Sikh Genocide 1984Sikh News

1984 Sikh Genocide | 33 years Later | Delhi HC demands statements of victims against Sajjan Kumar from SIT

1984 ਸਿੱਖ ਨਸਲਕੁਸ਼ੀ ਮਾਮਲਾ: 33 ਸਾਲਾਂ ਬਾਅਦ ਦਿੱਲੀ ਹਾਈਕੋਰਟ ਨੇ ਸੱਜਣ ਕੁਮਾਰ ਖ਼ਿਲਾਫ਼ ਕਤਲਾਂ ‘ਚ ਭੂਮਿਕਾ ਬਾਰੇ ਬਿਆਨ ਮੰਗੇ

NEW DELHI—A Delhi High Court bench headed by Justice Anu Malhotra on December 11 directed the Special Investigation Team (SIT) to submit the statements of Sikh genocide victims who have deposed the involvement of Congress leader Sajjan Kumar in the barbaric carnage carried out in Delhi in November 1984. The Delhi High Court made this direction while processing a petition seeking cancellation of anticipatory bail granted to Sajjan Kumar last year in two cases of murdering three Sikhs during Sikh genocide.

Sikh24 has learnt that the Delhi High Court has also sought the statements of victims and witnesses recorded by the police and the magistrates during and after lodging of the FIRs in the genocide cases.

Additional Solicitor General (ASG) Sanjay Jain, who is representing the SIT in this case, was asked by the Court to provide the copy of these statements to the counsel for the Sajjan Kumar.

Seeking cancellation of anticipatory bail granted to genocide perpetrator Sajjan Kumar by the trial court, ASG Sanjay Jain informed the Court that some of the witnesses were not coming forward in fear of Sajjan Kumar who is roaming openly despite of serious criminal charges against him. He added that the witnesses and their families as well as the kin of the victims of the genocide had fled to Punjab fearing for their lives and it was only now that they were coming forward.

Defense counsel Advocate Anil Sharma, appearing for Sajjan Kumar, opposed the contentions of ASG by saying that the trial court’s order was well reasoned and even after grant of the bail, his client was never called for interrogation.

It may be recalled here that Sajjan Kumar was granted anticipatory bail by a trial court on December 21 last year in a case of killing of three Sikhs during the genocide of Sikhs committed after the assassination of then Prime Minister Indira Gandhi.

Sajjan Kumar facing two cases pertaining to Sikh genocide registered in the Police stations of Janakpuri and Vikaspuri of West Delhi. The complaint in Janakpuri pertains to the killing of two Sikhs, Sohan Singh and his son-in-law Avtar Singh, on November 1, 1984 and in the other, where another Sikh, Gurcharan Singh, was burnt on November 2, 1984 in the jurisdiction of Vikaspuri Police Station. Gurcharan, who was half burnt, had remained bed-ridden for 29 years. He had died three years ago.
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਸੋਮਵਾਰ (11 ਦਸੰਬਰ) 1984 ਸਿੱਖ ਕਤਲੇਆਮ ਸਬੰਧੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ.ਆਈ. ਟੀ.) ਨੂੰ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ਼ ਗਵਾਹਾਂ ਵਲੋਂ ਦਰਜ ਕਰਵਾਏ ਬਿਆਨਾਂ ਨੂੰ ਅਦਾਲਤ ਸਾਹਮਣੇ ਪੇਸ਼ ਕਰਨ ਲਈ ਕਿਹਾ। ਜਸਟਿਸ ਅਨੁ ਮਲਹੋਤਰਾ ਨੇ ਐਸ.ਆਈ. ਟੀ. ਵੱਲੋਂ ਪੇਸ਼ ਹੋਏ ਵਧੀਕ ਸਾਲਿਸਟਰ ਜਨਰਲ ਸੰਜੇ ਜੈਨ ਨੂੰ ਕਿਹਾ ਕਿ ਕਤਲਾਂ ਸਬੰਧੀ ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਅਤੇ ਮੈਜਿਸਟ੍ਰੇਟ ਵਲੋਂ ਸੱਜਣ ਕੁਮਾਰ ਖ਼ਿਲਾਫ਼ ਗਵਾਹਾਂ ਦੇ ਦਰਜ ਕੀਤੇ ਬਿਆਨਾਂ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇ। ਵਧੀਕ ਸਾਲਿਸਟਰ ਜਨਰਲ ਜੋ ਕੱਲ੍ਹ (11 ਦਸੰਬਰ) ਸੱਜਣ ਕੁਮਾਰ ਦੀ ਜ਼ਮਾਨਤ ਰੱਦ ਕਰਨ ਸਬੰਧੀ ਅਦਾਲਤ ‘ਚ ਪੁੱਜੇ ਸਨ ਨੂੰ ਹਾਈ ਕੋਰਟ ਨੇ ਕਿਹਾ ਕਿ ਇਨ੍ਹਾਂ ਬਿਆਨਾਂ ਦੀ ਇਕ ਕਾਪੀ ਕਾਂਗਰਸੀ ਆਗੂ ਦੇ ਵਕੀਲ ਨੂੰ ਵੀ ਮੁਹੱਈਆ ਕਰਵਾਈ ਜਾਵੇ।
ਵਧੀਕ ਸਾਲਿਸਟਰ ਜਨਰਲ ਨੇ ਕਿਹਾ ਕਿ ਸੱਜਣ ਕੁਮਾਰ ਪੁਲਿਸ ਹਿਰਾਸਤ ‘ਚ ਨਹੀਂ ਹੈ, ਇਸ ਲਈ ਗਵਾਹ ਸਾਹਮਣੇ ਨਹੀਂ ਆਏ ਸਨ। ਉਨ੍ਹਾਂ ਕਿਹਾ ਕਿ ਕਤਲੇਆਮ ਤੋਂ ਬਾਅਦ ਆਪਣੀ ਜਾਨ ਨੂੰ ਖ਼ਤਰਾ ਦੇਖਦਿਆਂ ਪੀੜਤ ਅਤੇ ਗਵਾਹ ਆਪਣੇ ਪਰਿਵਾਰਾਂ ਸਣੇ ਪੰਜਾਬ ਚਲੇ ਗਏ ਸਨ ਅਤੇ ਉਹ ਹੁਣ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਸੱਜਣ ਕੁਮਾਰ ਖ਼ਿਲਾਫ਼ ਜਨਕਪੁਰੀ ਅਤੇ ਵਿਕਾਸ ਪੁਰੀ ਦੇ ਪੁਲਿਸ ਥਾਣਿਆਂ ‘ਚ ਸੋਹਨ ਸਿੰਘ ਅਤੇ ਅਵਤਾਰ ਸਿੰਘ ਦੇ ਕਤਲ ਅਤੇ ਗੁਰਚਰਨ ਸਿੰਘ ਨੂੰ ਸਾੜਨ, ਜੋ 50 ਫ਼ੀਸਦੀ ਸੜ ਗਿਆ ਸੀ ਅਤੇ ਤਿੰਨ ਸਾਲ ਪਹਿਲਾਂ ਮੌਤ ਹੋ ਗਈ ਸੀ, ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ।

Source from Sikh 24 ,Sikh Siyasat

Tags
Show More

Leave a Comment

This site uses Akismet to reduce spam. Learn how your comment data is processed.

Close
Close