Sikh News

Anshdeep first Sikh in US president Donald Trump’s security

ਸਿੱਖ ਕਤਲੇਆਮ ਪੀੜਤ ਪਰਿਵਾਰ ਦਾ ਬੱਚਾ ਅਮਰੀਕੀ ਰਾਸ਼ਟਰਪਤੀ ਦੇ ਨਿਜੀ ਸੁਰੱਖਿਆ ਦਸਤੇ ਵਿਚ ਸ਼ਾਮਿਲ ਹੋਇਆ

Ludhiana-born Anshdeep Singh Bhatia has become the first Sikh to have been inducted into the security detail of US President Donald Trump.

Anshdeep was inducted last week after he completed his gruelling training in the United States.

anti-Sikh riots,United States,NRIs
Anshdeep was inducted last week after he completed his gruelling training in the United States. (HT PHOTO)

His family moved to Ludhiana from Kanpur during the 1984 anti-Sikh riots. He lost his uncle and a close relative after the frenzied mob stormed their house in Kanpur’s KDA Colony in Barra. His aunt’s marriage was scheduled in second of week of November and the family was busy making arrangement.

Anshdeep’s father Devendra Singh was also injured in the attack and had received three bullet wounds.

His grandfather Amreek Singh Bhatia, manager with Punjab and Sind Bank, opted for a transfer to Ludhiana. His father, who was into the pharmaceutical business in Kanpur, married in Ludhiana and moved to the United States with his family in 2000. Anshdeep was 10 at that time.

Anshdeep who dreamt of making to the President’s security one day stumbled upon a block when he was told he would have to change his looks. But Anshdeep moved the court against the riders and the decision came out in his favour.

ਅਮਰੀਕੀ ਰਾਸ਼ਟਰਪਤੀ ਦੇ ਨਿਜੀ ਸੁਰੱਖਿਆ ਦਸਤੇ ਵਿਚ ਪਹਿਲੀ ਵਾਰ ਦਸਤਾਰ ਧਾਰੀ ਸਿੱਖ ਨੂੰ ਸ਼ਾਮਿਲ ਕੀਤਾ ਗਿਆ ਹੈ। ਸਿੱਖ ਨੌਜਵਾਨ ਅੰਸ਼ਦੀਪ ਸਿੰਘ ਨੇ ਆਪਣੀ ਸਾਬਤ ਸੂਰਤ ਪਛਾਣ ਨਾਲ ਇਸ ਅਹੁਦੇ ਨੂੰ ਪ੍ਰਾਪਤ ਕਰਨ ਲਈ ਕਾਨੂੰਨੀ ਮਦਦ ਲਈ। ਇਸ ਤੋਂ ਪਹਿਲਾਂ ਅੰਸ਼ਦੀਪ ਸਿੰਘ ਨੂੰ ਕਿਹਾ ਗਿਆ ਸੀ ਕਿ ਇਸ ਨਿਯੁਕਤੀ ਲਈ ਉਨ੍ਹਾਂ ਦਾ ਘੋਨ-ਮੋਨ ਹੋਣਾ ਜ਼ਰੂਰੀ ਹੈ। ਪਰ ਅੰਸ਼ਦੀਪ ਸਿੰਘ ਨੇ ਇਸ ਦੇ ਖਿਲਾਫ ਅਦਾਲਤ ਵਿਚ ਪਹੁੰਚ ਕੀਤੀ ਤੇ ਫੈਂਸਲਾ ਉਨ੍ਹਾਂ ਦੇ ਹੱਕ ਵਿਚ ਆਇਆ।

ਅੰਸ਼ਦੀਪ ਸਿੰਘ

ਇਸ ਦੇ ਨਾਲ ਹੀ ਇਹ ਗੱਲ ਵੀ ਅਹਿਮ ਹੈ ਕਿ ਅੰਸ਼ਦੀਪ ਸਿੰਘ ਦਾ ਪਰਿਵਾਰ ਨਵੰਬਰ 1984 ਵਿਚ ਭਾਰਤ ਅੰਦਰ ਹੋਏ ਸਿੱਖ ਕਤਲੇਆਮ ਦਾ ਪੀੜਤ ਹੈ। ਉਨ੍ਹਾਂ ਦਾ ਪਰਿਵਾਰ 1984 ਵਿਚ ਭਾਰਤ ਦੇ ਸ਼ਹਿਰ ਕਾਨਪੁਰ ਵਿਚ ਰਹਿੰਦਾ ਸੀ, ਜਿੱਥੇ ਨਵੰਬਰ 1984 ਵਿਚ ਭਾਰਤੀ ਨਿਜ਼ਾਮ ਦੀ ਪੁਸ਼ਤਪਨਾਹੀ ਹੇਠ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਇਸ ਕਤਲੇਆਮ ਵਿਚ ਉਨ੍ਹਾਂ ਦੇ ਪਰਿਵਾਰ ਦੇ ਜੀਅ ਵੀ ਮਾਰੇ ਗਏ ਸਨ। ਇਸ ਕਤਲੇਆਮ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਲੁਧਿਆਣਾ ਆ ਵਸਿਆ ਸੀ, ਜਿੱਥੋਂ ਸਾਲ 2000 ਵਿਚ ਉਨ੍ਹਾਂ ਦਾ ਪਰਿਵਾਰ ਅਮਰੀਕਾ ਜਾ ਵਸਿਆ।

Tags
Show More

Leave a Comment

Close
Close