jathedar jagtar singh hawara tihar jail

ਜੱਥੇਦਾਰ ਹਵਾਰਾ ਨੂੰ ਤਿਹਾੜ ਜੇਲ ਵਿੱਚ ਹੀ ਤਸੀਹੇ ਦੇ ਕੇ ਮਾਰਣ ਦੀ ਹੋ ਰਹੀ ਵੀਉਂਤ ਬੰਦੀ | ਜੱਥੇਦਾਰ ਦੀ ਚਿੱਠੀ ਨੇ ਕੀਤਾ ਖੁਲਾਸਾ

ਜੱਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਨਵੰਬਰ 2015 ਤੋਂ ਭਾਰਤੀ ਹਕੂਮਤ ਵੱਲੋਂ ਤਿਹਾੜ ਜੇਲ ਵਿੱਚ ਕੀਤੇ ਜਾ ਰਹੇ ਅਨਮਨੁੱਖੀ ਤਸ਼ੱਦਦ ਬਾਰੇ ਖੁਲਾਸਾ

* ਮੈਨੂੰ ਖਾਣ ਪੀਣ, ਨੀਂਦ ਅਤੇ ਲੁੜੀਂਦੇ ਇਲਾਜ ਤੋਂ ਵਾਝਿਆਂ ਰੱਖਿਆ ਜਾਂਦਾ ਹੈ
* ਘੰਟਿਆਂ ਬੱਧੀ ਖੜੇ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ, ਜਿਸਦਾ ਅਸਰ ਮੇਰੇ ਗੋਡਿਆਂ ਤੇ ਰੀੜ ਦੀ ਹੱਡੀ ਤੇ ਬੁਰੀਂ ਤਰਾਂ ਪਿਆ ਹੈ। ਜਿਸ ਕਾਰਨ ਮੈ ਬਿਨਾ ਸਹਾਰੇ ਤੋਂ ਖੜਾ ਵੀ ਨਹੀ ਹੋ ਸਕਦਾ।
* ਮੈਨੂੰ ਲਗਾਤਾਰ ਕਈ ਕਈ ਰਾਤਾਂ ਜਾਗਦੇ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ
* ਮੈਨੂੰ ਲਗਾਤਾਰ ਕਾਲ ਕੋਠੜੀ ਿਵੱਚ ਨਜ਼ਰਬੰਦ ਰੱਖਿਆ ਜਾਂਦਾ ਹੈ
* 24 ਘੰਟੇ ਮੈਨੂੰ ਜੰਜੀਰਾਂ ਵਿਚ ਜਕੜ ਕੇ ਰੱਖਿਆ ਜਾਂਦਾ ਹੈ
* ਮੈਨੂੰ ਲਗਾਤਾਰ ਲੋੜੀਦੇਂ ਸ਼ਰੀਰਕ ਇਲਾਜ ਤੋਂ ਵਾਝਿਆਂ ਰੱਖਿਆ ਜਾ ਰਿਹਾ ਹੈ

Leave a Comment