Court in Gurdaspur | Satkar Committee Singh’s Protest Against Sucha Langha | Sent to 5 day Police Remand


Former Akali minister Sucha Singh Langah, on the run after a rape case was registered against him, on Wednesday surrendered before a court in Gurdaspur, which remanded him in five-day police custody.

According to the police, Langah surrendered in the court of chief judicial magistrate Mohit Bansal at around 2:15 pm. He was accompanied by two lawyers from Chandigarh and three local lawyers.

“The court today sent him (Langah) to five-day police remand after he surrendered before it,” Gurdaspur senior superintendent of police (SSP) Harcharan Singh Bhullar said.

A lookout notice was also issued against the former minister in order to trace him.

“Investigating officers will now probe the rape charges registered against him,” the SSP said.

Langah was booked by Gurdaspur police on September 28 under sections 376 (rape), 384 (extortion), 420 (cheating) and 506 (criminal intimidation) of the IPC on the complaint of lady police employee who alleged that the Akali leader had raped her repeatedly since 2009. The lady constable has also submitted a 20 -minute video to cops. via ht

 

ਸਤਿਕਾਰ ਕਮੇਟੀ ਦੇ ਖਿਲਾਫ ਗੰਦ ਬੋਲਣ ਵਾਲੇ ਜਵਾਬ ਦੇਣ ਕਿ ੳੁਹ ਕਿੱਥੇ ਸਨ ਅੱਜ?

ਚੰਡੀਗੜ੍ਹ ਤੋਂ ਸੁੱਚੇ ਮੂੰਹ ਮੁੜਦਿਅਾਂ ਹੀ ਸੁੱਚੇ ਨੇ ਕੀਤਾ ਅਾਤਮ ਸਮਰਪਣ

ਸਤਿਕਾਰ ਕਮੇਟੀ ਨੇ ਗੁਰਦਾਸਪੁਰ ਚ ਕੀਤਾ ਰੋਹ ਭਰੇ ਨਾਹਰਿਅਾਂ ਨਾਲ ਸਵਾਗਤ ਅਤੇ ਪੁਤਲਾ ਫੂਕਿਅਾ

-ਅਦਾਲਤ ਨੇ 9 ਤੱਕ ਰਿਮਾਂਡ ਤੇ ਭੇਜਿਅਾ

ਗੁਰਦਾਸਪੁਰ 4 ਅਕਤੂਬਰ ( ਗੁਰਭੇਜ ਸਿੰਘ ਅਨੰਦਪੁਰੀ, ਅਮਨਦੀਪ ਸਿੰਘ ਭਾੲੀ ਰੂਪਾ) ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵੱਲੋਂ ਸੁੱਚਾ ਸਿੰਹੁ ਨੂੰ ਸੁੱਚੇ ਵਾਪਿਸ ਮੋੜਨ ਤੋਂ ਬਾਅਦ ਹੁਣ ਕੋੲੀ ਚਾਰਾ ਨਾ ਚੱਲਦਾ ਵੇਖ ਸੁੱਚਾ ਸਿੰਹੁ ਨੇ ਅੱਜ ਅਾਪਣੇ ਵਕੀਲਾਂ ( ਦਲਾਲਾਂ) ਨਾਲ ਸੀ.ਜੇ.ਅੈਮ. ਕੋਰਟ ਗੁਰਦਾਸਪੁਰ ਵਿੱਚ ਅਾਤਮ ਸਮਰਪਣ ਕਰ ਦਿੱਤਾ । ਮਾਣਯੋਗ ਜੱਜ ਸਾਬ੍ਹ ਨੇ ਸਰਕਾਰੀ ਵਕੀਲ ਦੀਅਾਂ ਦਲੀਲਾਂ ਨਾਲ ਸਹਿਮਤ ਹੁੰਦਿਅਾਂ 9 ਅਕਤੂਬਰ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ । ਅਦਾਲਤ ਤੋਂ ਬਾਹਰ ਅਾੳੁਂਦੇ ਹੋੲੇ ਸੁੱਚਾ ਸਿੰਹੁ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਸਿੰਘਾਂ ਦੇ ਰੋਹ ਭਰੇ ਨਾਹਰਿਅਾਂ ਦਾ ਸਾਹਮਣਾ ਵੀ ਕਰਨਾਂ ਪਿਅਾ । ਵਰਣਨਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਸਿੰਘ ਸੁਪਰੀਮ ਕੌਂਸਲ ਦੇ ਮੈਂਬਰ ਭਾੲੀ ਸੁਖਜੀਤ ਸਿੰਘ ਖੋਸੇ, ਭਾੲੀ ਮਨਜੀਤ ਸਿੰਘ ਝਬਾਲ, ਭਾੲੀ ਹਰਜਿੰਦਰ ਸਿੰਘ ਬਾਜੇਕੇ, ਭਾੲੀ ਤਰਲੋਚਨ ਸਿੰਘ ਸੋਹਲ, ਭਾੲੀ ਨਿਸ਼ਾਨ ਸਿੰਘ ਸਿਅਾਲਕਾ ਅਤੇ ਸਰਪ੍ਰਸਤ ਭਾੲੀ ਬਲਬੀਰ ਸਿੰਘ ਮੁੱਛਲ ਦੀ ਅਗਵਾੲੀ ਵਿੱਚ ਅੱਜ ਅੈਸ ਅੈਸ ਪੀ ਗੁਰਦਾਸਪੁਰ ਨੂੰ ਮਿਲ ਕੇ ਸੁੱਚਾ ਲੰਗਾਹ ੳੁੱਤੇ ਲੱਗੀਅਾਂ ਧਾਰਾਂਵਾਂ ਵਿੱਚ ਵਾਧਾ ਕਰਦਿਅਾਂ ਸਿੱਖ ਧਾਰਮਿਕ ਭਾਵਨਾਂਵਾਂ ਨੂੰ ਠੇਸ ਪਹੁੰਚਾੳੁਣ ਕਰਕੇ ਧਾਰਾ 295-ੲੇ ਲਗਾੳੁਣ ਦੀ ਮੰਗ ਕਰਨ ਲੲੀ ਗੁਰਦਾਸਪੁਰ ਅਾੲੇ ਹੋੲੇ ਸਨ । ਅੈਸ ਅੈਸ ਪੀ ਨੂੰ ਮੰਗ ਪੱਤਰ ਦੇਣ ਤੋਂ ਪਤਾ ਲੱਗਣ ਤੇ ਸਿੰਘ ਕਚਹਿਰੀਅਾਂ ਦੇ ਬਾਹਰ ਪਹੁੰਚ ਗੲੇ ਤਾਂ ਲੰਗਾਹ ਅਕਾਲੀ ਦਲ ਦੇ ਵਿਦਿਅਾਰਥੀ ਵਿੰਗ ਅੈਸ ਓ ਅਾੲੀ ਦੇ ਨੌਜਵਾਨਾਂ ਦੇ ਘੇਰੇ ਵਿੱਚ ਅਦਾਲਤ ਚੋਂ ਬਾਹਰ ਅਾ ਰਿਹਾ ਸੀ ਜਿਸ ਨੂੰ ਦੇਖਦਿਅਾਂ ਹੀ ਸਿੰਘ ਰੋਹ ਵਿੱਚ ਅਾੲੇ ਸਿੰਘਾਂ ਨੇ ਲੰਗਾਹ ਦੇ ਖਿਲਾਫ ੳੁੱਚੀ ਅਾਵਾਜ਼ ਵਿੱਚ ਨਾਹਰੇ ਅਤੇ ਜੈਕਾਰੇ ਲਗਾੳੁਣੇ ਸ਼ੁਰੂ ਕਰ ਦਿੱਤੇ । ਪੁਲਿਸ ਨੇ ਜ਼ਲਦੀ ਨਾਲ ਗੱਡੀ ਚ ਬੈਠਾ ਕੇ ਨਿਕਲਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਸਿੰਘਾਂ ਨੇ ਪੁਲਿਸ ਦੀ ਗੱਡੀ ਘੇਰ ਲੲੀ ਅਤੇ ਲੰਗਾਹ ਨੂੰ ਗੱਡੀ ਚੋਂ ਬਾਹਰ ਖਿੱਚਣ ਦੀ ਕੋਸ਼ਿਸ਼ ਵੀ ਕੀਤੀ ਪ੍ਹੰਤੂ ਲੰਮੀ ਜੱਦੋ ਜਹਿਦ ਤੋਂ ਬਾਅਦ ਪੁਲਿਸ ਅਤੇ SSG ਦੇ ਮੁਲਾਜ਼ਮਾ ਨੇ ਲੰਗਾਹ ਨੂੰ ਬਚਾ ਲਿਅਾ। ੳੁਪਰੰਤ ਸਿੰਘਾਂ ਨੇ ਲੰਗਾਹ ਦਾ ਪੁਤਲਾ ਵੀ ਫੂਕਿਅਾ

Leave a Comment