Kharar Court Makes 3rd Demand For Jathedar Hawara To Be Produced


KHARAR, Punjab—On September 19, a session court of Kharar, headed by Justice Ekta Uppal, issued it’s third production warrant for the Sarbat Khalsa appointed Akal Takht Jathedar, Bhai Jagtar Singh Hawara, for October 24.

The Court has twice previously issued his production warrants for August 19, and September 19th related to a case, bearing FIR No 144/15-6-2005 was registered against Bhai Jagtar Singh Hawara under section 3, 4, 5 of Explosive Act and sections 25, 54 , 59 of the Arms act, but the Tihar Jail authorities have so far refused to produce him, citing security reasons.

Jathedar Jagtar Singh was indicted under sections of the Indian Penal Code and the Arms & Explosives Act. Currently, he is being confined in the Tihar Jail of Delhi serving life imprisonment in an assassination of the former Punjab chief minister, Beant “Singh”.

Jathedar Jagtar Singh has been acquitted of a string of other charges of assassinations and killings. The cases were thrown out by successive session judges as having no merit and containing baseless accusations.

Earlier the court had issued a production warrant for

The case was registered against Jagtar Singh Hawara, Parwinder Singh Bhinda, Swaran Singh Desu Majra, Gurdeep Singh Rana and Paramjeet Singh Bhola on the basis of purported secret information the Punjab Police claimed it had on the basis of which they raided a premises in Desu Majra near Kharar and supposedly recovered huge arms, reports The Tribune (TT).

Read in Punjabi

Kharar Court Makes 3rd Demand For Jathedar Hawara To Be Produced

ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਇਲਾਜ਼ ਲਈ ਦਿੱਲੀ ਹਾਈਕੋਰਟ ਵਿੱਚ 22 ਸਤੰਬਰ ਨੂੰ ਹੋਵੇਗੀ ਸੁਣਵਾਈ ।।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਸਿੱਖ ਸਿਆਸੀ ਕੈਦੀ ਅਤੇ ਸਿੱਖ ਸੰਘਰਸ਼ ਦੇ ਜੁਝਾਰੂ ਯੋਧੇ ਭਾਈ ਜਗਤਾਰ ਸਿੰਘ ਹਵਾਰਾ ਦੇ ਇਲਾਜ਼ ਲਈ ਸਿੱਖ ਰਿਲੀਫ ਯੂਕੇ ਵੱਲੋਂ ਪਾਈ ਪਟੀਸ਼ਨ ‘ਤੇ 22 ਸਤੰਬਰ ਨੂੰ ਸੁਣਵਾਈ ਹੋਣੀ ਹੈ।

ਸਿੱਖ ਰਿਲੀਫ਼ ਵੱਲੋਂ ਜਥੇਦਾਰ ਭਾਈ ਹਵਾਰਾ ਦੇ ਇਲਾਜ਼ ਲਈ ਦਿੱਲੀ ਹਾਈਕੋਰਟ ਵਿੱਚ ਸੀਨੀਅਰ ਐਡਵੋਕੇਟ ਕੇ. ਟੀ. ਐੱਸ ਤੁਲਸੀ ਇਸ ਮਾਮਲੇ ਦੀ ਪੈਰਵੀ ਕਰ ਰਹੇ ਹਨ। ਇਸਤੋਂ ਪਹਿਲਾਂ ਸਿੱਖ ਰਿਲੀਫ਼ ਦੀ ਅਰਜ਼ੀ ‘ਤੇ ਕਾਰਵਾਈ ਕਰਦਿਆਂ ਹਾਈਕੋਰਟ ਨੇ ਜੇਲ ਪ੍ਰਸ਼ਾਸ਼ਨ ਨੂੰ ਹੁਕਮ ਦਿੱਤੇ ਸਨ ਕਿ ਉਹ ਭਾਈ ਹਵਾਰਾ ਨੂੰ ਗੱਦਾ, ਵੀਲ ਚੇਅਰ ਦੇਵੇ ਅਤੇ ਉਨ੍ਹਾਂ ਦਾ ਇਲਾਜ਼ ਕਰਵਾਏ।
ਹਾਈਕੋਰਟ ਦੇ ਹੁਕਮਾਂ ‘ਤੇ ਜੇਲ ਪ੍ਰਸ਼ਾਸ਼ਨ ਨੇ ਭਾਈ ਹਵਾਰਾ ਨੂੰ ਇੱਕ ਵਾਰ ਤਾਂ ਗੱਦਾ ਅਤੇ ਵੀਲ ਚੇਅਰ ਮੁਹੱਈਆ ਕਰਵਾ ਦਿੱਤੀ ਸੀ, ਪਰ ਬਾਅਦ ਵਿੱਚ ਇਹ ਵਾਪਿਸ ਲੈਕੇ, ਉਨ੍ਹਾਂ ਨੂੰ ਦੂਹਰੀ ਚੱਕੀ ਵਿੱਚ ਬੰਦ ਕਰ ਦਿੱਤਾ ਹੈ।

ਹਾਈਕੋਰਟ ਦੇ ਹੁਕਮਾਂ ‘ਤੇ ਜੇਲ ਪੁਲਿਸ ਉਨ੍ਹਾਂ ਨੂੰ ਹਸਪਤਾਲ ਲੈਕੇ ਵੀ ਗਈ, ਪਰ ਉੱਥੇ ਖਾਨਾ ਪੁਰਤੀ ਕਰਕੇ ਬਿਨ੍ਹਾਂ ਡਾਕਟਰਾਂ ਨੂੰ ਵਿਖਾਏ ਵਾਪਿਸ ਲੈ ਜਾਂਦੀ ਰਹੀ।

ਬੇਅੰਤ ਸਿੰਘ ਕਤਲ ਮਾਮਲੇ ਦੀ ਭਾਰਤੀ ਸੁਪਰੀਮ ਕੋਰਟ ਵਿੱਚ ਪੈਰਵੀ ਲਈ ਸਿੱਖ ਰਿਲੀਫ਼ ਵੱਲੋਂ ਨਾਮਵਰ ਵਕੀਲ ਐੱਸ. ਕੇ. ਸ਼ਰਮਾ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਇਸ ਲਈ ਐੱਸ. ਕੇ. ਸ਼ਰਮਾ ਨਾਲ 45 ਲੱਖ ਰੁਪਏ ਫੀਸ ਮੁਕੱਰਰ ਹੋਈ ਹੈ। ਜਿਸ ਵਿੱਚੋਂ 11 ਲੱਖ ਰੁਪਏ ਅਦਾ ਕਰ ਦਿੱਤਾੇ ਗਏ ਹਨ ਅਤੇ ਬਾਕੀ ਫੀਸ ਕੇਸ ਦੀ ਸੁਣਵਾਈ ਦੌਰਾਨ ਦਿੱਤੀ ਜਾਵੇਗੀ। ਅਜੇ ਤੱਕ ਇਸ ਮਾਮਲੇ ਵਿੱਚ ਭਾਰਤੀ ਸੁਪਰੀਮ ਕੋਰਟ ਨੇ ਸੁਣਵਾਈ ਸ਼ੁਰੂ ਨਹੀਂ ਕੀਤੀ।
ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਪੰਜਾਬ ਮਾਮਲਿਆਂ ਦੇ ਨਿਪਟਾਰੇ ਲਈ ਅਤੇ ਉਨ੍ਹਾਂ ਦੀ ਪੰਜਾਬ ਜੇਲ ਬਦਲੀ ਲਈ ਸਿੱਖ ਰਿਲੀਫ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਾਮਵਰ ਵਕੀਲ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਪੈਰਵੀ ਕਰ ਰਹੇ ਹਨ।

Leave a Comment