Hoboken City Of New Jersey In US Elects Its First Sikh Mayor   1


New York: As per the media reports emanating from New York (USA) a local Sikh politician named Ravinder Singh Bhalla has been elected first ever Sikh mayor of New Jersey’s Hoboken city after a stiff competition.

It is said that Ravinder Singh Bhalla  was endorsed by current Mayor Dawn Zimmer, who in a surprising decision announced not to run for re-election in June. He is the first Sikh to hold elected office in New Jersey.

Ravinder Bhalla who has been on the city council for more than seven years, claimed the victory at Moran’s Pub on Garden Street yesterday with dozens of his supporters, as well as his friends and family, reads a quote from report published on the official website of a local media outlet named NJ.Com.

“Thank you for having faith in me, for having faith in our community, faith in our state, and faith in our country; this is what America is all about,” he purportedly told his supporters after winning the elections.

“We’ve been through a bruising campaign… But now is the time we come together and see who we can work with to bring this city forward,” Ravinder Singh Bhalla said.

He bested a six-person field of challengers that included council members Michael DeFusco and Jennifer Giattino, as well as Hudson County Freeholder Anthony Romano, media reports said.

ਮੇਅਰ ਅਹੁਦੇ ਦੀਆਂ ਚੋਣਾਂ ‘ਚ ਖੜ੍ਹੇ ਸਿੱਖ ਉਮੀਦਵਾਰ ਰਵਿੰਦਰ ਭੱਲਾ ਉਰਫ ਰਵੀ ਭੱਲਾ ਨੂੰ ਸ਼ਾਨਦਾਰ ਜਿੱਤ ਪ੍ਰਾਪਤ

ਅਮਰੀਕਾ ਦੇ ਸੂਬੇ ਨਿਊ ਜਰਜੀ ਵਿਚ ਮੇਅਰ ਅਹੁਦੇ ਦੀਆਂ ਚੋਣਾਂ ‘ਚ ਖੜ੍ਹੇ ਸਿੱਖ ਉਮੀਦਵਾਰ ਰਵਿੰਦਰ ਭੱਲਾ ਉਰਫ ਰਵੀ ਭੱਲਾ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ। ਨਿਊ ਜਰਸੀ ‘ਚ ਉਹ ਪਹਿਲਾ ਸਿੱਖ ਮੇਅਰ ਚੁਣਿਆ ਗਿਆ ਹੈ।

ਭਾਰਤੀ-ਅਮਰੀਕੀ ਸਿੱਖ ਨੌਜਵਾਨ ਰਵਿੰਦਰ ਭੱਲਾ ਨੇ ਆਪਣੀ ਜਿੱਤ ‘ਤੇ ਖੁਸ਼ੀ ਪ੍ਰਗਟ ਕਰਦੇ ਹੋਇਆਂ ਪਰਿਵਾਰ, ਦੋਸਤਾਂ ਤੇ ਜਿਤਾਉਣ ਵਾਲਿਆਂ ਦਾ ਧੰਨਵਾਦ ਕੀਤਾ ਹੈ।ਰਵਿੰਦਰ ਭੱਲਾ ਨਿਊਜਰਸੀ ਦੇ ਹੋਬੋਕਨ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣ ਗਏ ਹਨ। ਉਨ੍ਹਾਂ ਨੇ ਸਖਤ ਟੱਕਰ ਮਿਲਣ ਤੋਂ ਬਾਅਦ ਵੀ ਜਿੱਤ ਦਰਜ ਕੀਤੀ ਹੈ। ਇਸ ਦੌਰਾਨ ਉਨ੍ਹਾਂ ‘ਤੇ ਗਲਤ ਟਿੱਪਣੀਆਂ ਵੀ ਕੀਤੀਆਂ ਗਈਆਂ ਸਨ।

ਭੱਲਾ ਨੂੰ ਮੌਜੂਦ ਮੇਅਰ ਡਾਨ ਜ਼ਿਮਰ ਨੇ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਜੂਨ ਵਿੱਚ ਮੁੜ ਹੋਣ ਵਾਲੀਆਂ ਚੋਣਾਂ ‘ਚ ਜ਼ਿਮਰ ਹਿੱਸਾ ਨਹੀਂ ਲੈਣਗੇ। ਭੱਲਾ ਨੇ ਸੱਤ ਸਾਲ ਤੋਂ ਵੀ ਵੱਧ ਸਮਾਂ ਸ਼ਹਿਰ ਦੀ ਕੌਂਸਲ ‘ਤੇ ਕੰਮ ਕੀਤਾ ਹੈ। ਆਪਣੇ ਚੰਗੇ ਕੰਮ ਬਦਲੇ ਹੀ ਉਨ੍ਹਾਂ ਚੋਣਾਂ ‘ਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ।

ਨਤੀਜੇ ਐਲਾਨੇ ਜਾਣ ਵੇਲੇ ਉਨ੍ਹਾਂ ਦੇ ਪਰਿਵਾਰ ਨਾਲ ਸ਼ਹਿਰ ਦੇ ਹੋਰ ਲੋਕ ਵੀ ਮੌਜੂਦ ਸਨ।ਭੱਲਾ ਨੇ ਟਵਿਟਰ ‘ਤੇ ਕਿਹਾ, “ਤੁਹਾਡਾ ਧੰਨਵਾਦ। ਮੈਂ ਤੁਹਾਡਾ ਮੇਅਰ ਬਣਨ ਦੀ ਉਮੀਦ ਕਰਦਾ ਹਾਂ।” ਉਨ੍ਹਾਂ ਨੇ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਸਮਰਥਕਾਂ ਨੂੰ ਕਿਹਾ, “ਮੇਰੇ ਵਿੱਚ ਵਿਸ਼ਵਾਸ਼ ਕਰਨ ਲਈ, ਸਾਡੇ ਭਾਈਚਾਰੇ ਵਿੱਚ ਵਿਸ਼ਵਾਸ਼ ਰੱਖਣ, ਸਾਡੇ ਦੇਸ਼ ਵਿੱਚ ਵਿਸ਼ਵਾਸ਼ ਕਰਨ ਲਈ ਤੁਹਾਡਾ ਧੰਨਵਾਦ।” ਚੋਣ ਪ੍ਰਚਾਰ ਦੌਰਾਨ ਪਿਛਲੇ ਹਫਤੇ ਭੱਲਾ ਦੀ ਕਾਰ ‘ਤੇ ਅੱਤਵਾਦੀ ਹੋਣ ਦਾ ਲੇਬਰ ਲਾ ਦਿੱਤਾ ਗਿਆ ਸੀ। ਇੱਕ ਪੋਸਟਰ ‘ਤੇ ਲਿਖਿਆ ਗਿਆ ਸੀ ਕਿ ਅੱਤਵਾਦ ਸਾਡੇ ਟਾਊਨ ‘ਚ ਨਾ ਲਿਆਓ।



Leave a Comment

One thought on “ Hoboken City Of New Jersey In US Elects Its First Sikh Mayor