#ALERT Historic Literature :- Patiala University Librarian Attempts To Destroy Rare Sikh Manuscripts


** ALERT **

Students of Punjabi University Patiala  foiled an attempt by Librarian and other conspirators to sell/destroy rare handwritten manuscripts related to Sikhi.

Gurbani Pothiya, Historic Literature and writings, handwritten manuscripts were being sold off in ”Crap” (RADDI) by Librarian. When Students noticed it, they stopped the truck and took literature in their possession. Librarian SAROJ BALA said she has got atleast ONE COPY of every Book/Writing which was being Sold, but when the students demanded her to show the copies she could not. Instead she tore down one Magazine ”Nirguniara” which students had recovered from truck.

PATIALA UNIVERSITY LIBRARIAN

Now the SIKH STUDENTS are protesting against this conspiracy to destroy SIKH HISTORICAL BOOKS which were being stored in University. They have demanded suspension of Saroj Bala and filing a case against her and her co-conspirators and have demanded DIGITIZATION of all the Manuscripts which have been recovered and which are present in University LIbrary.

Via: Kamaljeet Singh

 

Read in Punjabi

 

 

ਸਿੱਖ ਧਰਮ ਨਾਲ ਸਬੰਧਿਤ ਪੋਥੀਆਂ ਤੇ ਹੋਰ ਕਾਫੀ ਹੱਥ ਲਿਖਤ ਇਤਿਹਾਸਿਕ ਦਸਤਾਵ…ਧਿਆਨ ਦਿਓ ਜੀ ਸਾਰੇ ਜਣੇ :: HIGH ALERTਅੱਜ ਪੰਜਾਬੀ ਯੂਨਿਵਰਸਿਟੀ ਚ ਮੁੰਡਿਆਂ ਨੇ ਰੱਦੀ ਦੇ ਭਰੇ ਟਰੱਕ ਦੇਖੇ ਤੇ ਦੇਖਿਆ ਕੇ ਓਹਨਾਂ ਚ ਸਿੱਖ ਧਰਮ ਨਾਲ ਸਬੰਧਿਤ ਪੋਥੀਆਂ ਤੇ ਹੋਰ ਕਾਫੀ ਹੱਥ ਲਿਖਤ ਇਤਿਹਾਸਿਕ ਦਸਤਾਵੇਜ਼ ਰੱਦੀ ਬਣਾ ਕੇ ਖਤਮ ਕਰਨ ਲਈ ਭੇਜੇ ਜਾ ਰਹੇ ਸਨ —- ਆਈ ਕਹਾਣੀ ਸਮਝ ???ਅਸਲ ਚ ਮੋਦੀ ਐਂਡ ਪਾਰਟੀ ਨਵਾਂ ਇਤਿਹਾਸ ਲਿਖਵਾ ਰਹੇ ਆ ਆਪਣੇ ਹਿਸਾਬ ਨਾਲ —- ਇਸੇ ਕਰਕੇ ਓਹ ਪੁਰਾਣਾਂ ਸਾਰਾ ਇਤਿਹਾਸ ਖਤਮ ਕਰਨਗੇ ਤੇ ਸਿੱਖਾਂ ਨੂੰ ਆਪਣੇ ਤਰੀਕੇ ਨਾਲ ਪ੍ਰਭਾਸ਼ਿਤ ਕਰਨਗੇ —-” ਜੰਗਲ ਦਾ ਕਨੂੰਨ ਆ ਕੇ ਜਾਂ ਤਾਂ ਆਪ ਕਿਸੇ ਜਾਨਵਰ ਨੂੰ ਖਾ ਜਾਓ ਨਹੀਂ ਤਾਂ ਅਗਲਾ ਤੁਹਾਨੂੰ ਖਾ ਜਾਊਗਾ , ਤੇ ਮਨੁੱਖੀ ਦੁਨੀਆਂ ਚ ਜਾਂ ਤਾਂ ਆਪਣੇ ਆਪ ਨੂੰ ਆਪ ਪ੍ਰਭਾਸ਼ਿਤ ਕਰ ਦਿਓ ਕੇ ਅਸੀਂ ਕੌਣ ਆ ਨਹੀਂ ਤਾਂ ਓਹ ਤੁਹਾਨੂੰ ਆਪਣੇ ਹਿਸਾਬ ਨਾਲ ਦੱਸਣਗੇ ਕੇ ਤੁਸੀਂ ਕੌਣ ਹੋ “ਕਹਿਣ ਤੋਂ ਭਾਵ ਕੇ ਓਹ ਹੁਣ ਆਪਣੇ ਨਵੇਂ ਇਤਿਹਾਸ ਚ ਸਿੱਖਾਂ ਨੂੰ ਹਿੰਦੂ ਧਰਮ ਦਾ ” ਅਨਿੱਖੜਵਾਂ ਅੰਗ ” ਦੱਸਣਗੇ ਤੇ ਸਾਡੇ ਕੋਲ ਕੋਈ ਇਤਿਹਾਸਿਕ ਪ੍ਰਮਾਣ ਨਹੀਂ ਹੋਵੇਗਾ ਆਪਣੇ ਆਪ ਨੂੰ ਓਹਨਾਂ ਤੋਂ ਵੱਖਰੇ ਸਿੱਧ ਕਰਨ ਲਈ —– ਅਕਾਲ ਤਖਤ ਸਾਹਿਬ ਉੱਪਰ ਹਮਲੇ ਤੋਂ ਕਈ ਦਿਨ ਬਾਅਦ ਭਾਰਤੀ ਸਰਕਾਰ ਨੇ ਸਿੱਖ ਰੈਫਰੈਂਸ ਲਾਇਬਰੇਰੀ ਨੂੰ ਵੀ ਇਸੇ ਕਰਕੇ ਲੁੱਟ ਕੇ ਅੱਗ ਲਗਾਈ ਸੀ ਕੇ ਸਾਡਾ ਇਤਿਹਾਸ ਈ ਜਲ ਜਾਵੇ —- ਸਾਨੂੰ ਹੋਰ ਪਾਸੇ ਉਲਝਾ ਕੇ ਹੁਣ ਯੂਨਿਵਰਸਿਟੀਆਂ ਚੋਂ ਵੀ ਸਭ ਕੁਛ ਸਾਫ਼ ਕੀਤਾ ਜਾ ਰਿਹਾ ਆ —-ਹਾਲੇ 2-3 ਦਿਨ ਪਹਿਲਾਂ ਮੈਂ ਅੰਗ੍ਰੇਜ਼ਾਂ ਵੇਲੇ ਦੀ ਪੋਸਟ ਪਾਈ ਸੀ ਕੇ ਇਹ ਕਿਤਾਬਾਂ ਖ਼ਤਮ ਕਰਨ ਦਾ ਕੰਮ ਸਭ ਤੋਂ ਪਹਿਲਾਂ ਅੰਗ੍ਰੇਜ਼ਾਂ ਨੇ ਸ਼ੁਰੂ ਕੀਤਾ ਸੀ 1849 ਚ ਅਸੀਂ ਅੰਗ੍ਰੇਜ਼ਾਂ ਦੇ ਗ਼ੁਲਾਮ ਹੋਏ ਤੇ ਓਹਨਾਂ ਨੇ 1857 ਦੇ ਗਦਰ ਦਾ ਬਹਾਨਾ ਬਣਾ ਕੇ ਸਮੂਹ ਪੰਜਾਬ ਦੇ ਗਲੀ ਮੁਹੱਲਿਆਂ ਵਿੱਚ ਕਿਤਾਬਾਂ ਦੇ ਢੇਰ ਲਗਾ ਕੇ ਓਹਨਾਂ ਨੂੰ ਸਾੜ ਦਿੱਤਾ ਸੀ—–( ਸੋਚੋ ਕਿਓਂ ) ———————ਸੰਨ 1857 ਵਿੱਚ ਪੰਜਾਬ ਚ ਵਿਦਿਆਰਥੀਆਂ ਦੀ ਗਿਣਤੀ 330,000 ਸੀ ਜੋ ਕਿ ਸੰਨ 1880 ਵਿੱਚ ਘਟ ਕੇ 190,000 ਰਹਿ ਗਈ ਸੀ ———- ਜਿੰਨਾਂ ਚਿਰ ਅਸੀਂ ਆਪਣਾਂ ਇਤਿਹਾਸ ਪੜ੍ਹਕੇ ਓਹਨੂੰ ਸਮਝਦੇ ਨਹੀਂ ਕੇ ਸਾਡੇ ਨਾਲ ਕੀ ਹੋਇਆ ਤੇ ਕਿਓਂ ਹੋਇਆ ਓਨਾਂ ਚਿਰ ਸਾਨੂੰ ਗ਼ੁਲਾਮੀ ਤੋਂ ਕੋਈ ਨੀ ਬਚਾ ਸਕਦਾ —–

Posted by Khalsa Force International on Tuesday, 15 March 2016