Operation Blue Star 1984Sikh Genocide 1984Sikh NewsSikh ProtestsVideos

London | Remembrance March Protest Against The #SikhGenocide84 & Attack On The Golden Temple Sri Harmandir Sahib

ਚੌਰਾਸੀ ਦਾ ਘੱਲੂਘਾਰਾ ਸਾਨੂੰ ਨਹੀਂ ਭੱਲਣਵਾਲਾ
ਖਾਲਿਸਤਾਨ ਦਾ ਸੰਘਰਸ਼ ਆਖਰੀ ਸਾਹਾਂ ਤੱਕ ਜਾਰੀ ਰਹੇਗਾ

ਾਲਿਸਤਾਨ ਲਿਬਰੇਸ਼ਨ ਫੋਰਸ ਜੁਝਾਰੂ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਪੰਜ ਮੈਂਬਰੀ ਐਡਹਾਕ ਕਮੇਟੀ ਦੇ ਮੈਂਬਰ ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ ਦਾ ਸਪੁੱਤਰ ਭਾਈ ਅਵਤਾਰ ਸਿੰਘ ਖੰਡਾ ਸਿੱਖ ਸੰਗਤਾਂ ਨਾਲ ਲੰਡਨ ਵਿੱਚ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ–

ਖਾਲਿਸਤਾਨ ਕਮਾਂਡੋ ਫੋਰਸ ਪਹਿਲੇ ਮੁਖੀ ਸ਼ਹੀਦ ਭਾਈ ਮਨਬੀਰ ਸਿੰਘ ਚਹੇੜੂ ਉਰਫ਼ ਜਨਰਲ ਹਰੀ ਸਿੰਘ ਦੇ ਸਤਿਕਾਰਯੋਗ ਮਾਤਾ ਅਤੇ ਸ਼ਹੀਦ ਭਾਈ ਮਹਿੰਦਰ ਸਿੰਘ ਚਹੇੜੂ ਦੀ ਧਰਮ ਸੁਪਤਨੀ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਜੀ ਸਿੱਖ ਸੰਗਤਾਂ ਨਾਲ ਵਿਚਾਰਾਂ ਦੀ ਲੰਡਨ ਵਿੱਚ ਸਾਂਝ ਪਾਉਂਦੇ ਹੋਏ–
The Sikhs have suffered 3 genocides; 1746 and 1762 by the Mughals and then 1984 by the Indian Govt. The #SikhGenocide84 was different because of the barrage of Govt propaganda. 30 years later it still massively divides the Sikhs as they don’t know the historical context of the genocide. This had never happened before. Now, their beloved nation lies in tatters, their language being lost, thier identity being lost… Will Sikhs realise the lies they were sold? Will we learn the truth about 1984?

Watch Videos 👇

Tags
Show More

Leave a Comment

This site uses Akismet to reduce spam. Learn how your comment data is processed.

Close
Close