Funeral of Bhai Malkit Singh Batala wale


Bhai Malkit singh ji Ragi who completed his body journey some days ago while doing kirtan was pay homage and kirtan and ardas was offered for his soul at Liberty Avenue 130st Funel Home.

ਰਾਗੀ ਸਿੰਘ ਭਾਈ ਮਲਕੀਤ ਸਿੰਘ ਜੀ ਜੋ ਪਿਛੇ ਦਿਨੀ ਗੁ: ਸਿੱਖ ਕਲਚਰਲ ਸੁਸਾਇਟੀ ਵਿਖੇ ਸਟੇਜ ਤੇ ਕੀਰਤਨ ਕਰਦੇ ਸਮੇ ਵਾਹਿਗੁਰੂ ਜੀ ਨੂੰ ਪਿਆਰੇ ਹੋ ਗਏ ਸੀ ਉਹਨਾ ਦੇ ਨਮਿਤ ਆਤਮਿਕ ਸ਼ਾਂਤੀ ਲਈ ਕੀਰਤਨ ਤੇ ਅਰਦਾਸ ਲਿਬਰਟੀ ਐਵਨਿਉ 130st ਤੇ ਫਿਊਨਲ ਹੋਮ ਵਿਖੇ ਕੀਤੀ ਗਈ..

Last Video of Bhai Malkit Singh Ji Batala Wale. Before he Passed away on Stage while Doing Kirtan