Extended Police Remand For 3 and 4 days Jaggi and Jimmy | Ramandeep and Hardeep Singh Shera Sent to Judicial Custody

ਜਗਤਾਰ ਸਿੰਘ ਜੱਗੀ ਅਤੇ ਤਲਜੀਤ ਸਿੰਘ ਜਿੰਮੀ ਦੇ ਪੁਲਿਸ ਰਿਮਾਂਡ ‘ਚ ਵਾਧਾ, ਸ਼ੇਰਾ ਅਤੇ ਬੱਗਾ ਨੂੰ ਜੇਲ੍ਹ ‘ਚੋਂ ਲਿਆ ਕੇ ਲਿਆ ਪੁਲਿਸ ਰਿਮਾਂਡਲੁਧਿਆਣਾ: ਪਿਛਲੇ ਮਹੀਨੇ ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ, 9 ਸਾਲਾਂ ਬਾਅਦ ਯੂ.ਕੇ. ਤੋਂ ਪਰਤੇ ਜੰਮੂ ਵਾਸੀ ਤਲਜੀਤ ਸਿੰਘ ਜਿੰਮੀ, ਲੁਧਿਆਣਾ ਦੇ ਪਿੰਡ ਚੂਹੜਵਾਲ ਵਾਸੀ ਰਮਨਦੀਪ ਸਿੰਘ ਬੱਗਾ ਅਤੇ ਫਤਿਹਗੜ੍ਹ ਵਾਸੀ ਹਰਦੀਪ ਸਿੰਘ ਸ਼ੇਰਾ ਖੰਨਾ ਵਿਖੇ ਪੁਲਿਸ ਰਿਮਾਂਡ ‘ਚ ਹਨ।

ਉਪਰੋਕਤ ਜਾਣਕਾਰੀ ਦਿੰਦਿਆਂ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਦੱਸਿਆ ਬੀਤੇ ਕੱਲ੍ਹ (14 ਦਸੰਬਰ) ਤਲਜੀਤ ਸਿੰਘ ਜਿੰਮੀ ਨੂੰ ਪਿੰਡ ਜਗੇੜਾ ਵਿਖੇ ਹੋਏ ਡੇਰਾ ਪ੍ਰੇਮੀ ਪਿਓ-ਪੁੱਤ ਦੇ ਕਤਲ ਦੇ ਸਬੰਧ ‘ਚ ਪਾਇਲ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਤਲਜੀਤ ਸਿੰਘ ਦੇ ਪੁਲਿਸ ਰਿਮਾਂਡ ਵਿਚ 4 ਦਿਨਾਂ ਦਾ ਵਾਧਾ ਕਰ ਦਿੱਤਾ।

ਅੱਜ (15 ਦਸੰਬਰ, 2017) ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਬੱਗਾ ਨੂੰ ਜੇਲ੍ਹ ਵਿਚੋਂ ਲਿਆ ਕੇ ਸਥਾਨਕ ਡਿਊਟੀ ਮੈਜਿਸਟ੍ਰੇਟ ਪਾਇਲ ਦੀ ਅਦਾਲਤ ‘ਚ ਪਿੰਡ ਜਗੇੜਾ ਵਿਖੇ ਹੋਏ ਡੇਰਾ ਪ੍ਰੇਮੀਆਂ ਦੇ ਕਤਲ ਦੇ ਸਬੰਧ ‘ਚ ਪੇਸ਼ ਕੀਤਾ। ਜਿਥੇ ਅਦਾਲਤ ਵਲੋਂ ਦੋਵਾਂ ਦਾ 3 ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ ਗਿਆ। ਵਲੋਂ ਸਿੱਖ ਸਿਆਸਤ ।

KHANNA, Punjab—Ramandeep Singh and Hardeep Singh Shera, alleged sharp shooters of serial killings in Punjab, were today produced before the Court of Judicial Magistrate Radhika Puri in Khanna in relation to FIR No. 119/16. Notably, this FIR pertains to killing of Shiv Sena leader Durga Prasad on April 24, 2016.

The Police of Payal constituency tried to take their custody on transit remand in another case but the Judicial Magistrate Radhika did not accept the request.  Duo were instead sent into judicial custody.
On April 24, 2016, two unidentified motorcycle-borne assailants gunned down Punjab Shiv Sena’s labour wing chief Durga Prasad at Lalehi Chowk in Khanna.  Twenty eight years old Durga Prasad, who was inside his office along with his gunman and party workers, got a call on his mobile phone following which he left his office on his motorcycle, saying that he will be back soon. He didn’t take his security guard along. As he reached Lalhedi Chowk, Durga Prasad was intercepted by two assailants, who had their faces covered with a piece of cloth, shot at him.

Meanwhile, the media reports with unconfirmed sources are revealing that the India’s National Investigation Agency has taken over six cases pertaining to mysterious murders in Punjab for which the Punjab government had been making requests to the Union government of India. Source from Sikh24

Leave a Comment