During Protest |Demanding Release of Sikh Political Prisoners Gurbaksh Singh Khalsa Jumps Off the Water Tank | Attend Shaheedi

ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਤੀਜੀ ਵਾਰ ਟੈਂਕੀ ਤੇ ਭੁੱਖ ਹੜਤਾਲ ਤੇ ਬੈਠੇ ਗੁਰਬਕਸ਼ ਸਿੰਘ ਨੇ ਟੈਂਕੀ ਤੋਂ ਮਾਰੀ ਛਾਲ ਜੀਵਨ ਲੀਲਾ ਸਮਾਪਤ ਕਰ ਲਈ ਹੈ ਜੀ।

#ਲੋਕਾਂ ਦੇ ਦੱਸਣ ਮੁਤਾਬਕ #ਪੁਲਿਸ ਵਾਲੇ ਟੈਂਕੀ ਤੌ ਖਿੱਚ ਰਹੇ ਸਨ ਪਰ ਗੁਰਬਖਸ਼ ਸਿੰਘ ਨੇ ਜਿਦ ਕੀਤੀ ਕੇ ਉਹ ਮਰਨ ਤੱਕ ਿੲੱਥੇ ਬੈਠੇਗਾ ਅਤੇ ਖਿੱਚ ਧੂਹ ਵਿੱਚ ਉਸਨੇ ਟੈਂਕੀ ਤੌ ਛਲਾਂਗ ਮਾਰ ਦਿੱਤੀ …
#ਕਰਗਿਆਬਚਨਪੂਰਾਬਈ_ਸਿੰਘ ।।

Kurukshetra, Haryana: It is learnt that Sikh activist Gurbaksh Singh Khalsa today jumped off the water tank. He was seeking release of Sikh political prisoners who have already completed the minimum mandatory terms of their sentences.

An old photo of Gurbaksh Singh Khalsa (R), Police taking Gurbaksh Singh Khalsa to hospital after he jumped off the water tank on March 20, 2018 (L)

Gurbaksh Singh Khalsa had started his protest earlier today seeking release of Sikh political prisoners. He was reportedly issuing warning to the administration that he would jump off the water tank if the government of India fails to release Sikh political prisoners.

After he jumped off the water tank he was rushed to a hospital in Kurukshetra where he was declared dead.

Earlier Two Agitations by Gurbaksh Singh Khalsa Seeking Release of Sikh Political Prisoners

Gurbaksh Singh Khalsa had started hunger strike at Gurdwara Amb Sahib (Mohali) in November-December 2013 seeking release of Sikh political prisoners. .

ਇਸ ਵਾਰ ਭਾਈ ਗੁਰਬਖਸ਼ ਸਿੰਘ ਖ਼ਾਲਸਾ ਆਪਣੀ ਅਰਦਾਸ ਨਿਭਾ ਗਏ। ਅਕਾਲ ਪੁਰਖ ਵਾਹਿਗੁਰੂ ੳੁਹਨਾਂ ਦੀ ਅਾਤਮਾ ਨੂੰ ਸ਼ਾਂਤੀ ਬਖਸ਼ਣ।

ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭਾੲੀ ਗੁਰਬਖਸ਼ ਸਿੰਘ ਖ਼ਾਲਸਾ ਦੋ ਵਾਰ ਭੁੱਖ ਹੜਤਾਲਾਂ ਕਰ ਚੁੱਕੇ ਸਨ ਪਰ ਅਖੀਰ ਮੋਰਚਾ ਛੱਡ ਜਾਂਦੇ ਰਹੇ। ਅੱਜ ਗੁਰਬਖਸ਼ ਸਿੰਘ ਸਵੇਰ ਤੋਂ ਆਪਣੇ ਪਿੰਡ ਠਸਕਾ ਅਲੀ (ਹਰਿਆਣਾ) ‘ਚ ਪਾਣੀ ਵਾਲ਼ੀ ਟੈਂਕੀ ‘ਤੇ ਚੜ੍ਹਿਆ ਹੋਇਆ ਸੀ। ਪੁਲਿਸ ਨੇ ਜਦ ਉਹਨਾਂ ਨੂੰ ਹੇਠਾਂ ਲਾਹੁਣ ਲਈ ਉੱਪਰ ਚੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਭਾੲੀ ਗੁਰਬਖਸ਼ ਸਿੰਘ ਨੇ ਛਾਲ ਮਾਰ ਦਿੱਤੀ।
ਤਾਜ਼ਾ ਜਾਣਕਾਰੀ ਮੁਤਾਬਿਕ ਉਨ੍ਹਾਂ ਸਵਾਸ ਤਿਆਗ ਦਿੱਤੇ ਹਨ।

ਸਿੱਖਾਂ ਨਾਲ ਭਾਰਤ ‘ਚ ਸਲੂਕ:
ਕਿਵੇਂ ਪੁਲਸੀੲੇ ਗੁਰਬਖਸ਼ ਸਿੰਘ ਹਰਿਆਣਾ ਦੇ ਸਰੀਰ ਨੂੰ ਧੂਹ ਕੇ ਲੈ ਜਾ ਰਹੇ ਸਨ।

ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਵਿਚ ਭੁੱਖ ਹੜਤਾਲ ਕਰਨ ਵਾਲੇ ਗੁਰਬਖਸ਼ ਸਿੰਘ ਖਾਲਸਾ ਵਲੋਂ ਕੁਰੂਕਸ਼ੇਤਰ ਦੇ ਠਸਕਾਅਲੀ ਇਲਾਕੇ ਵਿਚ ਟੈਂਕੀ ਤੋਂ ਛਾਲ ਮਾਰੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ। ਸੂਤਰਾਂ ਮੁਤਾਬਕ ਮੋਹਾਲੀ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਮਾ ਸਮਾਂ ਭੁੱਖ ਹੜਤਾਲ ਕਰਨ ਵਾਲੇ ਖਾਲਸਾ ਅੱਜ ਠਸਕਾਅਲੀ ਇਲਾਕੇ ਦੀ ਇਕ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਸਨ।
ਇਸ ਦੌਰਾਨ ਉਨ੍ਹਾਂ ਨੇ ਅਚਾਨਕ ਟੈਂਕੀ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਉਥੋਂ ਦੇ ਇਕ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਜਿਥੇ ਓਹਨਾ ਦੀ ਮੌਤ ਹੋ ਗਈਜਿਕਰ ਯੋਗ ਹੈ ਕੀ ਅੱਜ ਜਾਣਕਾਰੀ ਅਨੁਸਾਰ ਡਰਾਮੇਬਾਜ ਵਜੋਂ ਜਾਣ ਪਹਿਚਾਣ ਬਣਾ ਚੁੱਕੇ ਗੁਰਬਖਸ਼ ਸਿੰਘ ਨੇ ਅੱਜ ਮੁੜ ਆਪਣੇ ਜੱਦੀ ਪਿੰਡ ਸ਼ਾਕਥਾ ਨੇੜੇ ਅੰਬਾਲਾ ਹਰਿਆਣਾ ਵਿਖੇ ਪਾਣੀ ਦੀ ਟੈਂਕੀ ਉਪਰ ਚੜ੍ਹ ਕੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਭੁੱਖ ਹੜਤਾਲਾਂ ਸ਼ੁਰੂ ਕਰਕੇ ਅਰਦਾਸ ਤੋਂ ਭੱਜਣ ਵਾਲੇ ਗੁਰਬਖਸ਼ ਸਿੰਘ ਦੀ ਇਹ ਹੜਤਾਲ ਕਦੋਂ ਤੱਕ ਚਲਦੀ ਹੈ ਇਹ ਦੇਖਣ ਵਾਲੀ ਗੱਲ ਹੈ।


14 ਨਵੰਬਰ 2013 ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਗੁ. ਅੰਬ ਸਾਹਿਬ ਵਿਖੇ ਭਾਈ ਗੁਰਬਖਸ਼ ਸਿੰਘ ਨੇ ਛੇ

ਬੰਦੀ ਸਿੰਘਾਂ ਦੀ ਰਿਹਾਈ ਲਈ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਪਰ ਭਾਈ ਗੁਰਬਖਸ਼ ਸਿੰਘ ਬੰਦੀ ਸਿੰਘਾਂ ਦੀ ਰਿਹਾਈ ਦੀ ਬਜਾਇ ਸਿਰਫ ਚਾਰ ਸਿੰਘਾਂ ਦੀ ਚੰਦ ਦਿਨਾਂ ਦੀ ਪੈਰੋਲ ਹੀ ਕਰਵਾ ਸਕੇ।ਬੰਦੀ-ਸਿੰਘ ਰਿਹਾਈ ਮੋਰਚੇ ਦੋਰਾਨ ਪੂਰੀ ਦੁਨੀਆ ਵਿਚ ਬੈਠੇ ਪੰਥ ਦਰਦੀਆਂ, ਸਮੂਚੀ ਸਿੱਖ ਕੌਮ, ਸੰਤ ਸਮਾਜ, ਨਿਹੰਗ ਜੱਥੇਬੰਦੀਆਂ ਅਤੇ ਇੰਨਸਾਫ ਪਸੰਦ ਸੰਸਥਾਵਾਂ ਨੇ ਕੌਮ ਦੇ ਸੱਦੇ ਤੇ ਭਾਈ ਗੁਰਬਖਸ਼ ਸਿੰਘ ਨੂੰ ਪੂਰਾ ਸਹਿਯੋਗ ਦਿਤਾ ਸੀ ਪਰ ਫਿਰ ਭਾਈ ਗੁਰਬਖਸ਼ ਸਿੰਘ ਸੰਗਤ ਨਾਲ ਕੀਤੇ ਆਪਣੇ ਬਚਨਾਂ ਤੋਂ ਪਿੱਛੇ ਹੱਟ ਗਏ ਸੀ।

ਵੀਡੀਉ ਦੇਖੋ

Leave a Comment