Sikh News

Moga Beadbi Case | Three Dera Sauda Sirsa Followers Arrested in Malke Village

ਬਰਗਾੜੀ ਤੋ ਬਾਅਦ ਮੱਲਕੇ (ਮੋਗਾ) ਬੇਅਦਬੀ ਘਟਨਾ ਵਿੱਚ ਵੀ ਦੋਸ਼ੀ ਡੇਰਾ ਸਿਰਸਾ ਪ੍ਰੇਮੀ

 

Moga/Chandigarh: The special investigation team (SIT) of Punjab Police led by deputy inspector general (DIG), Ludhiana range, Ranbir Singh Khatra, has reportedly arrested three Dera Sauda Sirsa (DSS) followers yesterday (Oct. 29) in Malke (Moga) beadbi case.

On November 4, 2015, an incident of Beadbi of Guru Granth Sahib was discovered in the Malke village in Moga district. The pattern of beadbi at Malke was akin to Beadbi of Guru Granth Sahib at Bagari. A case under Sections 295A and 295 was registered against unidentified persons at the Samalsar police station in Moga.

Sikh sangat outraged after incident of Beadbi at Malke village | November 2015 [File Photo]

As per media reports the arrested dera followers have been identified as Prithi Singh, member of the dera state committee and a resident of Baghapurana in Moga district, Mithu Singh and Ramandeep Singh, both resident of Malke village in Moga.

A local court has remanded the accused in three-day police custody. They will be again produced in the court on November 2.

Media reports say that the SIT has also recovered a motorcycle used in the crime. via sikhsiyasat.net

ਬਰਗਾੜੀ ਤੋ ਬਾਅਦ ਮੱਲਕੇ (ਮੋਗਾ) ਬੇਅਦਬੀ ਘਟਨਾ ਵਿੱਚ ਵੀ ਦੋਸ਼ੀ ਡੇਰਾ ਸਿਰਸਾ ਪ੍ਰੇਮੀ … ਬਰਗਾੜੀ ਘਟਨਾ ਦੇ ਮੁੱਖ ਦੋਸ਼ੀ ਬਿੱਟੂ ਕੋਟਕਪੂਰਾ ਨੇ ਮੰਨਿਆ ਸੀ ਉਕਤ ਘਟਨਾਵਾ ਦੋਸ਼ੀਆ ਨੇ ਬਲਾਤਕਾਰੀ ਸਾਧ ਦੇ ਪੀਏ ਰਾਕੇਸ਼ ਕੁਮਾਰ ਦੇ ਹੁਕਮ ਤੇ ਕੀਤੀਆ ਪ੍ਰੰਤੂ ਪੰਜਾਬ ਪੁਲਿਸ ਨੇ ਰਾਕੇਸ਼ ਕੁਮਾਰ ਨੂੰ ਅਜੇ ਤੱਕ ਗ੍ਰਿਫਤਾਰ ਨਹੀ ਕੀਤਾ .. ਮੁੱਖ ਦੋਸ਼ੀ ਬਾਦਲਾ ਦਾ ਰਾਜਸੀ ਸਾਥੀ ਬਲਾਤਕਾਰੀ ਸਾਧ ਗੁਰਮੀਤ ਸਿਰਸਾ ਸੀ ਤੇ ਬਾਦਲਾ ਨੇ ਬਲਾਤਕਾਰੀ ਤੇ ਚੇਲਿਆ ਨੂੰ ਸਰਕਾਰੀ ਤਾਕਤ ਦੇ ਕੇ ਉਤਸ਼ਾਹਤ ਕੀਤਾ.. ਪ੍ਰੰਤੂ ਹੁਣ ਫਿਰ ਪੰਜਾਬ ਸਰਕਾਰ ਦੋਸ਼ੀ ਤੇ ਕਾਰਵਾਈ ਢਿੱਲ ਦਿਖਾ ਰਹੀ .. ਬਲਾਤਕਾਰੀ ਗੁਰਮੀਤ ਸਿਰਸਾ ਦਾ ਰਿਮਾਡ ਲੈ ਕੇ ਸੀਆਈ ਸਟਾਫ ਚ ਪੁੱਠਾ ਟੰਗ ਕੇ ਜਾਚ ਕੀਤੀ ਜਾਵੇ ਤਾ ਬੇਅਦਬੀ ਦੀਆ ਸਾਰੀਆ ਘਟਨਾਵਾ ਤੇ ਮੌੜ ਬੰਬ ਕਾਡ ਹੱਲ ਹੋ ਜਾਵੇਗਾ .. ਬੇਅਦਬੀਆ ਦੇ ਦੋਸ਼ੀ ਪ੍ਰੈਸ ਰਾਹੀ ਲੋਕਾ ਤੱਕ ਗੱਲ ਪਹੁੰਚੀ ਪ੍ਰੰਤੂ ਬਾਦਲ ਪਿਉ ਪੁੱਤ ਨੇ ਡੇਰਾ ਸਿਰਸਾ ਪ੍ਰਤੀ ਚੁੱਪ ਅਤੇ ਬਰਗਾੜੀ ਮੋਰਚੇ ਪ੍ਰਤੀ ਗਲਤ ਅਫਵਾਹਾ ਫਲਾਉਣ ਤੇ ਜੋਰ ਲਾਇਆ ..
ਜੇਕਰ ਬਰਗਾੜੀ ਇਨਸਾਫ ਮੋਰਚਾ ਨਾ ਲੱਗਦਾ ਤਾ ਕੈਪਟਨ ਸਰਕਾਰ ਨੇ ਵੀ ਵੋਟਾ ਦੀ ਸਾਝ ਪਾ ਕੇ ਚੁੱਪ ਕਰ ਜਾਣਾ ਸੀ ਪ੍ਰੰਤੂ ਅਜੇ ਵੀ ਅਸਲ ਦੋਸ਼ੀਆ ਤੋ ਦੂਰ …
ਸੋ ਸਿੱਖ ਪੰਥ ਅਤੇ ਇਨਸਾਫ ਪਸੰਦ ਲੋਕਾ ਨੂੰ ਅਪੀਲ ਬਰਗਾੜੀ ਇਨਸਾਫ ਮੋਰਚੇ ਦਾ ਸਾਥ ਦੇਵੋ ਤੇ ਬੇਅਦਬੀ ਅਸਲ ਦੋਸ਼ੀਆ ਨੂੰ ਸਜਾਵਾ ਦਿਵਾਈਆ ਜਾ ਸਕਣ via 
Yadvinder Singh Brar

Tags
Show More

Leave a Comment

This site uses Akismet to reduce spam. Learn how your comment data is processed.

Close
Close