Sikh For JusticeSikh NewsVideos

DSGMC Chief Manjit GK Supporters Integrated in Yuba City | Violence Sikh For Justice

YUBA CITY, USA—The DSGMC president S. Manjit Singh GK was brutally thrashed today by around 30 hooligans inside the Yuba City’s Gurdwara premises. While swearing GK with an extremely vulgar language, the hooligans didn’t even refrain from committing sacrilege of his turban by knocking it off and crushing it under the feet.

Multiple videos of GK’s thrashing have gone viral over social media in which he could be easily seen covering his head with his hand to defend himself from getting hit on head by the attacking mob.

 

Interacting with media after surviving from the attack, GK said that he is alright and such attacks can’t cow down him from his stance. “My aides didn’t counter-attack the hooligans keeping in view dignity of Gurdwara Sahib” he added.

Meanwhile, it is learnt that three hooligans have been arrested by the Police in this concern.

It is pertinent to note here that this is the second attack on S. Manjit GK within this week of his journey to United States of America. Earlier, he was targeted in New York by some intoxicated youths on August 20.

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਜੀ ਕੇ ਦੇ ਸਹਾਇਕਾਂ ਵੱਲੋਂ ਯੂਬਾ ਸਿੱਟੀ ਗੁਰਦੁਆਰਾਂ ਸਾਹਿਬ ਵਿਖੇ ਹੁੱਲੜਬਾਜੀ ਦੀ ਸ਼ੁਰੂਆਤ ਕੀਤੀ ਗਈ “ਸਿੱਖਸ ਫਾਰ ਜਸਟਿਸ “

 

ਯੂਬਾ ਸਿਟੀ ਅਗਸਤ 26 ::

ਸਿੱਖਸ ਫਾਰ ਜਸਟਿਸ ਸੰਸਥਾ ਖਾਲਿਸਤਾਨ 2020 ਰਫਰੈਡਮ ਦੀ ਮੁਹਿੰਮ ਚਲਾ ਰਹੀ ਹੈ ਸੰਸਥਾ ਨੇ ਆਪਣੇ ਕਨੂੰਨੀ ਸਲਾਹਕਾਰ ਵਕੀਲ ਗੁਰਪਤਵੰਤ ਸਿੰਘ ਪੰਨੂੰ ਰਾਹੀ ਕਿਹਾ “ ਮਨਜੀਤ ਜੀ ਕੇ ਉਹਦੇ ਸਾਥੀਆਂ ਨੇ ਯੂਬਾ ਸਿੱਟੀ ਗੁਰਦੁਆਰੇ ਵਿੱਚ ਸ਼ਾਤਮਈ ਮੁਜ਼ਾਹਰਾ ਕਰ ਰਹੇ ਸਿੱਖਾਂ ਉੱਪਰ ਹਮਲਾ ਕੀਤਾ ਹੈ|

ਮਨਜੀਤ ਜੀ ਕੇ ਉਸ ਬਾਦਲ ਦੀ ਪਾਰਟੀ ਦਾ ਨੁਮਾਇੰਦਾ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਲਈ ਜਿੰਮੇਵਾਰ ਹਨ , ਬਿਹਬਲ ਕਲਾਂ ਵਿੱਚ ਗੋਲੀ ਚਲਾਉਣ ਦੇ ਅਤੇ ਉਹਨਾਂ ਪੁਲਿਸ ਅਫਸਰਾਂ ਦੀ ਪੁਸ਼ਤ ਪਨਾਹੀ ਕਰਦੇ ਹਨ ਜਿਹਨਾਂ ਹਜ਼ਾਰਾਂ ਸਿੱਖ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤੇ |

ਸਿੱਖਸ ਫਾਰ ਜਸਟਿਸ ਨੇ ਜੀ ਕੇ ਦੇ ਖਿਲਾਫ ਯੂ ਐਸ ਦੇ ਕਨੂੰਨੀ ਅਦਾਰੇ ਵਿੱਚ “ ਫਾਰਾ “ ਕਨੂੰਨ ਦੀ ਉਲੰਘਣਾ ਕਰਨ ਤੇ ਸ਼ਿਕਾਇਤ ਕੀਤੀ ਹੈ ਅਤੇ ਅਸੀ ਹੁਣ ਯੂ ਐਸ ਿੲੰਮੀਗਰੇਸ਼ਨ ਨੂੰ ਜੀ ਕੇ ਦੀਆ ਗ਼ੈਰ ਕਨੂੰਨੀ ਰਾਜਨੀਤਿਕ ਗਤੀਵਿਧੀਆਂ ਵਾਰੇ ਜਾਣਕਾਰੀ ਦੇਵਾਂਗੇ ਅਤੇ ਉਸਨੂੰ ਅੱਗੇ ਤੌ ਅਮਰੀਕਾ ਆਉਣ ਵਾਰੇ ਰੋਕ ਲਗਾਵਾਂਗੇ ।।

ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਸੰਸਥਾ ਸਿੱਖਸ ਫਾਰ ਜਸਟਿਸ ਦੇ ਕਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ “ ਮਨਜੀਤ ਜੀ ਕੇ ਅਤੇ ਉਸਦੇ ਸਾਥੀਆਂ ਨੇ ਯੂਬਾ ਸਿੱਟੀ ਗੁਰਦੁਆਰਾ ਸਾਹਿਬ ਵਿੱਚ ਸ਼ਾਤਮਈ ਮੁਜ਼ਾਹਰਾ ਕਰ ਰਹੇ ਸਿੱਖਾਂ ਉੱਪਰ ਹਮਲਾ ਕੀਤਾ
ਜੀ ਕੇ ਉਸ ਬਾਦਲ ਦੀ ਪਾਰਟੀ ਦਾ ਨੁਮਾਇੰਦਾ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਲਈ ਜਿੰਮੇਵਾਰ ਹਨ , ਬਿਹਬਲ ਕਲਾਂ ਵਿੱਚ ਗੋਲੀ ਚਲਾਉਣ ਦੇ ਅਤੇ ਉਹਨਾਂ ਪੁਲਿਸ ਅਫਸਰਾਂ ਦੀ ਪੁਸ਼ਤ ਪਨਾਹੀ ਕਰਦੇ ਹਨ ਜਿਹਨਾਂ ਹਜ਼ਾਰਾਂ ਸਿੱਖ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤੇ
ਸਿੱਖਸ ਫਾਰ ਜਸਟਿਸ ਨੇ ਜੀ ਕੇ ਦੇ ਖਿਲਾਫ ਯੂ ਐਸ ਦੇ ਕਨੂੰਨੀ ਅਦਾਰੇ ਵਿੱਚ “ਫਾਰਾ” ਕਨੂੰਨ ਦੀ ਉਲੰਘਣਾ ਕਰਨ ਤੇ ਸ਼ਿਕਾਇਤ ਕੀਤੀ ਹੈ ਅਤੇ ਅਸੀ ਹੁਣ ਯੂ ਐਸ ਿੲੰਮੀਗਰੇਸ਼ਨ ਨੂੰ ਜੀ ਕੇ ਦੀਆ ਗ਼ੈਰ ਕਨੂੰਨੀ ਰਾਜਨੀਤਿਕ ਗਤੀਵਿਧੀਆਂ ਵਾਰੇ ਜਾਣਕਾਰੀ ਦੇਵਾਂਗੇ ਅਤੇ ਉਸਨੂੰ ਅੱਗੇ ਤੌ ਅਮਰੀਕਾ ਆਉਣ ਵਾਰੇ ਬੈਨ ਕਰਵਾਵਾਂਗੇ ।।

“ਮਸੰਦ” ਮਨਜੀਤ ਜੀ.ਕੇ ਦੇ ਗੁੰਡਿਆਂ ਵੱਲੋਂ ਸ਼ਾਤਮਈ ਿਵਰੋਧ ਕਰਨ ਆਏ ਸਿੰਘਾਂ ਤੇ ਹਮਲਾ ਕਰਨ ਤੋਂ ਬਾਅਦ ਮੂੰਹ ਦੀ ਖਾਣੀ ਪਈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦਾ ਿਵਰੋਧ ਜਾਰੀ ਰਹੇਗਾ….ਭਾਰਤੀ ਝੰਡੇ ਵਾਲੇ ਿੲਕ ਪਾਸੇ ਹਨ…ਿਸੰਘਾਂ ਨੂੰ ਬੇਨਤੀ ਹੈ ਕਿ ਖੰਡੇ ਵਾਲੇ ਪਾਸੇ ਆ ਜਾਣ….ਮਨਜੀਤ ਮਸੰਦ ਜੀ.ਕੇ ਦਾ ਿਵਰੋਧ ਜਾਰੀ ਰਹੇਗਾ…ਕਲ ਨੂੰ ਭਾਵੇਂ ਫਰਿਜਨੋ ਹੋਵੇ ਜਾ ਸੈਨ ਹੋਜੇ….

Tags
Show More

Leave a Comment

Close
Close