Sikh NewsSikh Protests
Trending

Bargari Morcha | Bhai Dhian Singh Mand Ends Morcha | Calls on People to Prepare for Next Phase


ਬਰਗਾੜੀ ਮੋਰਚਾ: ਅਗਲੇ ਪੜਾਅ ਦੇ ਐਲਾਨ ਨਾਲ ਭਾਈ ਧਿਆਨ ਸਿੰਘ ਮੰਡ ਨੇ ਮੋਰਚਾ ਕੀਤਾ ਖਤਮ

Bargari/Kotkapura: Bhai Dhian Singh Mand who was leading a sit-in protest at Bargari today announced to end the agitation. He said that he envisioned such achievements for the Sikhs that Sikh sangat can’t even imagine. He said that people were asking him to make a shift in Morcha strategy and take the struggle to next phase. It was the time to take the struggle to next phase that would be announced in coming days, said he while adding that he will stay in Bargari for tomorrow and will honour all those who have contributed in the Morcha. On Tuesday, he added, they will go to Darbar Sahib Amritsar to thank the Akal Purakh for the “successes” the morcha witnessed and then details of next phase of struggle will be announced.

Bhai Dhian Singh Mand said that he was impressed by the move of various Sikh political groups to commit their dedication to Akal Takht Sahib during November 25 gathering and said that he want to see Sikhs seated in position of political power (raaj).

It is notable that after the Punjab government cleared release of Sikh political prisoner Bhai Dilbagh Singh Bagha, it was suspected that the morcha organisers shall agree to end their agitation. source from sikhsiyasat

Note: This is a preliminary news and detailed report may follow it.

ਬਰਗਾੜੀ: ਬੀਤੇ ਦਿਨੀਂ ਜਥੇਦਾਰ ਧਿਆਨ ਸਿੰਘ ਮੰਡ ਵਲੋਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਸਰਕਾਰ ਬਰਗਾੜੀ ਇਨਸਾਫ ਮੋਰਚੇ ਦੀਆਂ ਤਿੰਨੇ ਮੰਗਾਂ ਮੰਨਣ ਲਈ ਤਿਆਰ ਹੈ ਅਤੇ 9 ਦਸੰਬਰ ਦਿਨ ਐਤਵਾਰ ਨੂੰ ਇਸਦਾ ਜਨਤਕ ਤੌਰ ਉੱਤੇ ਐਲਾਨ ਕਰ ਦਿੱਤਾ ਜਾਵੇਗਾ।

ਅੱਜ ਬਰਗਾੜੀ ਦੀ ਦਾਣਾ ਮੰਡੀ ਵਿਖੇ ਚਲ ਰਹੇ ਬਰਗਾੜੀ ਇਨਸਾਫ ਮੋਰਚੇ ਵਿਚ ਪੰਜਾਬ ਸਰਕਾਰ ਦੇ ਨੁਮਾਇੰਦੇ ਵਜੋਂ ਪੰਜਾਬ ਦੇ ਵਜੀਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਜਿੰਦਰ ਬਾਜਵਾ ਪਹੁੰਚੇ।

ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ਵਲੋਂ ਤਿੰਨੇ ਮੰਗਾਂ ਨੂੰ ਲੈ ਕੇ ਕੀਤੀ ਗਈ ਕਾਰਗੁਜ਼ਾਰੀ ਬਾਰੇ ਦੱਸਦਿਆਂ ਕਿਹਾ ਕਿ ” ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਫੜ੍ਹ ਲਏ ਗਏ ਹਨ। ਜਿਹੜੇ ਦੋਸ਼ੀ ਪੁਲਿਸ ਅਫਸਰਾਂ ਦੇ ਵਲੋਂ ਪੰਜਾਬ ਹਾਈ ਕੋਰਟ ਵਿੱਚੋਂ ਜਾ ਕੇ ਰੋਕ ਲਗਵਾਈ ਗਈ ਹੈ ਉਹਨਾਂ ਦੀ ਅਗਲੀ ਤਰੀਕ ਵਿਚ ਦੋ ਵਕੀਲ ਮੋਰਚਾ ਪ੍ਰਬੰਧਕਾਂ ਦੇ ਵਲੋਂ ਵੀ ਬਹਿਸ ਵਿਚ ਸ਼ਾਮਿਲ ਹੋਣਗੇ। ਵੱਖ-ਵੱਖ ਜੇਲ੍ਹਾਂ ਵਿੱਚ ਕੈਦ ਕੀਤੇ ਗਏ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਨੂੰ ਚਿੱਠੀਆਂ ਲਿਖੀਆਂ ਜਾ ਰਹੀਆਂ ਹਨ।”

ਭਾਈ ਧਿਆਨ ਸਿੰਘ ਮੰਡ ਬਰਗਾੜੀ ਇਨਸਾਫ ਮੋਰਚੇ ਵਿਚ ਬੋਲਦੇ ਹੋਏ।

ਭਾਈ ਧਿਆਨ ਸਿੰਘ ਮੰਡ ਨੇ ਮੋਰਚੇ ਬਾਰੇ ਬੋਲਦਿਆਂ ਕਿਹਾ ਕਿ “ਅਜੇ ਮੋਰਚੇ ਦਾ ਸਿਰਫ ਇੱਕ ਪੜਾਅ ਮੁੱਕਿਆ ਹੈ ਮੈਂ ਇਨਸਾਫਪਸੰਦ ਸਿੱਖਾਂ ਦੇ ਹੱਥ ਵਿਚ ਰਾਜ ਦੇਖਣਾ ਚਾਹੁੰਦਾ ਹਾਂ”

ਉਹਨਾਂ ਕਿਹਾ ਕਿ “ਮੈਨੂੰ ਖੁਸ਼ੀ ਕਿ ਸਮੂਹ ਪੰਥਕ ਜਥੇਬੰਦੀਆਂ ਨੇ 25 ਨਵੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸਾਰਾ ਕੁਝ ਸੌਂਪ ਦਿੱਤਾ।ਇਹ ਬਹੁਤ ਵੱਡੀ ਪੁਲਾਂਘ ਸੀ ਏਸੇ ਤੋਂ ਹੀ ਬਾਕੀ ਪਾਰਟੀਆਂ ਨੂੰ ਖਤਰਾ ਹੈ, ਅੱਜ ਤੋਂ ਬਾਅਦ ਮੋਰਚਾ ਨਵਾਂ ਰੂਪ ਅਖਤਿਆਰ ਕਰੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਉਸਦਾ ਐਲਾਨ ਹੋਵੇਗਾ”

Full Live Bargari Morcha Videos Day 192

Tags
Show More

One Comment

Leave a Comment

This site uses Akismet to reduce spam. Learn how your comment data is processed.

Close
Close