Gobind Singh Deo Becomes First Sikh Minister in Malaysia

Gobind Singh Deo Becomes First Sikh Minister in Malaysia

ਇਸਲਾਮੀ ਦੇਸ਼ ਮਲੇਸ਼ੀਆ ਵਿਚ ਗੋਬਿੰਦ ਸਿੰਘ ਦਿਓ ਬਣੇ ਪਹਿਲੇ ਸਿੱਖ ਕੇਂਦਰੀ ਮੰਤਰੀ

Kuala Lumpur: Gobind Singh Deo, a Sikh politician in Malaysia, has become a cabinet minister, the first member of the minority community in the country’s history to be appointed as a minister.

Deo, 45, has been given the communications and multimedia portfolio.

He represents Puchong constituency in the Malaysian Parliament and is the son of late Malaysian lawyer and politician Karpal Singh. He was sworn in during a ceremony at the “National Palace” on May 21 after Prime Minister Mahathir Mohamad included him in the new cabinet.

He was first elected as an MP in the 2008 general elections and was re-elected to the lower house, with an increased margin, in 2013 and he again won this year’s election with a margin of 47,635 votes.

The Punjabi community in the country has hailed the appointment of Gobind Singh Deo as the minister.

“It is good to see Gobind Singh, a member of the Punjabi community in the cabinet. It is a proud and happy occasion for our community. Other than being a recognition of his abilities, it is also a recognition for the long established Punjabi community in Malaysia,” Councillor Karambir Singh was quoted as saying by the Borneo Post.

Read in Punjabi

ਕੁਆਲਾਲੰਪੁਰ: ਇਸਲਾਮੀ ਦੇਸ਼ ਮਲੇਸ਼ੀਆ ਵਿਚ ਪਹਿਲੀ ਵਾਰ ਕਿਸੇ ਸਿੱਖ ਨੂੰ ਕੈਬਿਨਟ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। 45 ਸਾਲਾ ਗੋਬਿੰਦ ਸਿੰਘ ਦਿਓ ਕਿਸੇ ਘੱਟਗਿਣਤੀ ਭਾਈਚਾਰੇ ਨਾਲ ਸਬੰਧਿਤ ਪਹਿਲੇ ਵਿਅਕਤੀ ਹਨ ਜਿਹਨਾਂ ਨੂੰ ਮੰਤਰੀ ਦਾ ਅਹੁਦਾ ਮਿਲਿਆ ਹੈ। ਗੋਬਿੰਦ ਸਿੰਘ ਦਿਓ ਨੂੰ ਕਮਿਊਨੀਕੇਸ਼ਨਸ ਅਤੇ ਮਲਟੀਮੀਡੀਆ ਮੰਤਰਾਲਾ ਸੌਂਪਿਆ ਗਿਆ ਹੈ।

ਗੋਬਿੰਦ ਸਿੰਘ ਦਿਓ

ਦਿਓ ਦੇ ਪਿਤਾ ਮਲੇਸ਼ੀਆ ਦੇ ਨਾਮੀਂ ਵਕੀਲ ਅਤੇ ਰਾਜਨੀਤਕ ਕਿਰਪਾਲ ਸਿੰਘ ਦੇ ਪੁੱਤਰ ਹਨ। ਉਹਨਾਂ ਨੇ ਬੀਤੇ ਕੱਲ੍ਹ ਨੈਸ਼ਨਲ ਪੈਲੇਸ ਵਿਖੇ ਹੋਏ ਸੋਂਹ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਮਹਾਥੀਰ ਮੋਹੱਮਦ ਦੀ ਕੈਬਿਨਟ ਦੇ ਮੰਤਰੀ ਵਜੋਂ ਸੋਂਹ ਚੁੱਕੀ।

ਗੋਬਿੰਦ ਸਿੰਘ ਦਿਓ ਪਹਿਲੀ ਵਾਰ 2008 ਵਿਚ ਐਮ.ਪੀ ਚੁਣੇ ਗਏ ਸਨ। ਉਸ ਤੋਂ ਬਾਅਦ 2013 ਵਿਚ ਵੀ ਵੱਡੇ ਫਰਕ ਨਾਲ ਜਿੱਤ ਹਾਸਿਲ ਕੀਤੀ ਅਤੇ ਇਸ ਸਾਲ ਹੋਈਆਂ ਆਮ ਚੋਣਾਂ ਵਿਚ ਵੀ ਦਿਓ 47,635 ਵੋਟਾਂ ਦੇ ਫਰਕ ਨਾਲ ਚੋਣ ਜਿੱਤਣ ਵਿਚ ਕਾਮਯਾਬ ਹੋਏ।

ਦਿਓ ਦੇ ਕੇਂਦਰੀ ਮੰਤਰੀ ਬਣਨ ‘ਤੇ ਮਲੇਸ਼ੀਆ ਵਸਦੇ ਸਮੁੱਚੇ ਸਿੱਖ ਭਾਈਚਾਰੇ ਵਿਚ ਖੁਸ਼ੀ ਮਨਾਈ ਜਾ ਰਹੀ ਹੈ। ਜਿਕਰਯੋਗ ਹੈ ਕਿ ਮਲੇਸ਼ੀਆ ਵਿਚ ਸਿੱਖ ਭਾਈਚਾਰੇ ਦੀ ਕੁੱਲ ਅਬਾਦੀ 1,00,000 ਦੇ ਕਰੀਬ ਹੈ।

Source from SikhSiyasat

Leave a Comment