Nanak Shah Fakir Wich Babe Nanki da role

nanak shah fakir babe nanaki de roll krn wale eh actor

ਨੀਮ ਇਤਿਹਾਸਕਾਰਾਂ ਤੇ ਨਿਗੁਣੇ ਇਖਲਾਕ ਵਾਲੇ ਕਲਾਕਾਰਾਂ, ਨੀਵੀਂ ਪੱਧਰ ਦੇ ਲੇਖਕਾਂ ਅਤੇ ਡਇਰਕੈਟਰਾਂ ਨੇ ਸਿਖ ਜੀਵਨ ਦੀ ਪਵਿਤਰਤਾ ਨੂੰ ਨਾਟਕ ਅਤੇ ਫਿਲਮਾਂ ਦੇ ਰੋਗੀ ਜੀਵਨ ਵਿਚ ਪਲਟ ਦਿਤਾ ਹੈ, ਜਿਹਨਾਂ ਦਾ ਤਿਆਗ ਕਰਨਾ ਤੁਹਾਡੇ ਉਚੇ ਤੇ ਅਟੱਲ ਅਦਰਸ਼ ਦਾ ਹੀ ਇਕ ਭਾਗ ਹੈ। ਰੰਗ ਮੰਚ ਉਤੇ ਖੇਡਣ ਦੇ ਨੁਕਤੇ ਤੋਂ ਲਿਖੇ ਨਾਟਕਾਂ ਤੇ ਫਿਲਮਾਂ ਵਿਚ ਗੁਰੂ ਜੀਵਨਾਂ,ਗੁਰਬਾਣੀ ਅਤੇ ਅਭਿਨੈ ਦਾ ਸੰਯੋਗ,ਅਤੇ ਗੁਰਮੁਖਾਂ ਦੇ ਰੂਪ ਪੇਸ਼ ਕਰਨੇ ਖਾਲਸਾ ਪੰਥ ਲਈ ਰੂਹਾਨੀ ਖੁਦਕੁਸ਼ੀ ਸਾਬਤ ਹੋਣਗੇ।