Jagtar Singh Jaggi in police custody during court appearance in Ludhiana on December 2, 2017 | Photo: Sikh Siyasat News

NIA | Demands 12 Days Police Remand | Gets for 3 Day’s

ਐਨ.ਆਈ.ਏ. ਨੇ ਅਧਿਕਾਰਤ ਤੌਰ ‘ਤੇ ਜਗਤਾਰ ਸਿੰਘ ਜੱਗੀ ਨੂੰ ਲਿਆ 3 ਦਿਨਾਂ ਦੇ ਰਿਮਾਂਡ ‘ਤੇ (ਖ਼ਬਰ ਅਤੇ ਵੀਡੀਓ ਜਾਣਕਾਰੀ)

Arrested Scottish citizen Jagtar Singh Johal alias Jaggi was today sent to 3 days police remand by Special NIA court of Additional Sessions Judge I (Mohali) Ms. Anshul Berry in NIA case no RC/25/2017/DLI. This case pertains to the killing of Hindu leader Durga Prasad in Khanna.

EXCLUSIVE Talk with JAGTAR SINGH JAGGI’s DEFENCE COUNCIL about NIA Court Proceedings

The NIA has formally arrested Jagtar Singh Jaggi in this case and the investigative agency demanded his custody for 12 days. The plea was strongly opposed by the defence council Advocate Jaspal Singh Manjhpur who argued that Jagtar Singh Jaggi has been in the custody of Punjab police since his arrest on Nov. 04.

He said that when the investigation agencies are themselves claiming that all the cases are interlinked then there was no reason for granting police remand for 12 days. He apprised the court the earlier Jagtar Singh Jaggi in the custody of Punjab police in this case.

After hearing the arguments from both the sides the court sent Jagtar Singh Jaggi on police remand for 3 days. He will be again produced in the court on December 22.

ਚੰਡੀਗੜ੍ਹ: ਗ੍ਰਿਫਤਾਰ ਸਕਾਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਨੂੰ ਅੱਜ (19 ਦਸੰਬਰ, 2017) ਵਿਸ਼ੇਸ਼ ਐਨ.ਆਈ.ਏ. ਅਦਾਲਤ ‘ਚ ਮੋਹਾਲੀ ਵਿਖੇ ਪੇਸ਼ ਕੀਤਾ ਗਿਆ। ਜਿਥੇ ਐਨ.ਆਈ.ਏ. ਨੇ ਖੰਨਾ ਵਿਖੇ ਹੋਏ ਹਿੰਦੂ ਆਗੂ ਦੁਰਗਾ ਪ੍ਰਸਾਦ ਕਤਲ ਮਾਮਲੇ ‘ਚ ਜੱਜ ਅੰਸ਼ੁਲ ਬੇਰੀ ਸਾਹਮਣੇ ਜੱਗੀ ਦੇ 12 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ।

ਜਗਤਾਰ ਸਿੰਘ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦਲੀਲ ‘ਚ ਕਿਹਾ ਕਿ ਜੱਗੀ ਤਾਂ 4 ਨਵੰਬਰ ਤੋਂ ਪੰਜਾਬ ਪੁਲਿਸ ਦੀ ਹਿਰਾਸਤ ਵਿਚ ਹੈ ਅਤੇ ਲਗਤਾਰ ਪੁਲਿਸ ਰਿਮਾਂਡ ‘ਚ ਹੈ।

ਸਰਕਾਰੀ ਵਕੀਲ ਅਤੇ ਬਚਾਅ ਪੱਖ ਦੇ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਅੰਸ਼ੁਲ ਬੇਰੀ ਨੇ ਜੱਗੀ ਦਾ 3 ਦਿਨਾਂ ਪੁਲਿਸ ਰਿਮਾਂਡ ਐਨ.ਆਈ.ਏ. ਨੂੰ ਦੇ ਦਿੱਤਾ। ਹੁਣ ਜਗਤਾਰ ਸਿੰਘ ਜੌਹਲ ਨੂੰ 22 ਦਸੰਬਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਏਗਾ। ਵਲੋਂ ਸਿੱਖ ਸਿਆਸਤ

Watch video

Leave a Comment