾ ਦੇ ਘਰ ਦੀ ਲਈ ਤਲਾਸੀ——

ਹਿੰਦੋਸਤਾਨੀ ਸਰਕਾਰ ਅਤੇ ਸਿਸਟਮ ਪੰਜਾਬ ਉੱਤੇ ਜ਼ਬਰੀ ਹਿੰਦੀ ਥੋਪਣਾ ਬੰਦ ਕਰੇ I
No Room for unnecessary Hindi in #Punjab.
#ਪੰਜਾਬੀਮਾਂਬੋਲੀਬਚਾਓ #StopHindiImposition #SayNoToHindi

Leave a Comment