Bapu Surat Singh Khalsa – Sangharsh Jaari Hai

Bapu Surat Singh Khalsa - Sangharsh Jaari Hai

 

 

 

 

 

 

ਬਾਦਲ ਸਰਕਾਰ ਨੇ ਸੋਚਿਆ ਸੀ ਬਈ ‘ਬਾਬੇ” ਨੂੰ ਫੜ ਕੇ ਅੰਦਰ ਕਰਾਂਗੇ ਤਾਂ ਦੋ ਚਾਰ ਦਿਨਾਂ ‘ਚ ਹੀ ਪਰੌਂਠੇ ਚੱਬਣ ਲੱਗ’ਪੂ… ਪਰ ਗੱਲ ਪੁਠੀ ਪੈਂਦੀ ਜਾਪਦੀ ਐ… ਸੰਤ ਯੂਨੀਅਨ ਵਾਲੇ ਵੀ ਪੈਰੀਂ ਪੈ ਆਏ, ਫੇਰ ਵੀ ਦਾਲ ਨੀ ਗਲੀ… ਪੰਜਾਬ ਅਤੇ ਵਿਦੇਸ਼ਾਂ ‘ਚ ‘ਵੰਗਾਰ’ ਮਾਰਚਾਂ ਨੇ ਲਹਿਰ ਨੂੰ ਮੁੜ ਤੇਜ਼ ਕਰ ਦਿਤਾ ਹੈ…