Sikh NewsSingha Nal Dhaka

Jagtar Singh Jaggi for 5 days, Hardeep Singh Shera & Ramandeep Singh for 4 days  Police Remand 

ਖੰਨਾ ਪੁਲਿਸ ਨੂੰ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਬੱਗਾ ਦਾ 4 ਦਿਨਾ ਪੁਲਿਸ ਰਿਮਾਂਡ ਮਿਲਿਆ | ਜਗਤਾਰ ਸਿੰਘ ਜੱਗੀ ਦਾ ਅਮਿਤ ਸ਼ਰਮਾ ਕਤਲ ਕੇਸ ‘ਚ 5 ਦਿਨਾਂ ਪੁਲਿਸ ਰਿਮਾਂਡ, 

ਖੰਨਾ: ਖੰਨਾ ਪੁਲਿਸ ਨੇ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਬੱਗਾ ਨੂੰ ਸਥਾਨਕ ਡਿਊਟੀ ਮੈਜਿਸਟ੍ਰੇਟ ਰਾਧਿਕਾ ਪੁਰੀ ਦੀ ਅਦਾਲਤ ‘ਚ ਐਫ.ਆਈ.ਆਰ. ਨੰ: 119/16 (ਮਿਤੀ: 24/04/2016) ਥਾਣਾ ਖੰਨਾ ਸਿਟੀ ‘ਚ ਦਰਜ ਮੁਕੱਦਮੇ ਤਹਿਤ ਪੇਸ਼ ਕੀਤਾ। ਜਿਥੇ ਉਨ੍ਹਾਂ ਨੂੰ ਦੋਵਾਂ ਦਾ 4 ਦਿਨ ਦਾ ਪੁਲਿਸ ਰਿਮਾਂਡ ਮਿਲ ਗਿਆ।

ਰਮਨਦੀਪ ਸਿੰਘ ਬੱਗਾ ਅਤੇ ਹਰਦੀਪ ਸਿੰਘ ਸ਼ੇਰਾ ਮੋਹਾਲੀ ਵਿਖੇ ਐਨ.ਆਈ.ਏ. ਅਦਾਲਤ ‘ਚ ਪੇਸ਼ ਹੋਣ ਸਮੇਂ (ਫਾਈਲ ਫੋਟੋ: 6 ਦਸੰਬਰ, 2017)

ਖੰਨਾ ਪੁਲਿਸ ਨੇ ਬੀਤੇ ਕੱਲ੍ਹ ‘ਸ਼ੇਰਾ ਅਤੇ ਬੱਗਾ’ ਨੂੰ ਟ੍ਰਾਂਜ਼ਿਟ ਰਿਮਾਂਡ ‘ਤੇ ਮੋਹਾਲੀ ਦੀ ਐਨ.ਆਈ.ਏ. ਵਿਸ਼ੇਸ਼ ਅਦਾਲਤ ‘ਚੋਂ ਆਪਣੀ ਹਿਰਾਸਤ ‘ਚ ਲੈ ਲਿਆ ਸੀ। ਇਸਤੋਂ ਪਹਿਲਾਂ ਸ਼ੇਰਾ ਅਤੇ ਬੱਗਾ ਰਵਿੰਦਰ ਗੋਸਾਈਂ ਕਤਲ ਕੇਸ ‘ਚ ਐਨ.ਆਈ.ਏ. ਦੀ ਰਿਮਾਡ ‘ਤੇ ਸਨ।

ਜ਼ਿਕਰਯੋਗ ਹੈ ਕਿ ਥਾਣਾ ਖੰਨਾ ਸਿਟੀ ਦੀ ਹਦੂਦ ‘ਚ ਹਿੰਦੂਵਾਦੀ ਆਗੂ ਦੁਰਗਾ ਪ੍ਰਸਾਦ ਦਾ ਅਪ੍ਰੈਲ 2016 ‘ਚ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ ਸੀ।



LUDHIANA, Punjab—Bhai Hardeep Singh Shera and Bhai Ramandeep Singh, alleged sharp shooters of serial murders in Punjab, were today produced before the Mohali based NIA Court of Additional Session Judge Anshul Berry in an FIR No. RC-18/2017/NIA/DLI pertaining to murder case of RSS leader Ravinder Gosain.

It is learnt that a third accused Pahar Singh was also produced before the Court on this occasion. Pahar Singh is accused of supplying weapons to Hardeep Singh Shera and Ramandeep Singh.

The NIA team did not seek extension in the police remand of these accused so trio of them were sent to the Maximum Security Jail of Nabha by the court.

Jagtar Singh Jaggi sent on Police remand for five days in Amit Sharma murder case

Scottish Sikh youth Jagtar Singh Johal was also presented in the Ludhiana Court where he was sent him to judicial custody. He was presented in a case pertaining to incident of firing over a RSS branch in Ludhiana.

Later, the Ludhiana police again presented him before the Court Magistrate Indu Bala and sought 10 days Police remand in Amit Sharma murder case. But the Magistrate sanctioned five days remand instead of 10.

Source from :- Sikh 24 , sikhsiyasat.info

Tags
Show More

Leave a Comment

This site uses Akismet to reduce spam. Learn how your comment data is processed.

Close
Close