Uncategorized

Punjab Police illegally kidnapping Sikh Youths and asking from Rs 50 lakh to 1 crore to release them.

ਹਿੰਦੂਤਵੀ ਹਕੂਮਤ ਦੇ ਇਸ਼ਾਰਿਆਂ ਤੇ ਪੰਜਾਬ ਪੁਲਿਸ ਦੇ ਬੁੱਚੜਾਂ ਵਲੋ ਨੇ ਜੰਮੂ ਤੋਂ ਸਿੱਖ ਕਾਰਕੁਨ ਸਰਦਾਰ ਜਗਜੀਤ ਸਿੰਘ ਨੂੰ ਇਸ ਕਰਕੇ ਜ਼ਬਰਦਸਤੀ ਅੱਗਵਾ ਕੀਤਾ,
ਕਿਉਂਕਿ ਸਰਦਾਰ ਜਗਜੀਤ ਸਿੰਘ ਵੱਲੋਂ ਸਿਖਾਂ ਦੇ ਮਨੁੱਖੀ ਅਧਿਕਾਰਾਂ ਦੀ ਬੇਬਾਕੀ ਨਾਲ ਸੋਸ਼ਲ ਮੀਡੀਆ ਤੇ ਗੱਲ ਕੀਤੀ ਜਾਂਦੀ ਸੀ ਅਤੇ ਹਿੰਦੂਸ਼ੈਤਾਨੀ ਸਰਕਾਰਾਂ ਨੂੰ ਉਹਨਾਂ ਦੀਆਂ ਕੀਤੀਆਂ ਕੋਝੀਆਂ ਹਰਕਤਾ ਦਾ ਪਰਦਾਫਾਸ਼ ਕਰਕੇ,
ਨਿਰਦੋਸ਼ਾਂ ਦੇ ਹੱਕ ਚ ਆਪਣੀ ਅਵਾਜ਼ ਬੁਲੰਦ ਕੀਤੀ ਜਾਂਦੀ ਸੀ।ਆਉ ਆਪਾਂ ਜ਼ਾਲਮ ਹਿੰਦੋਸਤਾਨੀਆਂ ਦੇ ਕਾਲੇ ਕਾਰਨਾਮਿਆਂ ਦਾ ਵਿਰੋਧ ਕਰਕੇ ,
ਸਿੱਖ ਨੌਜੁਆਨਾਂ ਦਾ ਸਾਥ ਦੇ ਕੇ ਇਹਨਾਂ ਨੌਜੁਆਨਾਂ ਨੂੰ ਕਾਲ ਕੋਠੜੀਆਂ ਚੋਂ ਅਜ਼ਾਦ ਕਰਵਾਈਏ।

Show More

Leave a Comment

This site uses Akismet to reduce spam. Learn how your comment data is processed.

Close
Close