Nanak Shah Fakir and other animation Movies – ਫਿਲਮਾਂ ਨਹੀਂ ਵੰਗਾਰ! –


ਗੁਰੂ ਨਾਨਕ ਸਾਹਿਬ ਜੀ ਦਾ ਸੰਸਾਰ ੳੁੱਪਰ ਪ੍ਰਕਾਸ਼ ਕੇਵਲ ੲਿੱਕ ਘਟਨਾ ਨਹੀ ੳੁਹ ੲਿਹ ਦੈਵੀ ਵਰਤਾਰਾ ਹੈ …

ਗੁਰੂ ਕਾਲ ਵਿੱਚ ਘਟੀਅਾਂ ਸਾਰੀਅਾਂ ਘਟਨਾਵਾਂ ੲਿਸ ਗੱਲ ਦੇ ਸੰਕੇਤ ਹਨ ..

ੲਿਹਨਾਂ ਘਟਨਾਵਾਂ ਨੇ ਹੀ ਪੰਥ ਖਾਲਸਾ ਦੇ ਨਿਅਾਰੇਪਨ ਦਾ ਮੁੱਢ ਬੰਨਿਅਾ ।ਪੰਥ ਖਾਲਸੇ ਦੇ ਕੁੱਜ ਮਿੱਥੇ ਸਿਧਾਂਤਾਂ ਵਿੱਚੋ ੲਿੱਕ …

ਕੋੲੀ ਵੀ ਵਿਅਕਤੀ ਕਿਸੇ ਵੀ ਗੁਰੂ ਸਹਿਬਾਨ ਜਾਂ ਗੁਰੂ ਪਰਿਵਾਰ ਨੂੰ ਕਿਸੇ ਵੀ ਮਾਧਿਅਮ ਰਾਂਹੀ ਫਿਲਮਾ ਨਹੀਂ ਸਕਦਾ …

ਪਰ ਫ਼ਿਲਮ “ਚਾਰ ਸਾਹਿਬਜਾਦੇ” ਹੋੲੇ ਜਾਂ “ਨਾਨਕ ਸ਼ਾਹ ਫਕੀਰ” ਜਿੱਥੇ ਸਤਿਗੁਰੂ ਜੀ ਤੇ ੳੁਹਨਾਂ ਦੇ ਪਰਿਵਾਰ ਦੇ ਦੈਵੀ ਅਕਸ ਨੂੰ ਖਤਮ ਕਰ ਰਹੀ ਹੈ ੳੁੱਥੇ ਹੀ ਖਾਲਸਾ ਪੰਥ ਦੇ ਕੁੱਜ ਮਿੱਥੇ ਸਿਧਾਂਤਾ ਨੂੰ ਵੀ ਚੋਟ ਮਾਰ ਰਹੀ ਹੈ ੲਿਹ ਗੱਲ ਬਰਦਾਸ਼ਤ ਤੋ ਬਾਹਰੀ ਹੈ ..

ਜੇਕਰ ੲਿਸ ਚੀਜ ਨੂੰ ਨਾ ਰੋਕਿਅਾ ਗਿਅਾ ੳੁਹ ਦਿਨ ਦੂਰ ਨਹੀ ਜਿਸ ਦਿਨ ਕ੍ਰ੍ਰਿਸ਼ਨ ਲੀਲਾ ,ਰਾਮ ਲੀਲਾ ,ਦੇ ਨਾਲ ਨਾਲ ਨਾਨਕ ਲੀਲਾ ਵੀ ਸਟੇਜਾਂ ੳੁੱਪਰ ਖੇਡੀ ਜਾੲਿਅਾ ਕਰੇਗੀ ….

ਸੋ ੲਿਸ ਮਾਧਿਅਮ ੳੁੱਪਰ ਨੱਥ ਪਾੳੁਣ ਦੀ ਲੋੜ ਹੈ ਨਹੀ ਤੇ ੲਿਹ ਮਿੱਠੇ ਜਹਿਰ ਦੀ ਤਰਾਂ ਪੰਥ ਨੂੰ ਅੰਦਰੋ-ਅੰਦਰੀ ਖਾ ਜਾਵੇਗੀ…

ੲਿਸ ਦੁਵਿਧਾ ਨਾਲ ਲੜਨ ਲੲੀ ਮਿਲ ਕੇ ਚੱਲਣ ਦੀ ਲੋੜ ਹੈ ਅਾਓ ਮਿਲ ਕੇ ੲਿਸ ਖਿਲਾਫ ਅਵਾਜ ਬੁਲੰਦ ਕਰੀੲੇ ਸਾਡਾ ਸਾਥ ਦਿਓ

ਬੇਨਤੀ ਕਰਤਾ

ਜੱਥਾ ਨੀਲੀਅਾਂ ਫੌਜਾਂ