Dilpreet Baba’s Mother Exposed | My Son Went to Surrender But Police Created a Fake Encounter

My son had gone to surrender, police launched a competition, Surinder Kaur and sister Ramanpreet Kaur, mother of Congress leader Diliprat Dhaheen, said they had appealed to surrender Dilpreet with the help of the media. That is why he came to Chandigarh to surrender. Now the police is presenting him in another way. He said that Dilipreet wanted to appear himself

But the police has created this drama. They have demanded to meet Dilipreet and bring the truth to the public. Dilipreet’s mother and sister revealed that all the allegations related to Dilipreet are false. She said that the police should investigate all these cases. It is advisable that the joint operation of gangster Dilpreet Singh Dhan alias Baba was given to the Punjab Police and the Chandigarh Police. Has been taken over. Dilipreet was shot in the police pole and now the PGI Hospital in Chandigarh

ਮੇਰਾ ਪੁੱਤ Surrender ਕਰਨ ਗਿਆ ਸੀ,ਪੁਲਿਸ ਨੇ ਝੂਠਾ ਮੁਕਾਬਲਾ ਬਣਾਇਆ ਗੈਂਗਸਟਰ ਦਿਲਪ੍ਰੀਤ ਢਾਹਾਂ ਦੀ ਮਾਤਾ ਸੁਰਿੰਦਰ ਕੌਰ ਤੇ ਭੈਣ ਰਮਨਪ੍ਰੀਤ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਮੀਡੀਆ ਦੀ ਮਦਦ ਨਾਲ ਦਿਲਪ੍ਰੀਤ ਨੂੰ ਸਰੰਡਰ ਕਰਨ ਦੀ ਅਪੀਲ ਕੀਤੀ ਸੀ। ਇਸੇ ਕਾਰਨ ਉਹ ਸਰੰਡਰ ਕਰਨ ਦੀ ਫਿਰਾਕ ਵਿੱਚ ਚੰਡੀਗੜ੍ਹ ਆਇਆ ਸੀ।ਹੁਣ ਪੁਲਿਸ ਉਸ ਨੂੰ ਹੋਰ ਤਰੀਕੇ ਨਾਲ ਪੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿਲਪ੍ਰੀਤ ਤਾਂ ਖ਼ੁਦ ਪੇਸ਼ ਹੋਣਾ ਚਾਹੁੰਦਾ ਸੀ

ਪਰ ਪੁਲਿਸ ਨੇ ਇਹਸਾਰਾ ਡਰਾਮਾ ਰਚਾ ਦਿੱਤਾ ਹੈ। ਉਨ੍ਹਾਂ ਨੇ ਦਿਲਪ੍ਰੀਤ ਨਾਲ ਮਿਲਣ ਦੀ ਇਜਾਜ਼ਤ ਦਿੱਤੇ ਜਾਣ ਤੇ ਸੱਚ ਸਭ ਦੇ ਸਾਹਮਣੇ ਲਿਆਉਣ ਦਾ ਮੰਗ ਕੀਤੀ ਹੈ। ਦਿਲਪ੍ਰੀਤ ਦੀ ਮਾਂ ਤੇ ਭੈਣ ਨੇ ਖੁਲਾਸਾ ਕੀਤਾ ਕਿ ਦਿਲਪ੍ਰੀਤ ਖਿਲਾਫ ਲੱਗੇ ਫਿਰੌਤੀ ਵਾਲੇ ਸਾਰੇ ਇਲਜ਼ਾਮ ਝੂਠੇ ਹਨ।ਉਨ੍ਹਾਂ ਕਿਹਾਕਿ ਪੁਲਿਸ ਨੂੰ ਉਨ੍ਹਾਂ ਸਾਰੇ ਕੇਸਾਂ ਦੀ ਜਾਂਚ ਕਰਨੀ ਚਾਹੀਦੀ ਹੈ।ਜ਼ਿਕਰਯੋਗ ਹੈ ਕਿ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਨੂੰ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿੱਚ ਕਾਬੂ ਕਰ ਲਿਆ ਗਿਆ ਹੈ। ਦਿਲਪ੍ਰੀਤ ਪੁਲਿਸ ਦੀ ਗੋਲ਼ੀ ਦਾ ਸ਼ਿਕਾਰ ਹੋਇਆ ਤੇਹੁਣ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਹੈ।

ਪੰਜਾਬ ਦੇਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਂਗਸਟਰ ਦਿਲਪ੍ਰੀਤ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਨੂੰ ਵਧਾਈ ਦਿੱਤੀ ਹੈ।ਕਤਲ ਅਤੇ ਕਤਲ ਦੇ ਯਤਨ ਸਮੇਤ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਪੰਜਾਬ ਦੇ ਇਕ ਮੋਸਟ ਵਾੰਟੇਡ ਗੈਂਗਸਟਰ ਨੂੰ ਫੜਨ ਲਈ ਮੈਂ ਪੰਜਾਬ ਪੁਲਿਸ ਨੂੰ ਮੁਬਾਰਕਬਾਦ ਦਿੰਦਾ ਹਾ ਦਿਲਪ੍ਰੀਤ ਉਰਫ ‘ਬਾਬਾ’ ਉੱਤੇ 30 ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ, ਜਿਸ ਵਿਚ 3 ਕਤਲ ਦੇ ਮਾਮਲੇ ਅਤੇ ਕਤਲ ਕਰਨ ਦੀ ਕੋਸ਼ਿਸ਼ ਦੇ 9 ਮਾਮਲੇ ਸ਼ਾਮਲ ਹਨ, ਜਿਸ ਵਿਚ ਗਾਇਕ ਪਰਮੀਸ਼ ਵਰਮਾ ਦਾ ਕਤਲ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਵੀ ਸ਼ਾਮਲ ਹੈ ਸਾਡੀ ਸਰਕਾਰ ਕਾਨੂੰਨ ਨੂੰ ਹੱਥ ਵਿਚ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ੇਗੀ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ

Leave a Comment

This site uses Akismet to reduce spam. Learn how your comment data is processed.