Jagtar Singh Johal ‘Tortured and Electrocuted’ by Indian police in Punjab | #FreeJaggiNow


A SCOT arrested while on holiday in India has been tortured under interrogation, it has been claimed.
The family of Jagtar Singh Johal say he has been electrocuted and subjected to severe physical torture since he was arrested and detained on November 4, accused of “influencing the youth through social media”.

The 30-year-old, from Dumbarton, had been in India to get married when he was seized in Jalandhar, in the state of Punjab, and forced into a van by plain-clothes officers.

But now his relatives fear that the policeare torturing them in a bid to extract a false confession. They have also criticised the Foreign Office

Bhai Amrik Singh, chairman of the Sikh Federation (UK), said: “The Punjab police has been given a free hand to torture Jagtar for the last 10 days without the British High Commission taking any action to protect a law-abiding British citizen who had just been married and was spending time with his newly wed wife.”

“The callous actions of the Indian authorities are sickening, but the Foreign Office and the British High Commission appear to be under pressure not to act and will be accused of looking the other way.”

Mr Johal’s crimes reportedly include “running a magazine” in the UK of atrocities during the 1984 Sikh Genocide and “influencing the youth through social media”.
He appeared in court last Friday, where his family and lawyers said they were denied access to him. He is due to be held on remand until Friday.

The Sikh Federation (UK) has taken up the case and said that it was lobbying MPs to push Foreign Secretary Boris Johnson to take action.

Martin Docherty-Hughes, SNP MP for West Dunbartonshire, has already said he “deeply concerned” about the situation and is supporting Mr Johal’s family.

Mr Singh said: “The Prime Minister and Foreign Secretary will feel our pressure in the next seven days in Parliament via hundreds of MPs who have been contacted by constituents who are unhappy with the lack of action to secure Jagtar’s immediate release and return to the UK.”

A Foreign Office spokesman said: “We are in contact with the family of a British man who has been detained in India.

“Our staff have requested consular access from the Indian authorities so we can be assured of his welfare.”

He added: “We take all allegations or concerns of torture and mistreatment very seriously and will follow up with action as appropriate. 

“When considering how to act, we will avoid any action that might put the individual in question or any other person that may be affected at risk.”

ਜਗਤਾਰ ਸਿੰਘ ਜੌਹਲ ਵਲੋਂ ਪੰਜਾਬ ਪੁਲਿਸ ‘ਤੇ ਅਣਮਨੁੱਖੀ ਤਸ਼ੱਦਦ ਦਾ ਇਲਜ਼ਾਮ

ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਮੰਗਲਵਾਰ ਨੂੰ ਬਾਘਾਪੁਰਾਣਾ ਦੀ ਅਦਾਲਤ ਵਿੱਚ ਜੱਜ ਪੁਸ਼ਪਿੰਦਰ ਸਿੰਘ ਸਾਹਮਣੇ ਪੇਸ਼ ਕੀਤਾ ਗਿਆ।ਅਦਾਲਤ ਨੇ ਉਨ੍ਹਾਂ ਦਾ ਪੁਲਿਸ ਰਿਮਾਂਡ 3 ਦਿਨ ਹੋਰ ਵਧਾ ਕੇ 17 ਨਵੰਬਰ ਤੱਕ ਕਰ ਦਿੱਤਾ ।ਜਗਤਾਰ ਸਿੰਘ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਜਗਤਾਰ ਸਿੰਘ ਨੇ ਅਦਾਲਤ ਸਾਹਮਣੇ ਪੁਲਿਸ ‘ਤੇ ਅਣਮਨੁੱਖੀ ਤਸ਼ਦੱਦ ਦਾ ਇਲਜ਼ਾਮ ਲਾਇਆ ਹੈ।

ਪੁਲਿਸ ‘ਤੇ ਅਣਮਨੁੱਖੀ ਤਸ਼ਦੱਦ ਦਾ ਇਲਜ਼ਾਮ-ਮੰਝਪੁਰ ਮੁਤਾਬਕ ਜਗਤਾਰ ਸਿੰਘ ਨੇ ਅਦਾਲਤ ਵਿੱਚ ਜੱਜ ਸਾਹਮਣੇ ਆਪਣੇ ਨਾਲ ਹੋਏ ਥਰਡ ਡਿਗਰੀ ਟਾਰਚਰ ਬਾਰੇ ਦੱਸਿਆ।ਜਗਤਾਰ ਸਿੰਘ ਨੇ ਜੱਜ ਨੂੰ ਦੱਸਿਆ, ‘ਪੁਲਿਸ ਨੇ ਮੇਰੇ ਕੰਨ੍ਹਾਂ ਹੇਠਾਂ, ਛਾਤੀ ਦੀਆਂ ਨਿੱਪਲਾਂ ਅਤੇ ਗੁਪਤ ਅੰਗਾਂ ਨੂੰ ਕਰੰਟ ਲਾਇਆ ਹੈ ਅਤੇ ਮੇਰੀਆਂ ਲੱਤਾਂ ਖਿੱਚੀਆਂ ਹਨ।’ਜਗਤਾਰ ਸਿੰਘ ਜੌਹਲ ਦੇ ਵਕੀਲ ਨੇ ਇਸ ਅਣਮਨੁੱਖੀ ਤਸ਼ੱਦਦ ‘ਤੇ ਤਿੰਨ ਡਾਕਟਰਾਂ ਦੇ ਬੋਰਡ ਕੋਲੋ ਮੈਡੀਕਲ ਜਾਂਚ ਕਰਵਾਉਣ ਲਈ ਜੱਜ ਨੂੰ ਅਰਜ਼ੀ ਦਾਇਰ ਕੀਤੀ ਹੈ।

ਦੂਜੇ ਪਾਸੇ ਸਰਕਾਰੀ ਵਕੀਲ ਨੇ ਬੀਬੀਸੀ ਨਾਲ ਫੋਨ ਉੱਤੇ ਗੱਲ ਕਰਦਿਆਂ ਦੱਸਿਆ ਕਿ ਭਾਰਤੀ ਕਨੂੰਨ ਮੁਤਾਬਿਕ ਅਜਿਹਾ ਤਸ਼ੱਦਦ ਨਹੀਂ ਕੀਤਾ ਜਾ ਸਕਦਾ।ਇਸ ਕੇਸ ਵਿੱਚ ਵੀ ਅਜਿਹਾ ਕੁਝ ਨਹੀਂ ਕੀਤਾ ਗਿਆ ਹੈ, ਇਹ ਮਹਿਜ਼ ਇਲਜ਼ਾਮ ਹਨ।ਭਾਵੇ ਕਿ ਸਰਕਾਰੀ ਵਕੀਲ ਨੇ ਇਹ ਗੱਲ ਮੰਨੀ ਕਿ ਜਗਤਾਰ ਸਿੰਘ ਨੇ ਅਦਾਲਤ ਵਿੱਚ ਜੱਜ ਅੱਗੇ ਪੁਲਿਸ ਉੱਤੇ ਇਲਜ਼ਾਮ ਲਾਏ ਹਨ, ਜਿਸ ਉਪਰੰਤ ਜਗਤਾਰ ਸਿੰਘ ਦੇ ਵਕੀਲ ਨੇ ਅਰਜ਼ੀ ਦਾਇਰ ਕਰਕੇ ਮੈਡੀਕਲ ਜਾਂਚ ਦੀ ਮੰਗ ਕੀਤੀ।
ਅਦਾਲਤ ਨੇ ਸਰਕਾਰ ਤੋਂ 17 ਨਵੰਬਰ ਤੱਕ ਮੰਗਿਆ ਜਵਾਬ-ਜਗਤਾਰ ਸਿੰਘ ਦੇ ਵਕੀਲ ਮੁਤਾਬਕ ਉਨ੍ਹਾਂ ਦੀ ਅਰਜ਼ੀ ‘ਤੇ ਜੱਜ ਨੇ ਪੰਜਾਬ ਸਰਕਾਰ ਤੋਂ ਤਿੰਨ ਦਿਨਾਂ ‘ਚ ਜਵਾਬ ਮੰਗਿਆ ਹੈ।ਅਦਾਲਤ ਨੇ ਜਗਤਾਰ ਸਿੰਘ ਦੇ ਵਕੀਲਾਂ ਨੂੰ ਉਸ ਨਾਲ ਰਾਤ 8 ਤੋਂ 9 ਵਜੇ ਤੱਕ ਮਿਲਣ ਦੀ ਇਜਾਜ਼ਤ ਦਿੱਤੀ ਹੈ।ਅਦਾਲਤ ਨੇ ਪੁਲਿਸ ਨੂੰ ਜਗਤਾਰ ਸਿੰਘ ਦੇ ਉਸ ਪਾਸਪੋਰਟ ਦੀ ਪੜਤਾਲ ਕਰਨ ਲਈ ਕਿਹਾ ਜੋ ਬ੍ਰਿਟਿਸ਼ ਹਾਈ ਕਮਿਸ਼ਨਰ ਨਵੀਂ ਦਿੱਲੀ ਵਿੱਚ ਜਮਾਂ ਹੈ।ਪੇਸ਼ੀ ਵੇਲੇ ਜਗਤਾਰ ਸਿੰਘ ਦਾ ਸਹੁਰਾ ਅਤੇ ਉਸਦੀ ਮਾਸੀ ਵੀ ਉੱਥੇ ਮੌਜੂਦ ਸੀ।ਵਕੀਲ ਮੁਤਾਬਕ ਬਾਘਾਪੁਰਾਣਾ ਥਾਣੇ ਵਿੱਚ ਦਰਜ ਐਫ਼.ਆਈ.ਆਰ ਨੰਬਰ 193 / 16 ਵਿੱਚ ਜਗਤਾਰ ਸਿੰਘ ਦਾ ਨਾਂਅ ਤੱਕ ਨਹੀਂ ਹੈ।

Leave a Comment