Cow Butchers Attack Satkar Committee After Trying To Stop Slaughtering | ( Bhai Balbir Singh Mushal)

Cow Butchers Attack Satkar Committee After Trying To Stop Slaughtering

The Singhs of the Satkar Committee stated that the cows were being brutally treated and handled inappropriately. The Singhs saw the cruelty to the animals and attempted to stop the butchers from slaughtering the cows

ਗਾਵਾਂ ਨੂੰ ਮਾਰਨ ਲਈ ਲੈ ਕੇ ਜਾ ਰਹੇ 13 ਟਰਾਲਿਆਂ ਨੂੰ ਰੋਕਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਿੰਘਾਂ ਤੇ ਬੁੱਚੜਾਂ ਵਲੋਂ ਹਮਲਾ।ਮੁੱਖ ਸੇਵਾਦਾਰ ਬਲਬੀਰ ਸਿੰਘ ਬੁਰੀ ਤਰਾਂ ਜਖਮੀ । ਹਾਲਤ ਗੰਭੀਰ

Bhai Balber Singh mushal
Bhai Balber Singh mushal

ਭਾਈ ਬਲਬੀਰ ਸਿੰਘ ਮੁਛਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਮੁੱਖੀ ਪੰਜਾਬ ਹਾਲਤ ਬਹੁਤ ਗੰਭੀਰ ਝੱਗੜਾ ਹੋਏਆ ਬੁੱਚੜਾ ਨਾਲ ਉਹ ਬੁੱਚੜ ਜੋ ਗਾਵਾਂ ਮੱਝਾ ਕੱਤਲ ਕਰਨ ਲਈ ਲਿਜਾ ਰਹੇ ਸਨ
ਅਚਾਨਕ ਕਿਸੇ ਨੇ ਭਾਈ ਸਾਹਿਬ ਨੂੰ ਕਿਸੇ ਨੇ ਖਬਰ ਦਿੱਤੀ ਭਾਈ ਸਾਹਿਬ ਬੁੱਚੜਾ ਦੇ ਮੱਗਰ ਚੜ ਗਏ ਉਹ ਬੁੱਚੜ ਕਾਫੀ ਜਾਦਾ ਤਦਾਰ ਵਿੱਚ ਸਨ ਭਾਈ ਸਾਹਿਬ ਦੇ ਕਾਫੀ ਸੱਟਾਂ ਲੱਗੀਆਂ ਹਨ

Cow Butchers Attack Satkar Committee After Trying To Stop Slaughtering

 

Leave a Comment