Manpreet Singh Age 15 year | Who was Caught by the Ludhiana Police


ਸੰਗਤਾਂ ਨੂੰ ਕਈ ਵਾਰੀ ਦੱਸਿਆ ਸੀ ਕਿ ; ਬੇਅੰਤਾ =ਬਾਦਲ=ਕੈਪਟਨ=ਕੇਜਰੀ = ਜਿਹੜਾ ਵੀ ਆਊ ,ਦਿੱਲੀ ਦਾ ਹੁਕਮ ਹੀ ਵਜਾਊ–
ਸਾਡੀ ਕੌਮ ਨੂੰ ਆਹੀ ਗੱਲ ਦੀ ਸਮਝ ਨਹੀਂ ਆ ਰਹੀ ਕਿ ਅਸੀਂ ਭਾਰਤ ਦੇ ਗ਼ੁਲਾਮ ਹਾਂ ——

ਸਾਡੇ ਨਾਲ ਧੱਕੇਸ਼ਾਹੀਆਂ ਹੁੰਦੀਆਂ ਹੀ ਰਹਿਣੀਆਂ ਆ —-

ਉਹਨਾਂ ਨੇ ਸਾਡਾ ਖਾਤਮਾਂ ਕਰਨਾਂ ਨਿਸ਼ਚਿਤ ਕੀਤਾ ਹੋਇਆ ਆ —-

ਜਿਹੜਾ ਵੀ ਮਾੜੀ ਮੋਟੀ ਆਵਾਜ਼ ਚੁੱਕੂ ,ਓਹਨੂੰ ਈ ਝੂਠੇ ਕੇਸਾਂ ਚ ਉਲਝਾ ਲਿਆ ਜਾਊ ਤਾਂਕਿ ਬਾਕੀ ਦੇ ਡਰ ਡਰ ਕੇ ਆਪਣੀਆਂ ਜ਼ਿੰਦਗ਼ੀਆਂ ਕੱਟਣ ਤੇ ਕੋਈ ਬਾਗ਼ੀ ਨਾ ਬਣੇ —–
ਇਹ ਹੁਣ ਕੌਮ ਨੇ ਸੋਚਣਾਂ ਆ ਕਿ ਜ਼ਮੀਰ ਮਾਰਕੇ ਭਾਰਤ ਦੀ ਗ਼ੁਲਾਮੀਂ ਕਰਨੀਂ ਆ ਜਾਂ ਕਿਸੇ ਵੀ ਤਰੀਕੇ ਆਜ਼ਾਦੀ ਲੈਣੀਂ ਆ ——
ਸਰਦਾਰ ਜਪ ਸਿੰਘ

 

Leave a Comment