Sikh Youth Hold Peaceful Demonstration at Amritsar | #FreeJaggiNow Campaign Gets Support in Punjab


ਜਗਤਾਰ ਜੱਗੀ ਦੀ ਤੁਰੰਤ ਰਿਹਾਈ ਲਈ ਜਾਗਰੂਕ ਨੌਜੁਆਨਾਂ ਵਲੋਂ ਸ਼ਾਂਤਮਈ ਵਿਖਾਵਾ
ਅੰਮ੍ਰਿਤਸਰ:੧੫ਨਵੰਬਰ
ਪੰਜਾਬ ਵਿਚੱ ਬੀਤੇ ਸਮੇਂ ਦੌਰਾਨ ਮਾਰੇ ਗਏ ਰਾਸ਼ਟਰੀ ਸਵੈਅਮ ਸੇਵਕ ਸੰਘ ਦੇ ਵਰਕਰਾਂ ਦੇ ਕਤਲ ਮਾਮਲਿਆਂ ਵਿੱਚ ਸਕਾਟਲੈਂਡ ਵਾਸੀ ਜਗਤਾਰ ਸਿੰਘ ਜੱਗੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ।ਜੱਗੀ ਦੀ ਤੁਰੰਤ ਰਿਹਾਈ ਲਈ ਅੰਂਤਰਰਾਸ਼ਟਰੀ ਪੱਧਰ ਤੇ ਉਠ ਰਹੀ ਪੰਥਕ ਜਥੇਬੰਦੀਆਂ ਤੇ ਮਨੁਖੀ ਅਧਿਕਾਰਾਂ ਦੇ ਰਖਵਾਲਿਆਂ ਦੀ ਅਵਾਜ ਨੇ ਅੱਜ ਅੰਮ੍ਰਿਤਸਰ ਵਿਖੇ ਦਸਤਕ ਦਿੱਤੇ ।ਦੇਰ ਸ਼ਾਮ ਕੋਈ ਤਿੰਨ ਦਰਜਨ ਨੌਜੁਆਨਾਂ ਨੇ ਸਥਾਨਕ ਚੌਕ ਫਵਾਰਾ ਵਿਖੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਲਾਗੇ ਖਲੋਕੇ ਜੱਗੀ ਦੀ ਰਿਹਾਈ ਲਈ ਸ਼ਾਂਤਮਈ ਵਿਖਾਵਾ ਕੀਤਾ।ਹੱਥਾਂ ਵਿਚੱ ਜੱਗੀ ਨੂੰ ਰਿਹਾਅ ਕਰੋ ਦੇ ਨਾਅਰਿਆਂ ਵਾਲੇ ਕਾਗਜ ਅਤੇ ਵਿਸ਼ਾਲ ਫਲੈਕਸ ਬੋਰਡ ਲੈਕੇ ਇਹ ਨੌਜੁਆਨ ਕੋਈ ਅੱਧਾ ਘੰਟਾ ੍ਹਦੇ ਕਰੀਬ ਖੜੇ ਹੋਏ ।ਨੌਜੁਆਨਾਂ ਨੇ ਅਜੇਹੇ ਹੱਥ ਲਿਖਤ ਕਾਗਜੀ ਬੈਨਰ ਰਾਹ ਲੰਘਦੇ ਵਿਦੇਸ਼ੀ ਯਾਤਰੂਆਂ ਨੂੰ ਵੀ ਵੰਡੇ ।

Amritsar: A campaign seeking release of arrested and detained by Punjab police Scottish citizen ihas also triggered response in Punjab. Around three dozen youth held a peaceful demonstration in Amritsar seeking release of Jagtar Singh Johal.

A view of demonstration held at Amritsar on November 15, 2017

Holding placards seeking release of Jagtar Singh Johal near the statue of Maharaja Ranjeet Singh at fountain chowk in Amritsar. The protesters also offered pamphelts to foreigners who showed interest in the matter. The demonstration was totally peaceful and lasted for around 30 minutes.

Notably, Sikh diaspora section, especially the Sikh diaspora is holding a public awareness and political campaign to spread awareness about arrest and detention of UK citizen by Punjab and also to press British authorities to ensure due procedure and his release. The campaign has grown stronger after Jagtar Singh Johal’s lawyer claimed that he was tortured in custody by the Punjab police. After meeting Jagtar Singh Johal @ Jaggi during a court appearance at Baghapurana on Nov 14, Advocate Jaspal Singh Manjhpur said that Jaggi told him that he was tortured by the police in custody. Jaggi’s lawyer has moved an application before the court seeking medical examination of his client by a medical board comprising at least 3 medical experts. The court has issued noticed to the state government in this regard and next hearing of the matter is on November 17.

Leave a Comment