Shaheed Bhai Balvinder Singh Bhinder | 01 September 1993


Shaheed Bhai Balvinder Singh Bhinder

Bhai Balvinder Singh Bhinder

Bhai Balvinder Singh Bhinder

Birth
Religion Sikh
Date of birth 1966
(1469-10-20)
Place of birth Village  – Chicherwal , District Patiala, Punjab
Date of Martyrdom 01 September 1993 (aged 25)
Place of  Martyrdom Panetha, Samana,
Family
Parents : Sardar Mehil Singh and Mata Dalip Kaur
Brother/Sisters :  Bhai Chamkaur Singh
Spouse :  —
Children :
Other Details
Affiliation Khalistan Commando Force
Known for

 

 

  1. In 1991, Bhai Balvinder Singh together with his brothers in arms conducted an attack on the Police at the bridge of the Shatrana canal. As a result of this action, several Police officers were killed and the Singh’s were able to escape with all the Police officers weapons.
  2. Encounter with the Haryana Police. In the intense five hour encounter, Thanedar Pala Singh and six of his colleagues were killed. Bhai Sahib along with his brothers in arms Bhai Atma Singh Bava, Bhai Jarnail Singh Shatrana, Bhai Nachatter Singh Shatrana, Bhai Trilok Singh and Bhai Mewa Singh Paind managed to escape the encounter unharmed.
Shaheedi Bhai Sahib Captured by the Police /  Heavily Tortured for information

Bhai Sahib attained shaheedi as a result of a fake encounter.

Birth and Family

In the small village of Chicherwal in district Patiala, a hero was born who dedicated his priceless life to the Sikh quam and the ideals of Sant Jarnail Singh Ji Khalsa Bhindranwale. Bhai Balvinder Singh Bhinder was born in the year 1966 in village of Chicherwal to Mata Dalip Kaur and Sardar Mehil Singh. Bhai Sahib had four brothers and four sisters of whom he was the youngest. Bhai Sahib completed his primary education at village Chicherwal and went on to complete up to tenth class in village Shatrana. After his education, he went underground and began seva along with Bhai Satnam Singh Samana and Bhai Pipal Singh (A resident of Amritsar district).

Arrested and Tortured

In 1988 a Police informer told Patran Police Station SHO Lal Singh and ASI Bhajan Singh of Bhai Sahib’s location. Bhai Balvinder Singh was subsequently arrested and tortured continuously for twenty five days however the Punjab Police were unable to extract any information from him. Following this, the local community put pressure on the Police and Bhai Sahib was eventually released. After his release Bhai Sahib was unable to walk for a while due to the extreme torture and injuries sustained whilst in Punjab Police custody.

After this Episode / Left Home and Join Khalistan Commando Force

One day Bhai Balvinder Singh was asleep at home when Bhai Nachatter Singh Shatrana visted him. Bhai Nachatter Singh who has studied along with Bhai Sahib, tested his resolve by asking him: “Balvinder Singh, now what are your views? Bhai Balvinder Singh laughed and replied: “I’m going to continue seva for the Quam” On that day, Bhai Sahib left his home and joined with Bhai Jarnail Singh Shatrana of the Khalistan Commando Force to continue his seva for the Sikh quam.

Police Began a Campaign of Terror on Bhai Sahib’s family.

The Punjab Police began a campaign of terror and intimidation on Bhai Sahib’s family. Every day they would terrorise the innocent family members at their home. Fearing for their safety, the family were forced to leave their home and go into hiding. Bhai Sahib continued his seva steadfast despite Police efforts to break his resolve.

Bhai Sahib with his brothers in Arms Conducted an Attack on the Police

In 1991, Bhai Balvinder Singh together with his brothers in arms conducted an attack on the Police at the bridge of the Shatrana canal. As a result of this action, several Police officers were killed and the Singhs were able to escape with all the Police officers weapons. The Punjab Police were furious at this incident and responded by knocking down Bhai Balvinder Singh’s family home.

The Police Continued to Terrorise the Family Members.(C.I.A staff)

One day, Bhai Sahib’s older brother Bhai Gurbachan Singh came into the clutches of the Police. Inspector Gurmail Singh of the C.I.A staff at Samana tortured Bhai Gurbachan Singh for an entire month. Unable to obtain any information, they Police put nine cases on him following which he was sent to Maximum Security Jail Nabha. Bhai Gurbachan Singh was released following a three year sentence.

Encounter with the Haryana Police (5 Hour Encounter)

In his fight for the freedom of the quam, Bhai Balvinder Singh remained in high spirits. Once, Bhai Sahib and his brothers in arms were travelling from Samana towards the direction of Haryana. When they reached the roundabout at village Maisar, they became involved in an encounter with the Haryana Police. In the intense five hour encounter, Thanedar Pala Singh and six of his colleagues were killed. Bhai Sahib along with his brothers in arms Bhai Atma Singh Bava, Bhai Jarnail Singh Shatrana, Bhai Nachatter Singh Shatrana, Bhai Trilok Singh and Bhai Mewa Singh Paind managed to escape the encounter unharmed.

Bhai Atma Singh and Bhai Trilok Singh attained Shaheedi

As a result of this action, both Punjab and Haryana Police were hot on the heels of the group and it became their sole focus to find them. After a few days, Bhai Atma Singh and Bhai Trilok Singh were involved in a fourteen hour encounter at village Jaikar in which they both attained shaheedi.

Bhai Sahib Punished these Police cats in daylight

After this, Bhai Balvinder Singh began following known Police cats to obtain revenge for his brother in arms. One day, a Singh told him that the Police informers who caused Bhai Atma Singh Bava and Bhai Trilok Singh to become shaheed were making preparations to escape to a foreign country. Along with Bhai Nachatter Singh Shatrana and Bhai Kulwant Singh, Bhai Sahib punished these Police cats in daylight and took revenge for his fallen brothers. This action was also undertaken so that Police informers were aware that their treachery would receive the same punishment.

Singh’s Move to Uttar Pradesh

The group then decided to leave Punjab for Uttar Pradesh. The Police managed to send some cats with the outward appearance of Sikhs behind these true Singhs to Uttar Pradesh. The Police used these greed motivated individuals as they were able to recognise the Singhs and report back to their masters. When Bhai Balvinder Singh was getting off the bus from Bareilly at the station of a village, the informers recognised Bhai Sahib and got him captured by Punjab Police. At this time, Bhai Jarnail Singh Shatrana was not recognized and was able to escape.

Bhai Sahib Captured by the Police /  Heavily Tortured for information

When Bhai Balvinder Singh was captured by the Police he attempted to consume a cyanide capsule but was not successful. He was taken from Uttar Pradesh to Punjab. He was then taken to C.I.A staff Samana where he was heavily tortured for information on his brothers in arms. Bhai Sahib remained strong in his resolve and the Police were unable to obtain any details on the Singhs or their jathebandi.

Shaheedi / Fake Encounter

Finally on 1st September 1993 at the bridge of village Panetha, Samana, Bhai Sahib attained shaheedi as a result of a fake encounter.

Khalsa Fatehnama – November 2007 via  1984tribute.com

01 September 1993 Bhai Balvinder Singh Bhinder

01 September 1993 Bhai Balvinder Singh Bhinder

Read in Punjabi

ਸ਼ਹੀਦ ਭਾਈ ਬਲਵਿੰਦਰ ਸਿੰਘ ਜੀ ਭਿੰਡਰ
( ਸ਼ਹੀਦੀ 1 ਸਿਤੰਬਰ 1993 )

ਸਿਖ ਕੌਮ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੀਆਂ ਦੇ ਆਦਰਸ਼ਾਂ ਤੇ ਆਪਣਾ ਬੇਸ਼ਕੀਮਤੀ ਜੀਵਨ ਕੁਰਬਾਨ ਕਰਨ ਵਾਲੇ ਜ਼ਿਲਾ ਪਟਿਆਲਾ ਦੇ ਇਕ ਨਿਕੇ ਜਿਹੇ ਪਿੰਡ ਚਿਚੜਵਾਲ ਵਿਖੇ ਏਸ  ਸੁਰਮੇ ਦਾ ਜਨਮ ਹੋਇਆ |
ਭਾਈ ਬਲਵਿੰਦਰ ਸਿੰਘ ਭਿੰਡਰ ਜੀ
ਭਾਈ ਬਲਵਿੰਦਰ ਸਿੰਘ ਜੀ ਮਾਤਾ ਦਲੀਪ ਕੌਰ ਜੀ ਅਤੇ ਪਿਤਾ ਸਰਦਾਰ ਮੇਹਲ ਸਿੰਘ ਜੀ ਦੇ ਘਰ ਪਿੰਡ ਚਿਚਰਵਾਲ ਵਿਖੇ 1966 ਨੂੰ ਪੈਦਾ ਹੋਏ |
ਭਾਈ ਸਾਹਿਬ ਜੀ 4 ਭਾਈ ਅਤੇ 4 ਭੇਣਾਂ ਸੀ ਜਿਨਾਂ ਚ ਭਾਈ ਸਾਹਿਬ ਜੀ ਸਬ ਤੋਂ  ਛੋਟੇ ਸੀ |
ਭਾਈ ਸਾਹਿਬ ਜੀ ਦੀ ਮੁਢਲੀ ਵਿਧਿਆ ਪਿੰਡ ਚਿਚੜਵਾਲ ਦੇ ਸਕੂਲ ਤੋਂ ਹੋਈ ਅਤੇ ਫੇਰ ਪਿੰਡ ਸ਼ਤਰਾਣਾ ਤੋਂ 10ਵੀੰ ਦੀ ਪੜਾਈ ਕਰਨ ਚਲੇ ਗਏ |
10ਵੀੰ ਪਾਸ ਕਰਨ ਤੋਂ ਬਾਦ ਆਪਜੀ ਰੂਪੋਸ਼ ਹੋ ਗਏ ਅਤੇ ਭਾਈ ਸਤਨਾਮ ਸਿੰਘ ਸਮਾਨਾ ਅਤੇ ਭਾਈ ਪੀਪਲ ਸਿੰਘ ਜੀ ਜੋ ਜ਼ਿਲਾ ਅਮ੍ਰਿਤਸਰ ਦੇ ਰਹਿਣ ਵਾਲੇ ਸੀ ਓਨਾਂ ਨਾਲ ਸੇਵਾ ਆਰੰਭ ਕਰ ਦਿਤੀ |
1988 ਨੂੰ ਇਕ ਮੁਖਬਰ ਨੇ ਪਤਰਾਂ ਪੁਲਿਸ ਥਾਣੇ ਜਾ ਕੇ ਸੂਹ ਦਿਤੀ, ਪੁਲਿਸ ਅਧਿਕਾਰੀ ਏਸ ਏਚ ਓ ਲਾਲ ਸਿੰਘ ਅਤੇ ਏ ਏਸ ਆਈ ਭਜਨ ਸਿੰਘ ਨੂੰ ਭਾਈ ਬਲਵਿੰਦਰ ਸਿੰਘ ਜੀ ਭਿੰਡਰ ਬਾਰੇ ਦਸਿਆ |
ਭਾਈ ਬਲਵਿੰਦਰ ਸਿੰਘ ਜੀ ਨੂੰ ਪੁਲਿਸ ਨੇ ਫੋਰਨ ਗ੍ਰਿਫਤਾਰ ਕਰ ਲਇਆ ਪਰ ਪੁਲਿਸ ਭਾਈ ਸਾਹਿਬ ਜੀ ਤੋਂ ਕਿਸੇ ਕਿਸਮ ਦੀ ਜਾਣਕਾਰੀ ਹਾਸਿਲ ਕਰਨ ਤੋਂ ਨਿਰਾਸ਼ ਹੀ ਹੋਈ |
ਓਨਾਂ ਤੇ ਲਗਾਤਾਰ ੨੫ ਦਿਨ ਤਸ੍ਤ੍ਦ ਢਾਹਿਆ ਜਾਂਦਾ ਰਿਹਾ ਅਖੀਰ ਪਿੰਡ ਦੇ ਲੋਕਾਂ ਦੇ ਦਵਾਵ ਹੇਠ ਜਾ ਕੇ ਪੁਲਿਸ ਨੂੰ ਭਾਈ ਸਾਹਿਬ ਜੀ ਨੂੰ ਰਿਹਾ ਕਰਨਾ ਪਇਆ |
ਭਾਈ ਸਿਬ ਜੀ ਆਪਣੀ ਰਿਹਾਈ ਤੋਂ ਬਾਦ ਪੁਲਿਸ ਵਲੋਂ ਅਨ੍ਹਾ ਕੀਤਾ ਅਤਿਆਚਾਰ ਵਜੋਂ ਓਨਾਂ ਦੇ ਜਿਸਮ ਤੇ ਬਹੁਤ ਸੱਟਾਂ ਲਗੀਆਂ ਹੋਇਆ ਸੀ ਜਿਸ ਵਾਜੋਂ ਓਹ ਚਲਣ ਫਿਰਨ ਚ ਮੁਸਕਿਲ ਹੋ ਰਹੀ ਜਿਸ ਵਾਜੋਂ ਥੋੜੇ ਦਿਨ ਆਰਾਮ ਲਈ ਘਰ ਰੁਕੇ ਸੀ |

ਇਕ ਦਿਨ ਭਾਈ ਨਛਤਰ ਸਿੰਘ ਜੀ ਸ਼ਤਰਾਣਾ ਜੀ ਭਾਈ ਸਾਹਿਬ ਜੀ ਦਾ ਹਾਲ ਚਾਲ ਪੁਛਣ ਨੂੰ ਆਏ ਤਾਂ ਭਾਈ ਬਲਵਿੰਦਰ ਸਿੰਘ ਜੀ ਜੋ ਓਸ ਵੇਲੇ ਸੋ ਰਿਹੇ ਸੀ |
ਭਾਈ ਨਛਤਰ ਸਿੰਘ ਜੀ ਨੇ ਭਾਈ ਸਾਹਿਬ ਜੀ ਨੂੰ ਵੇਖਿਆ ਤਾਂ ਕਿਹਾ ਸਿੰਘਾਂ ਸੋਂ ਰਿਹਾ ਹੈ ?
ਉਠ ਚਲ ਕੌਮ ਵਜਨ ਮਾਰਦੀ ਹੈ ਦਸ ਹੁਣ ਕੀ ਵਿਚਾਰ ਹਨ ?
ਭਾਈ ਬਲਵਿੰਦਰ ਸਿੰਘ ਜੀ ਹੱਸੇ ਤੇ ਕਿਹਾ :- ਭਾਈ ਸਾਹਿਬ ਜੀ ਮੈਂ ਤਾਂ ਇਹ ਜੀਵਨ ਬਹੁਤ ਪਹਿਲਾਂ ਕੌਮ ਦੇ ਲੇਖੇ ਲਾ ਚੁਕਿਆ ਹਾਂ ਅਤੇ ਸੰਘਰਸ਼ ਜਾਰੀ ਰਹੂਗਾ |
ਭਾਈ ਸਾਹਿਬ ਜੀ ਨੇ ਕੌਮ ਦੀ ਸੇਵਾ ਨੂੰ ਮੁਖ ਰਖਦਿਆਂ ਘਰ ਛਡ ਦਿਤਾ ਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਭਾਈ  ਜਰਨੈਲ ਸਿੰਘ ਜੀ ਸ਼ਤਰਾਣਾ ਨਾਲ ਸ਼ਾਮਿਲ ਹੋ ਗਏ |
ਪੰਜਾਬ ਪੁਲਿਸ ਨੇ ਹੁਣ ਭਾਈ ਸਾਹਿਬ ਜੀ ਦੇ ਪਰਿਵਾਰ ਨੂੰ ਡਰਾਨਾ ਧਮਕਾਉਣਾ ਸ਼ੁਰੂ ਕਰ ਦਿਤਾ ਆਏ ਦਿਨ ਪਰਿਵਾਰ ਨੂੰ ਧਮਕੀਆਂ ਦਿਤੀਆਂ ਜਾਂ ਲਗੀਆਂ | ਪਰਿਵਾਰ ਪੁਲਿਸ ਤੋਂ ਕਿਸੇ ਪਖੋਂ ਸੁਰਖਿਅਤ ਨਹੀ ਸੀ, ਪੁਲਿਸ ਨੇ ਭਾਈ ਸਾਹਿਬ ਜੀ ਦੇ ਪਰਿਵਾਰ ਨੂੰ ਘਰ ਛਡਣ ਲਈ ਮਜਬੂਰ ਕਰ ਦਿਤਾ ਤੇ ਪਰਿਵਾਰ ਆਪਣੀ ਜਾਨ ਬਚਾਉਣ ਲਈ ਛੁਪਦਾ ਰਿਹਾ |ਪਰ ਭਾਈ ਸਾਹਿਬ ਜੀ ਦੇ ਦ੍ਰਿੜਤਾ ਨੂੰ ਪੁਲਿਸ ਨਾ ਡਿਗਾ ਸਕੀ ਬਲਕਿ ਭਾਈ ਸਾਹਿਬ ਜੀ ਹੋਰ ਦ੍ਰਿੜ ਹੋ ਕੇ ਸੇਵਾ ਨਿਵਾਉਣ ਲਗੇ |

1991 ਨੂੰ ਭਾਈ ਬਲਵਿੰਦਰ ਸਿੰਘ ਜੀ ਨੇ ਸਿੰਘਾਂ ਨਾਲ ਮਿਲ ਕੇ ਸ਼ਤਰਾਣਾ ਨਹਿਰ ਦੇ ਪੁਲ ਤੇ ਇਕ ਕਾਰਵਾਈ ਦਾ ਮਿਸ਼ਨ ਤਿਆਰ ਕੀਤਾ ਇਸ ਕਾਰਵਾਈ ਚ ਕਈ ਪੁਲਿਸ ਦੇ ਅਧਿਕਾਰੀਆਂ ਨੂੰ ਗੱਡੀ ਚੜਾ ਦਿਤਾ ਗਇਆ ਤੇ ਸਿੰਘਾਂ ਪੁਲਿਸ ਦੇ ਹਥਿਆਰ ਖੋਹ ਲੈ ਸੀ ਅਤੇ ਓਥੋ ਨਿਕਲਣ ਚ ਸਫਲ ਹੋ ਗਏ |
ਪੰਜਾਬ ਪੁਲਿਸ ਸਿੰਘਾਂ ਦੀ ਏਸ ਕਾਰਵਾਈ ਤੋਂ ਭੜਕ ਉਠੀ ਅਤੇ ਪੁਲਿਸ ਨੇ ਭਾਈ ਬਲਵਿੰਦਰ ਸਿੰਘ ਜੀ ਪਰਿਵਾਰ ਨੂੰ ਲਬ ਕੇ ਓਨਾਂ ਨੂੰ ਪਰੇਸ਼ਾਨ ਕਰਨ ਲਗ ਪੇਈ |
ਪੁਲਿਸ ਨੇ ਪਰਿਵਾਰ ਦੇ ਜੀਆਂ ਨੂੰ ਡਰਾਉਣਾ ਜਾਰੀ ਰਖਿਆ ਹੋਇਆ ਸੀ ਜਿਸ ਦੋਰਾਨ ਭਾਈ ਸਾਹਿਬ ਜੀ ਦੇ ਵੱਡੇ ਭਾਈ ਭਾਈ ਗੁਰਬਚਨ ਸਿੰਘ ਜੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਇਆ |ਸਮਾਨਾ ਦੇ ਸੀ ਆਈ ਏ ਸਟਾਫ਼ ਦੇ ਇੰਸਪੇਕ੍ਟਰ ਗੁਰ੍ਮੈਲ ਸਿੰਘ ਨੇ ਭਾਈ ਸਾਹਿਬ ਜੀ ਦੇ ਭਾਈ ਨੂੰ ਪੂਰਾ ਇਕ ਮਹੀਨਾ ਆਪਣੇ ਅਤਿਆਚਾਰ ਦਾ ਸ਼ਿਕਾਰ ਬਣਾਈ ਰਖਿਆ ਪਰ ਭਾਈ ਬਲਵਿੰਦਰ ਸਿੰਘ ਜੀ ਬਾਰੇ ਕੁਝ ਵੀ ਜਾਣਕਾਰੀ ਹਾਸਿਲ ਨਾ ਕਰ ਸਕੇ |ਆਖੀਰ ਪੁਲਿਸ ਨੇ ਇਕ ਕਮੀਨੀ ਸਾਜਿਸ਼ ਰਚੀ ਤੇ ਭਾਈ ਗੁਰਬਚਨ ਸਿੰਘ ਜੀ ਤੇ 9 ਝੂਠੇ ਮਾਮਲੇ ਬਣਾ ਕੇ 3 ਸਾਲ ਲਈ ਨਾਭਾ ਦੀ ਜੇਲ ਭੇਜ ਦਿਤਾ |
ਕੌਮ ਦੀ ਆਜ਼ਾਦੀ ਲਈ ਭਾਈ ਬਲਵਿੰਦਰ ਸਿੰਘ ਜੀ ਓਨਾਂ ਮਹਾਨ ਆਤਮਾਵਾਂ ਨਾਲ ਲਗਾਤਾਰ ਜੁੜੇ ਰਿਹੇ ਅਤੇ ਸਿੰਘਾਂ ਨਾਲ ਹਰਿਆਣਾ ਵਲ ਨੂੰ ਸਮਾਨਾ ਤੋਂ ਚਲੇ ਪਾ ਦਿਤੇ |
ਯਾਤਰਾ ਦੋਰਾਨ ਪਿੰਡ ਮੈਸਰ ਦੇ ਚੋਕ ਵਿਖੇ ਹਰਿਆਣਾ ਪੁਲਿਸ ਨਾਲ ਟਕਰਾ ਹੋ ਗਇਆ ਕਿਹਾ ਜਾਂਦਾ ਹੈ ਕੀ ਇਹ ਮੁਕਾਬਲਾ ਘਟੋ ਘਟ 5 ਘੰਟੇ ਚਲਦਾ ਰਿਹਾ ਏਸ ਮੁਕਾਬਲੇ ਚ ਥਾਨੇਦਾਰ ਪਾਲਾ ਸਿੰਘ ਅਤੇ ਓਸਦੇ ੬ ਹੋਰ ਸਾਥੀ ਮਾਰੇ ਗਏ ਸੀ ਅਤੇ ਭਾਈ ਆਤਮਾ ਸਿੰਘ ਜੀ ਬਾਵਾ, ਭਾਈ ਜਰਨੈਲ ਸਿੰਘ ਜੀ ਸ਼ਤਰਾਣਾ, ਭਾਈ ਨਛਤਰ ਸਿੰਘ ਜੀ ਸ਼ਤਰਾਣਾ, ਭਾਈ ਤ੍ਰਿਲੋਕ ਸਿੰਘ ਜੀ ਅਤੇ ਭਾਈ ਮੇਵਾ ਸਿੰਘ ਜੀ ਆਪਣੇ ਸਾਥੀਆਂ ਨਾਲ ਪੁਲਿਸ ਦੇ ਹਥਿਆਰ ਸਮੇਤ ਬਿਨਾਂ ਕਿਸੇ ਨੁਕਸਾਨ ਦੇ ਨਿਕਲਣ ਚ ਸਫਲ ਹੋ ਗਏ |

ਸਿੰਘਾਂ ਵਲੋਂ ਕੀਤੀ ਏਸ ਕਾਰਵਾਈ ਤੋਂ ਗੁੱਸੇ ਚ ਭਖਦੀ ਹਰਿਆਣਾ ਅਤੇ ਪੰਜਾਬ ਪੁਲਿਸ ਕੁੱਤੇ ਵਾਂਗ ਸਿੰਘਾਂ ਨੂੰ ਲ੍ਬ੍ਦੀ ਫਿਰ ਰਹੀ ਸੀ , ਪੁਲਿਸ ਨੇ ਸਿਰਫ ਇਕ ਹੀ ਨਿਸ਼ਾਨਾ ਬਣਾ ਲਇਆ ਸੀ ਕਿਸੇ ਤਰ੍ਹਾਂ ਸਿੰਘਾਂ ਨੂੰ ਤ੍ਲਾਸ਼ਿਆ ਜਾਵੇ |ਅਖੀਰ ਕੁਝ ਦਿਨਾਂ ਬਾਦ ਪਿੰਡ ਜਾਖੜ ਵਿਖੇ ਭਾਈ ਆਤਮਾ ਸਿੰਘ ਜੀ ਬਾਵਾ ਅਤੇ ਭਾਈ ਤ੍ਰਿਲੋਕ ਸਿੰਘ ਜੀ ਨਾਲ ਭਾਰਤੀ ਫੋਰਸਾਂ ਦਾ ਮੁਕਬਲਾ ਹੋ ਗਇਆ ਇਹ ਮੁਕਾਬਲਾ 14 ਘੰਟੇ ਭਾਰੀ ਗਿਣਤੀ ਚ ਆਇਆ ਭਾਰਤੀ ਫੋਰਸਾਂ ਨਾਲ ਦੋ ਸਿੰਘ ਕਰਦੇ ਰਿਹੇ ਅਖੀਰ ਲੜਦਿਆਂ ਸ਼ਹਾਦਤ ਪਾ ਗਏ ਸੀ |
ਭਾਈ ਆਤਮਾ ਸਿੰਘ ਜੀ ਬਾਵਾ ਅਤੇ ਭਾਈ ਤ੍ਰਿਲੋਕ ਸਿੰਘ ਜੀ ਦੀ ਸ਼ਹੀਦੀ ਦਾ ਬਦਲਾ ਲੇਨ ਨੂੰ ਭਾਈ ਬਲਵਿੰਦਰ ਸਿੰਘ ਜੀ ਭਿੰਡਰ ਕਾਹਲੇ ਸੀ ਇਹ ਗੱਲ ਭਾਈ ਆਤਮਾ ਸਿੰਘ ਜੀ ਬਾਵਾ ਅਤੇ ਭਾਈ ਤ੍ਰਿਲੋਕ ਸਿੰਘ ਜੀ ਨੂੰ ਸ਼ਹੀਦ ਕਰਵਾਉਣ ਵਾਲਿਆਂ ਪੁਲਿਸ ਦੀਆਂ ਬਿੱਲੀਆਂ ਨੂੰ ਪਤਾ ਲਗ ਗਇਆ ਅਤੇ ਓਹ ਬਾਹਰ ਦੇਸ਼ਾਂ ਚ ਭਜਨ ਦੀ ਤਿਆਰੀ ਚ ਸਨ |
ਗੁਰੂ ਦੇ ਸਿੰਘ ਵੀ ਏਸ ਪਖੋਂ ਅਖਾਂ ਬੰਦ ਕਰਕੇ ਨਹੀ ਸੀ ਬੈਠੇ ਹੋਏ ਕੀ ਭਾਈ ਨਛਤਰ ਸਿੰਘ ਜੀ ਅਤੇ ਭਾਈ ਕੁਲਵੰਤ ਸਿੰਘ ਜੀ ਅਤੇ ਭਾਈ ਸਾਹਿਬ ਜੀ ਨੇ ਅਖੀਰ ਓਨਾਂ ਬਿੱਲੀਆਂ ਨੂੰ ਦਿਨ ਦੇ ਉਜਲੇ ਚ ਘੇਰ ਕੇ ਗੱਡੀ ਚੜਾ ਦਿਤਾ ਤੇ ਆਪਣੇ ਸਾਥੀ ਸਿੰਘਾਂ ਦਾ ਬਦਲਾ ਲੈ ਲਇਆ |ਇਹ ਕਾਰਵਾਈ ਪੁਲਿਸ ਦੇ ਮੁਖਬਰਾਂ ਨੂੰ ਸੁਨੇਹਾ ਸੀ ਕੀ ਕੌਮ ਨਾਲ ਕੋਈ ਵੀ ਗੱਦਾਰੀ ਬਖਸ਼ੀ ਨਹੀ ਜਾ ਸਕਦੀ |
ਪੁਲਿਸ ਜਖਮੀ ਹੋਈ ਫਿਰ ਰਹੀ ਸੀ ਪਰ ਸਿੰਘਾਂ ਨੇ ਹੁਣ ਇਕ ਫੈਸਲੇ ਥਿਰਤ ਕੁਝ ਦਿਨ ਲਈ ਪੰਜਾਬ ਛਡਕੇ ਉਤਰ ਪ੍ਰਦੇਸ਼ ਵਲ ਦਾ ਰੁਖ ਕਰਨ ਦਾ ਫੈਸਲਾ ਕੀਤਾ |ਇਹ ਸੂਹ ਪੁਲਿਸ ਨੂੰ ਵੀ ਹੋ ਗਈ ਅਤੇ ਪੁਲਿਸ ਨੇ ਕੁਝ ਆਪਣੀਆਂ ਬਿੱਲੀਆਂ ਜਥੇਬੰਦੀ ਦੇ ਪਿਛੇ ਭੇਜਣ ਤਿਆਰੀ ਕਰ ਦਿਤੀ ਪੁਲਿਸ ਨੇ ਓਹੀ ਮੁਖਬਰ ਚੁਨੇ ਸਨ ਜੋ ਸਿੰਘਾਂ ਨੂੰ ਪਹਿਚਾਨ ਕੇ ਜਾਣਕਾਰੀ ਭੇਜ ਸਕਦੇ ਸੀ |
ਕੁਝ ਹੀ ਦਿਨ ਬਾਦ ਭਾਈ ਬਲਵਿੰਦਰ ਸਿੰਘ ਜੀ ਬਰੇਲੀ ਸਟੇਸ਼ਨ ਤੇ ਉਤਰੇ ਹੀ ਸਨ ਕੀ ਕਿਸੇ ਮੁਖਬਰ ਜੋ ਪੁਲਿਸ ਵਲੋਂ ਭੇਜੇ ਗਏ ਸੀ ਨੇ ਪੰਜਾਬ ਪੁਲਿਸ ਨੂੰ ਇਸ਼ਾਰਾ ਕਰ ਦਿਤਾ ਜੋ ਓਥੇ ਹੀ ਮੋਜੁੜ ਸੀ ਨੇ ਭਾਈ ਸਾਹਿਬ ਜੀ ਤੇ ਕਬਜਾ ਕਰ ਲਇਆ |ਪਰ ਨਾਲ ਹੀ ਭਾਈ ਜਰਨੈਲ ਸਿੰਘ ਜੀ ਸ਼ਤਰਾਣਾ ਜੀ ਵੀ ਸੀਗੇ ਓਨਾਂ ਨੇ ਫੋਰਨ ਪੁਲਿਸ ਨੂੰ ਪਹਿਚਾਨ ਲਇਆ ਤੇ ਓਥੋਂ ਨਿਕਲਣ ਚ ਕਾਮਯਾਬ ਹੋ ਗਏ |
ਭਾਈ ਬਲਵਿੰਦਰ ਸਿੰਘ ਜੀ ਨੇ ਸਾਈਨਾਇਡ ਕੇਪ੍ਸੁਲ ਖਾਨ ਦੀ ਕੋਸ਼ਿਸ਼ ਕੀਤੀ ਪਰ ਨਾ ਕਾਮਯਾਬ ਹੋ ਗਏ ਪੁਲਿਸ ਨੇ ਓਨਾਂ ਹਥੋਂ ਖੋਹ ਕੇ ਦੁਰ ਸੂਟ ਦਿਤਾ ਸੀ |
ਭਾਈ ਬਲਵਿੰਦਰ ਸਿੰਘ ਜੀ ਨੂੰ ਉਤਰ ਪ੍ਰਦੇਸ਼ ਪੁਲਿਸ ਤੋਂ ਪੰਜਾਬ ਲੈ ਆਏ ਓਨਾਂ ਨੂੰ ਸਮਾਨਾ ਦੇ ਸੀ ਆਈ ਏ ਸਟਾਫ਼ ਰੂਮ ਵਿਖੇ ਸਿੰਘਾਂ ਅਤੇ ਹਥਿਆਰਾਂ ਬਾਰੇ ਬਹੁਤ ਜਾਣਨ ਦੀ ਕੋਸ਼ਿਸ਼ ਕੀਤੀ ਪਰ ਕੁਝ ਵੀ ਹਾਸਿਲ ਨਾ ਹੋ ਸਕਿਆ ਪੁਲਿਸ ਓਨਾਂ ਤੇ ਅਨ੍ਹੇ ਵਾਹ ਤਸ੍ਤ੍ਦ ਢਾ ਰਹੀ ਸੀ ਪਰ ਗੁਰੂ ਦਾ ਲਾਡਲਾ ਮੁਖ ਤੇ ਇਕ ਸਿੱਕ੍ਨ ਵੀ ਨਾ ਆਉਣ ਦੇ ਰਿਹਾ ਸੀ |
ਪੁਲਿਸ ਭਾਈ ਸਾਹਿਬ ਜੀ ਦੀ ਦ੍ਰਿੜਤਾ ਤੋਂ ਹਰ ਚੁਕੀ ਸੀ ਅਖੀਰ ਪਿੰਡ ਪ੍ਨੇਠਾ ਸਮਾਨਾ ਪੁਲ ਤੇ 1 ਸਿਤੰਬਰ 1993 ਨੂੰ ਭਾਈ ਬਲਵਿੰਦਰ ਸਿੰਘ ਜੀ ਨੂੰ ਇਕ ਝੂਠੀ ਮੁਠਭੇੜ ਬਣਾ ਕੇ ਸ਼ਹੀਦ ਕਰ ਦਿਤਾ ਗਇਆ |
ਗੁਰੂ ਰੂਪ ਖਾਲਸਾ ਜੀ ਸਿਖ ਕੌਮ ਦੇ ਇਤਿਹਾਸ ਦਾ ਕੋਈ ਦਿਨ ਐਸਾ ਨਹੀ ਹੋਵੇਗਾ ਜਿਸ ਦਿਨ ਕੋਈ ਮਾਂ ਦਾ ਲਾਲ ਕੌਮ ਵਾਸਤੇ ਸ਼ਹੀਦ ਨਾ ਹੋਇਆ ਹੋਵੇ |
ਇਹ ਸੰਘਰਸ਼ ਸਾਨੂੰ ਓਨਾਂ ਦੇ ਸੁਪਨਿਆਂ ਨੂੰ ਪੂਰ ਕਰਨ ਲਈ ਜਾਰੀ ਰਖਣਾ ਹੈ ਏਹੋ ਓਨਾਂ ਸ਼ਹੀਦਾ ਨੂੰ ਸਚੀ ਸ਼ਰਧਾਂਜਲੀ ਹੋਵੇਗੀ |
ਦਾਸ ਅਤੇ ਅਦਾਰਾ ਮੀਡੀਆ ਖਾਲਿਸਤਾਨ ਕੌਮ ਦੇ ਮਹਾਨ ਯੋਧਿਆਂ ਨੂੰ ਓਨਾਂ ਸ਼ਹੀਦੀ ਦਿਹਾੜੇ ਤੇ ਸ਼ਰਧਾ ਦੇ ਫੁੱਲ ਭੇਟਾ ਕਰਦਾ ਹੈ ਜੀ |
Punjabi source from KhalsaRaj131699@gmail.com